ਨਵਾਂਸ਼ਹਿਰ ‘ਚ ਖੁੱਲ੍ਹੇਗਾ ਪਾਸਪੋਰਟ ਦਫਤਰ

79

ਨਵਾਂਸ਼ਹਿਰ ‘ਚ ਖੁੱਲ੍ਹੇਗਾ ਪਾਸਪੋਰਟ ਦਫਤਰ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਮੰਗ ਮੰਨੀ, ਕੈਪਟਨ ਅਮਰਿੰਦਰ ਨੇ ਮੁਲਾਕਾਤ ਕਰ ਕੇ ਚੁੱਕਿਆ ਸੀ ਮੁੱਦਾ।