ਰਾਜਪਾਲ ਨੂੰ ਮਿਲਿਆ ਪੰਜਾਬ ਭਾਜਪਾ ਦਾ ਵਫਦ

0
148

ਰਾਜਪਾਲ ਨੂੰ ਮਿਲਿਆ ਪੰਜਾਬ ਭਾਜਪਾ ਦਾ ਵਫਦ, ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਚੁੱਕਿਆ ਮੁੱਦਾ: ਵਿਜੇ ਸਾਂਪਲਾ, ਕਿਸਾਨਾਂ ਦੇ ਕਰਜ਼ੇ ਨੂੰ ਲੈ ਕੇ ਸੂਬਾ ਸਰਕਾਰ ਦੀ ਕਮੇਟੀ ਸਿਰਫ ਦਿਖਾਵਾ: ਸਾਂਪਲਾ, ਸੂਬੇ ‘ਚ ਵੱਧ ਰਹੀ ਗੁੰਡਾਗਰਦੀ ਬਾਰੇ ਵੀ ਸੌਂਪਿਆ ਮੰਗ ਪੱਤਰ: ਸਾਂਪਲਾ।