Advertisment

ਪੰਜਾਬ ਪੁਲਿਸ ਦਾ ਸਾਬਕਾ ਡੀਐਸਪੀ 2 ਹੋਰ ਵਿਅਕਤੀਆਂ ਨਾਲ 15 ਕਿਲੋ ਅਫੀਮ ਸਮੇਤ ਗ੍ਰਿਫਤਾਰ

author-image
Shanker Badra
New Update
ਪੰਜਾਬ ਪੁਲਿਸ ਦਾ ਸਾਬਕਾ ਡੀਐਸਪੀ 2 ਹੋਰ ਵਿਅਕਤੀਆਂ ਨਾਲ 15 ਕਿਲੋ ਅਫੀਮ ਸਮੇਤ ਗ੍ਰਿਫਤਾਰ
Advertisment
ਪੰਜਾਬ ਪੁਲਿਸ ਦਾ ਸਾਬਕਾ ਡੀਐਸਪੀ 2 ਹੋਰ ਵਿਅਕਤੀਆਂ ਨਾਲ 15 ਕਿਲੋ ਅਫੀਮ ਸਮੇਤ ਗ੍ਰਿਫਤਾਰ:ਐੱਸ.ਟੀ.ਐੱਫ. ਮੁਹਾਲੀ ਦੀ ਟੀਮ ਨੇ ਪੰਜਾਬ ਪੁਲਿਸ ਦੇ ਸਾਬਕਾ ਡੀਐਸਪੀ ਹਕੀਕਤ ਰਾਏ ਸਿੰਘ,ਸਵਰਨ ਸਿੰਘ ਅਤੇ ਬਿਕਰਮ ਨੂੰ 15 ਕਿਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ ਹੈ।ਜਿਨ੍ਹਾਂ ਨੂੰ ਅੱਜ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।ਪੰਜਾਬ ਪੁਲਿਸ ਦਾ ਸਾਬਕਾ ਡੀਐਸਪੀ 2 ਹੋਰ ਵਿਅਕਤੀਆਂ ਨਾਲ 15 ਕਿਲੋ ਅਫੀਮ ਸਮੇਤ ਗ੍ਰਿਫਤਾਰਪੁੱਛਗਿੱਛ ਦੌਰਾਨ ਦੋਸ਼ੀ ਬਿਕਰਮ ਨਾਥ ਨੇ ਦੱਸਿਆ ਕਿ ਉਸ ਨੂੰ 14 ਸਾਲ ਦੀ ਉਮਰ 'ਚ ਡੇਰਾ ਬਾਬਾ ਜਸਵੰਤ ਨਾਥ ਪਿੰਡ ਬਦੋਸ਼ੀ ਕਲਾਂ ਵਿਖੇ ਚੜ੍ਹਾ ਦਿੱਤਾ ਸੀ,ਜਿੱਥੇ ਉਹ ਸੇਵਾ ਕਰਦਾ ਰਿਹਾ ਅਤੇ ਸਾਲ 2006 'ਚ ਉਸ ਦੇ ਗੁਰੂ ਦੀ ਮੌਤ ਹੋ ਗਈ ਅਤੇ ਗੱਦੀ ਉਸ ਨੂੰ ਮਿਲ ਗਈ।ਡੇਰੇ ਦੀ 28 ਏਕੜ ਜ਼ਮੀਨ ਸੀ।ਪੰਜਾਬ ਪੁਲਿਸ ਦਾ ਸਾਬਕਾ ਡੀਐਸਪੀ 2 ਹੋਰ ਵਿਅਕਤੀਆਂ ਨਾਲ 15 ਕਿਲੋ ਅਫੀਮ ਸਮੇਤ ਗ੍ਰਿਫਤਾਰਡੇਰੇ 'ਤੇ ਦੋਸ਼ੀ ਸਰਵਣ ਸਿੰਘ ਆਉਂਦਾ ਸੀ ਅਤੇ 7-8 ਸਾਲ ਤੋਂ ਹਕੀਕਤ ਰਾਏ ਵੀ ਡੇਰੇ ਆਉਂਦਾ ਸੀ।ਸਾਲ 2015 'ਚ ਹਕੀਕਤ ਰਾਏ ਰਿਟਾਇਰ ਹੋਇਆ ਸੀ।ਉਕਤ ਤਿੰਨੇ ਮਿਲ ਕੇ ਡੇਰੇ ਦੀ ਆੜ 'ਚ ਕਾਰ 'ਚ ਸਵਾਰ ਹੋ ਕੇ ਝਾਰਖੰਡ ਤੋਂ ਸਸਤੇ ਭਾਅ 'ਚ ਅਫੀਮ ਲਿਆ ਕੇ ਮਹਿੰਗੇ ਮੁੱਲ 'ਤੇ ਵੇਚਦੇ ਸਨ।ਪੰਜਾਬ ਪੁਲਿਸ ਦਾ ਸਾਬਕਾ ਡੀਐਸਪੀ 2 ਹੋਰ ਵਿਅਕਤੀਆਂ ਨਾਲ 15 ਕਿਲੋ ਅਫੀਮ ਸਮੇਤ ਗ੍ਰਿਫਤਾਰਫਿਲਹਾਲ ਪੁਲਿਸ ਵਲੋਂ ਤਿੰਨਾਂ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment