Advertisment

ਗੁਰਬੀਰ ਗਰੇਵਾਲ ਬਣੇ ਨਿਊ ਜਰਸੀ ਦੇ ਪਹਿਲੇ ਸਿੱਖ ਅਟਾਰਨੀ ਜਨਰਲ

author-image
Shanker Badra
New Update
ਗੁਰਬੀਰ ਗਰੇਵਾਲ ਬਣੇ ਨਿਊ ਜਰਸੀ ਦੇ ਪਹਿਲੇ ਸਿੱਖ ਅਟਾਰਨੀ ਜਨਰਲ
Advertisment
ਗੁਰਬੀਰ ਗਰੇਵਾਲ ਬਣੇ ਨਿਊ ਜਰਸੀ ਦੇ ਪਹਿਲੇ ਸਿੱਖ ਅਟਾਰਨੀ ਜਨਰਲ:ਪੰਜਾਬੀ ਮੂਲ ਦੇ ਗੁਰਬੀਰ ਸਿੰਘ ਗਰੇਵਾਲ ਨੂੰ ਨਿਊ ਜਰਸੀ ਸਟੇਟ ਦਾ ਅਟਾਰਨੀ ਜਨਰਲ ਨਾਮਜਦ ਕੀਤਾ ਗਿਆ ਹੈ। ਗੁਰਬੀਰ ਗਰੇਵਾਲ ਬਣੇ ਨਿਊ ਜਰਸੀ ਦੇ ਪਹਿਲੇ ਸਿੱਖ ਅਟਾਰਨੀ ਜਨਰਲ44 ਸਾਲਾਂ ਦੇ ਗਰੇਵਾਲ ਅਟਾਰਨੀ ਜਨਰਲ ਬਣਨ ਵਾਲੇ ਪਹਿਲੇ ਅਮਰੀਕੀ ਸਿੱਖ ਹਨ।ਨਿਊ ਜਰਸੀ ਦੇ ਮਨੋਨੀਤ ਗਵਰਨਰ ਫਿਲ ਮਰਫੀ ਨੇ ਗੁਰਬੀਰ ਗਰੇਵਾਲ ਨੂੰ ਅਟਾਰਨੀ ਜਨਰਲ ਨਾਮਜਦ ਕੀਤਾ ਹੈ।ਗੁਰਬੀਰ ਗਰੇਵਾਲ ਇਸ ਤੋਂ ਪਹਿਲਾਂ ਨਿਊਯਾਰਕ ਦੀ ਸਾਊਥ ਏਸ਼ੀਅਨ ਬਾਰ ਅੇਸੋਸੀਏਸ਼ਨ ਬਾਰ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।ਗੁਰਬੀਰ ਗਰੇਵਾਲ ਬਣੇ ਨਿਊ ਜਰਸੀ ਦੇ ਪਹਿਲੇ ਸਿੱਖ ਅਟਾਰਨੀ ਜਨਰਲਇਸ ਤੋਂ ਬਿਨਾਂ ਉਹ ਨਿਊ ਜਰਸੀ ਦੇ ਏਸ਼ੀਅਨ ਪੈਸਫਿਕ ਅਮਰੀਕਨ ਲਾੱਇਰਸ ਐਸੋਸੀਏਸ਼ਨ ਦੇ ਮੈਂਬਰ ਵੀ ਰਹਿ ਚੁੱਕੇ ਹਨ।ਇਸ ਅਹੁਦੇ ਨੂੰ ਮਿਲਣ ਤੋਂ ਬਾਅਦ ਗਰੇਵਾਲ ਨਿਊ ਜਰਸੀ ਦੇ ਪਹਿਲੇ ਸਿੱਖ ਅਟਾਰਨੀ ਜਨਰਲ ਹੋਣਗੇ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment