Advertisment

ਕੈਨੇਡਾ ਦੀ ਸਰਕਾਰ ਨੇ ਕਾਮਿਆਂ ਦੀ ਤਨਖਾਹ 'ਚ ਕੀਤਾ ਵਾਧਾ ,ਹੁਣ ਮਿਲਣਗੇ ਇੰਨੇ ਡਾਲਰ

author-image
Shanker Badra
New Update
ਕੈਨੇਡਾ ਦੀ ਸਰਕਾਰ ਨੇ ਕਾਮਿਆਂ ਦੀ ਤਨਖਾਹ 'ਚ ਕੀਤਾ ਵਾਧਾ ,ਹੁਣ ਮਿਲਣਗੇ ਇੰਨੇ ਡਾਲਰ
Advertisment
ਕੈਨੇਡਾ ਦੀ ਸਰਕਾਰ ਨੇ ਕਾਮਿਆਂ ਦੀ ਤਨਖਾਹ 'ਚ ਕੀਤਾ ਵਾਧਾ ,ਹੁਣ ਮਿਲਣਗੇ ਇੰਨੇ ਡਾਲਰ:ਕੈਨੇਡਾ ਦੇ ਟੋਰਾਂਟੋ ਸ਼ਹਿਰ ਦੀ ਕਿਊਬਿਕ ਸਰਕਾਰ ਨੇ ਇਸ ਸਾਲ ਦੇ ਮਈ ਮਹੀਨੇ ਤੋਂ ਆਪਣੇ ਕਾਮਿਆਂ ਦੇ ਮਿਹਨਤਾਨੇ 'ਚ ਵਾਧਾ ਕਰਨ ਦਾ ਫੈਸਲਾ ਲਿਆ ਹੈ।ਕੈਨੇਡਾ ਦੀ ਸਰਕਾਰ ਨੇ ਕਾਮਿਆਂ ਦੀ ਤਨਖਾਹ 'ਚ ਕੀਤਾ ਵਾਧਾ ,ਹੁਣ ਮਿਲਣਗੇ ਇੰਨੇ ਡਾਲਰਕਿਊਬਿਕ ਸਰਕਾਰ ਨੇ ਕਾਮਿਆਂ ਦੇ ਮਿਹਨਤਾਨੇ 'ਚ 75 ਪ੍ਰਸੈਂਟ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ,ਜੋ ਕਿ ਮਈ ਮਹੀਨੇ ਤੋਂ ਲਾਗੂ ਹੋ ਜਾਵੇਗਾ।ਪਹਿਲਾਂ ਕਾਮਿਆਂ ਨੂੰ ਮਿਹਨਤਾਨਾ 11.25 ਡਾਲਰ ਪ੍ਰਤੀ ਘੰਟਾ ਮਿਲਦਾ ਸੀ,ਜੋ ਕਿ ਹੁਣ ਵੱਧਕੇ 12 ਡਾਲਰ ਪ੍ਰਤੀ ਘੰਟਾ ਹੋ ਜਾਵੇਗਾ।ਕੈਨੇਡਾ ਦੀ ਸਰਕਾਰ ਨੇ ਕਾਮਿਆਂ ਦੀ ਤਨਖਾਹ 'ਚ ਕੀਤਾ ਵਾਧਾ ,ਹੁਣ ਮਿਲਣਗੇ ਇੰਨੇ ਡਾਲਰਇਸ ਗੱਲ ਦਾ ਐਲਾਨ ਕਿਊਬਿਕ ਸਰਕਾਰ ਨੇ ਬੁੱਧਵਾਰ ਨੂੰ ਕੀਤਾ।ਸਰਕਾਰ ਦੇ ਇਸ ਫੈਸਲੇ ਨਾਲ 3,52,000 ਕਾਮਿਆਂ ਨੂੰ ਫਾਇਦਾ ਮਿਲੇਗਾ।ਇਹ ਵਾਧਾ ਘੱਟ ਆਮਦਨ ਵਾਲੇ ਕਾਮਿਆਂ ਲਈ ਜੀਵਨ ਦੀ ਗੁਣਵੱਤਾ 'ਚ ਸੁਧਾਰ ਕਰੇਗਾ ਤੇ ਨਾਲ ਹੀ ਕੰਮ ਕਰਨ ਲਈ ਉਤਸ਼ਾਹਿਤ ਕਰੇਗਾ।ਕੈਨੇਡਾ ਦੀ ਸਰਕਾਰ ਨੇ ਕਾਮਿਆਂ ਦੀ ਤਨਖਾਹ 'ਚ ਕੀਤਾ ਵਾਧਾ ,ਹੁਣ ਮਿਲਣਗੇ ਇੰਨੇ ਡਾਲਰਦੱਸ ਦਈਏ ਕਿ ਇਸ ਤੋਂ ਪਹਿਲਾਂ ਓਨਟਾਰੀਓ ਨੇ 1 ਜਨਵਰੀ ਤੋਂ ਆਪਣੇ ਕਾਮਿਆਂ ਦੇ ਮਿਹਨਤਾਨੇ 'ਚ ਵਾਧਾ ਕੀਤਾ ਸੀ।ਓਨਟਾਰੀਓ 'ਚ ਪਹਿਲਾਂ ਕਾਮਿਆਂ ਨੂੰ 11.60 ਡਾਲਰ ਪ੍ਰਤੀ ਘੰਟਾ ਮਿਹਨਤਾਨਾ ਮਿਲਦਾ ਸੀ,ਜਿਸ ਤੋਂ ਬਾਅਦ ਇਸ ਨੂੰ ਵਧਾ ਕੇ 14 ਡਾਲਰ ਪ੍ਰਤੀ ਘੰਟਾ ਕਰ ਕੀਤਾ ਗਿਆ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment