Advertisment

ਚੰਡੀਗੜ੍ਹ ਦੇ ਕਰਮਚਾਰੀ ਹੋਣਗੇ ਅੰਤਰ-ਵਿਭਾਗੀ ਤਬਦੀਲ,ਗ੍ਰਹਿ ਮੰਤਰਾਲੇ ਵੱਲੋਂ ਸੇਵਾ ਨਿਯਮ ਜਾਰੀ

author-image
Shanker Badra
New Update
ਚੰਡੀਗੜ੍ਹ ਦੇ ਕਰਮਚਾਰੀ ਹੋਣਗੇ ਅੰਤਰ-ਵਿਭਾਗੀ ਤਬਦੀਲ,ਗ੍ਰਹਿ ਮੰਤਰਾਲੇ ਵੱਲੋਂ ਸੇਵਾ ਨਿਯਮ ਜਾਰੀ
Advertisment
ਚੰਡੀਗੜ੍ਹ ਦੇ ਕਰਮਚਾਰੀ ਹੋਣਗੇ ਅੰਤਰ-ਵਿਭਾਗੀ ਤਬਦੀਲ,ਗ੍ਰਹਿ ਮੰਤਰਾਲੇ ਵੱਲੋਂ ਸੇਵਾ ਨਿਯਮ ਜਾਰੀ:ਪੰਜਾਬ ਹਰਿਆਣਾ ਹਾਈਕੋਰਟ ਵਿੱਚ ਚੰਡੀਗੜ੍ਹ ਦੇ ਕਰਮਚਾਰੀਆਂ ਦੇ ਅੰਤਰ ਵਿਭਾਗੀ ਤਬਾਦਲਿਆਂ ਸਬੰਧੀ ਬੁੱਧਵਾਰ ਨੂੰ ਹੋਣ ਵਾਲੀ ਸੁਣਵਾਈ ਤੋਂ ਕੁਝ ਘੰਟੇ ਪਹਿਲਾਂ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਸਰਵਿਸ ਰੂਲਜ ਦੀ ਧਾਰਾ 309 ਦੇ ਤਹਿਤ ਨਵੇਂ ਨਿਯਮ ਜਾਰੀ ਕਰ ਦਿੱਤੇ ਗਏ ਹਨ।ਚੰਡੀਗੜ੍ਹ ਦੇ ਕਰਮਚਾਰੀ ਹੋਣਗੇ ਅੰਤਰ-ਵਿਭਾਗੀ ਤਬਾਦੀਲ,ਗ੍ਰਹਿ ਮੰਤਰਾਲੇ ਵੱਲੋਂ ਸੇਵਾ ਨਿਯਮ ਜਾਰੀਇਨ੍ਹਾਂ ਆਦੇਸਾਂ ਤੋਂ ਬਾਅਦ ਬੁੱਧਵਾਰ ਨੂੰ ਚੰਡੀਗੜ੍ਹ ਪ੍ਰਸਾਸਨ ਅਦਾਲਤ ਵਿੱਚ ਆਪਣਾ ਪੱਖ ਰੱਖੇਗਾ।ਗ੍ਰਹਿ ਮੰਤਰਾਲੇ ਦੇ ਨਿਰਦੇਸਕ ਸੁਧੀਰ ਕੁਮਾਰ ਰਾਏ ਵੱਲੋਂ ਜਾਰੀ ਨੋਟੀਫਿਕੇਸਨ ਦੇ ਅਧਾਰ ਤੇ ਹੁਣ ਚੰਡੀਗੜ੍ਹ ਪ੍ਰਸਾਸਨ ਨੂੰ ਅੰਤਰ-ਵਿਭਾਗੀ ਤਬਾਦਲਿਆਂ ਦਾ ਅਧਿਕਾਰ ਮਿਲ ਗਿਆ ਹੈ ।ਚੰਡੀਗੜ੍ਹ ਦੇ ਕਰਮਚਾਰੀ ਹੋਣਗੇ ਅੰਤਰ-ਵਿਭਾਗੀ ਤਬਾਦੀਲ,ਗ੍ਰਹਿ ਮੰਤਰਾਲੇ ਵੱਲੋਂ ਸੇਵਾ ਨਿਯਮ ਜਾਰੀਗੌਰਤਲਬ ਹੈ ਕਿ ਕਰੀਬ ਡੇਢ ਸਾਲ ਪਹਿਲਾਂ ਚੰਡੀਗੜ੍ਹ ਪ੍ਰਸਾਸਨ ਵੱਲੋਂ 550 ਕਰਮਚਾਰੀਆਂ ਦਾ ਦੂਜੇ ਵਿਭਾਗਾਂ 'ਚ ਤਬਾਦਲਾ ਕਰ ਦਿੱਤਾ ਗਿਆ ਸੀ ।ਇਨ੍ਹਾਂ ਕਰਮਚਾਰੀਆਂ ਨੇ ਪ੍ਰਸਾਸਨ ਦੇ ਇਸ ਫੈਸਲੇ ਨੂੰ ਕੋਰਟ ਵਿੱਚ ਚੁਣੌਤੀ ਦਿੱਤੀ ਸੀ ਜਿਸਤੋਂ ਬਾਅਦ ਕੋਰਟ ਵੱਲੋਂ ਪ੍ਰਸਾਸਨ ਦੇ ਇਸ ਫੈਸਲੇ ਨੂੰ ਰੱਦ ਕਰ ਦਿੱਤਾ ਗਿਆ ਸੀ।ਚੰਡੀਗੜ੍ਹ ਦੇ ਕਰਮਚਾਰੀ ਹੋਣਗੇ ਅੰਤਰ-ਵਿਭਾਗੀ ਤਬਾਦੀਲ,ਗ੍ਰਹਿ ਮੰਤਰਾਲੇ ਵੱਲੋਂ ਸੇਵਾ ਨਿਯਮ ਜਾਰੀਚੰਡੀਗੜ੍ਹ ਪ੍ਰਸਾਸਨ ਨੇ ਕੋਰਟ ਦੇ ਇਸ ਆਦੇਸ ਦੇ ਖਿਲਾਫ ਹਾਈਕੋਰਟ ਵਿੱਚ ਅਪੀਲ ਦਾਇਰ ਕੀਤੀ ਸੀ ਜਿਸਤੇ ਬੁੱਧਵਾਰ ਨੂੰ ਸੁਣਵਾਈ ਹੋਣੀ ਹੈ ਤੇ ਉਸਤੋਂ ਕੁਝ ਘੰਟੇ ਪਹਿਲਾਂ ਹੀ ਗ੍ਰਹਿ ਮੰਤਰਾਲੇ ਵੱਲੋਂ ਇਸ ਬਾਰੇ ਨੋਟੀਫਿਕੇਸਨ ਵੀ ਜਾਰੀ ਕਰ ਦਿੱਤਾ ਗਿਆ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment