Advertisment

ਇੰਸਟਾਗ੍ਰਾਮ 'ਤੇ ਸਕੂਲ ਵਿਦਿਆਰਥਣ ਦੀ ਅਸ਼ਲੀਲ ਫ਼ੋਟੋ ਪਾਉਣ ਵਾਲਾ ਵਿਦਿਆਰਥੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ

author-image
Shanker Badra
New Update
ਇੰਸਟਾਗ੍ਰਾਮ 'ਤੇ ਸਕੂਲ ਵਿਦਿਆਰਥਣ ਦੀ ਅਸ਼ਲੀਲ ਫ਼ੋਟੋ ਪਾਉਣ ਵਾਲਾ ਵਿਦਿਆਰਥੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ
Advertisment
ਇੰਸਟਾਗ੍ਰਾਮ 'ਤੇ ਸਕੂਲ ਵਿਦਿਆਰਥਣ ਦੀ ਅਸ਼ਲੀਲ ਫ਼ੋਟੋ ਪਾਉਣ ਵਾਲਾ ਵਿਦਿਆਰਥੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ:ਪਟਿਆਲਾ ਪੁਲਿਸ ਨੇ ਇਕ ਫਰਜ਼ੀ ਇੰਸਟਾਗ੍ਰਾਮ ਅਕਾਊਂਟ ਦਾ ਪਰਦਾਫਾਸ਼ ਕੀਤਾ ਹੈ।ਇੰਸਟਾਗ੍ਰਾਮ 'ਤੇ ਸਕੂਲ ਵਿਦਿਆਰਥਣ ਦੀ ਅਸ਼ਲੀਲ ਫ਼ੋਟੋ ਪਾਉਣ ਵਾਲਾ ਵਿਦਿਆਰਥੀ ਪੁਲਿਸ ਨੇ ਕੀਤਾ ਗ੍ਰਿਫ਼ਤਾਰਪਟਿਆਲਾ ਦੇ ਵਿੱਚ ਇੱਕ ਲੜਕੇ ਵੱਲੋਂ ਲੜਕੀ ਦੀ ਫ਼ੋਟੋ ਨੂੰ ਪੋਰਨ ਮੂਵੀ ਵਿਚ ਲਗਾਉਣ ਦਾ ਅਜਿਹਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ ਪਟਿਆਲਾ ਪੁਲਿਸ ਨੇ ਇੱਕ ਨਿਜੀ ਸਕੂਲ ਦੇ ਲੜਕੇ ਨੂੰ ਗ੍ਰਿਫ਼ਤਾਰ ਕੀਤਾ ਹੈ।ਇੰਸਟਾਗ੍ਰਾਮ 'ਤੇ ਸਕੂਲ ਵਿਦਿਆਰਥਣ ਦੀ ਅਸ਼ਲੀਲ ਫ਼ੋਟੋ ਪਾਉਣ ਵਾਲਾ ਵਿਦਿਆਰਥੀ ਪੁਲਿਸ ਨੇ ਕੀਤਾ ਗ੍ਰਿਫ਼ਤਾਰਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਪਟਿਆਲਾ ਦੇ ਇੱਕ ਨਿੱਜੀ ਸਕੂਲ ਦੇ ਇੱਕ ਲੜਕੇ ਨੇ ਆਪਣੀ ਹੀ ਕਲਾਸ ਦੀ ਇੱਕ ਲੜਕੀ ਦੀ ਫੋਟੋ ਖਿੱਚ ਕੇ ਪੋਰਨ ਮੂਵੀ ਵਿਚ ਪੋਰਨ ਐਕਟਰਸ ਦੇ ਮੂੰਹ 'ਤੇ ਲਗਾ ਦਿੱਤੀ ਜਿਸ ਤੋਂ ਬਾਅਦ ਉਕਤ ਵੀਡੀਓ ਵਾਇਰਲ ਕੀਤੀ ਸੀ।ਇੰਸਟਾਗ੍ਰਾਮ 'ਤੇ ਸਕੂਲ ਵਿਦਿਆਰਥਣ ਦੀ ਅਸ਼ਲੀਲ ਫ਼ੋਟੋ ਪਾਉਣ ਵਾਲਾ ਵਿਦਿਆਰਥੀ ਪੁਲਿਸ ਨੇ ਕੀਤਾ ਗ੍ਰਿਫ਼ਤਾਰਪਟਿਆਲਾ ਪੁਲਿਸ ਨੇ ਐੱਫ.ਆਈ.ਆਰ.ਦਰਜ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। -PTCNews-
Advertisment

Stay updated with the latest news headlines.

Follow us:
Advertisment