ਮਹਿਲਾ ਕਾਂਗਰਸ ਬਲਾਕ ਪ੍ਰਧਾਨ ਸੁਖਰਾਜ ਢਿੱਲੋਂ ਬਣੇ ਨਗਰ ਕੌਂਸਲ ਗੁਰਾਇਆਂ ਦੇ ਕਾਰਜਕਾਰੀ ਪ੍ਰਧਾਨ

64

ਨਗਰ ਕੌਂਸਲ ਗੁਰਾਇਆਂ ‘ਚ ਫੇਰਬਦਲ, ਮਹਿਲਾ ਕਾਂਗਰਸ ਬਲਾਕ ਪ੍ਰਧਾਨ ਸੁਖਰਾਜ ਢਿੱਲੋਂ ਬਣੇ ਨਗਰ ਕੌਂਸਲ ਦੇ ਕਾਰਜਕਾਰੀ ਪ੍ਰਧਾਨ, ਬੈਠਕ ਦੌਰਾਨ 13 ‘ਚੋਂ 10 ਕੌਂਸਲਰਾਂ ਨੇ ਦਿੱਤੀ ਹਿਮਾਇਤ।