ਵਿਕਾਸ ਬਰਾਲਾ ਅਤੇ ਉਹਨਾਂ ਦੇ ਸਾਥੀ ਨੂੰ ਕੋਰਟ ਨੇ ਭੇਜਿਆ 14 ਦਿਨ ਦੀ ਨਿਆਂਇਕ ਹਿਰਾਸਤ ‘ਚ

0
485
ਵਿਕਾਸ ਬਰਾਲਾ ਅਤੇ ਉਹਨਾਂ ਦੇ ਸਾਥੀ ਨੂੰ ਕੋਰਟ ਨੇ ਭੇਜਿਆ 14 ਦਿਨ ਦੀ ਨਿਆਂਇਕ ਹਿਰਾਸਤ 'ਚ
ਵਿਕਾਸ ਬਰਾਲਾ ਅਤੇ ਉਹਨਾਂ ਦੇ ਸਾਥੀ ਨੂੰ ਕੋਰਟ ਨੇ ਭੇਜਿਆ 14 ਦਿਨ ਦੀ ਨਿਆਂਇਕ ਹਿਰਾਸਤ 'ਚ

ਵਿਕਾਸ ਬਰਾਲਾ ਅਤੇ ਉਹਨਾਂ ਦੇ ਸਾਥੀ ਨੂੰ ਕੋਰਟ ਨੇ ਭੇਜਿਆ 14 ਦਿਨ ਦੀ ਨਿਆਂਇਕ ਹਿਰਾਸਤ ‘ਚ , 25 ਤਰੀਕ ਨੂੰ ਅਗਲੀ ਪੇਸ਼ੀ ਹੋਵੇਗੀ

ਕੋਰਟ ‘ਚ ਬਿਆਨ ਦਿੰਦਿਆਂ ਵਿਕਾਸ ਬਰਾਲਾ ਨੇ ਦੋਸ਼ ਲਗਾਇਆ ਕਿ ਉਹਨਾਂ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ।

ਵਿਕਾਸ ਦੇ ਅਨੁਸਾਰ ਉਹਨਾਂ ਨੇ ਕੁਝ ਨਹੀਂ ਕੀਤਾ, ਬਸ ਇਹ ਉਹਨਾਂ ਨੂੰ ਫਸਾਉਣ ਲਈ ਇੱਕ ਝੂਠੀ ਸਾਜਿਸ਼ ਰਚਾਈ ਜਾ ਰਹੀ ਹੈ।