ਵਿਧਾਨ ਸਭਾ: ਸੁਰਖੀਆਂ

0
573
Punjab CM
 • ਮੁੱਖਮੰਤਰੀ ਅਮਰਿੰਦਰ ਸਿੰਘ ਨੇ ਸ਼ੁਰੂ ਕੀਤੀ ਵਿਧਾਨ ਸਭਾ ਸਪੀਚਕਿਸਾਨੀ ਖੁਦਕੁਸ਼ੀਆਂ ‘ਤੇ ਬੋਲੇ ਸੀ.ਐਮ ਪੰਜਾਬ
 • ਪੰਜਾਬ ਦਾ ਪਾਣੀ ਸਿਰਫ ਪੰਜਾਬ ਦਾ – ਸੀ.ਐਮ ਪੰਜਾਬ
 • ਸੀਐਮ ਨੇ ਕਿਹਾ ਕਿ ਸਾਡੀ ਸਰਕਾਰ ਨੇ ਲਾਲ ਬੱਤੀ ਕਲਚਰ ਨੂੰ ਖਤਮ ਕੀਤਾ
 • ਸੀਐਮ- ਸਾਡੀ ਸਰਕਾਰ ਨੇ ਹਲਕਾ ਸਿਸਟਮ ਨੂੰ ਖਤਮ ਕੀਤਾ
 • ਡਰੱਗਜ਼ ਮਾਫੀਆ ਦੇ ਖਾਤਮੇ ਵਾਸਤੇ ਸਰਕਾਰ ਨੇ ਕਈ ਕਦਮ ਚੁਕੇ – CM Punjabਕਿਸਾਨਾਂ ਨੂੰ ਆਰਥਿਕ ਤੌਰ ‘ਤੇ ਮਜਬੂਤ ਕੀਤਾ ਜਾਵੇਗਾ- ਸੀ.ਐਮ
 • ਸੀਐਮ ਨੇ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਤੇ ਬੋਲਦਿਆਂ ਕਿਹਾ ਕਿ ਉਹਨਾਂ ਦੀ ਸਰਕਾਰ ਵਲੋਂ ਇਸ ਮੁੱਦੇ ਤੇ ਬਣਾਈ ਗਈ ਕਮੇਟੀ ਦੀ
 • ਰਿਪੋਰਟ ਆ ਗਈ ਹੈ ਤੇ 5 ਏਕੜ ਵਾਲੇ ਕਿਸਾਨਾਂ ਦਾ ਸਾਰਾ ਕਰਜਾ ਮਾਫ ਕੀਤਾ ਜਾਵੇਗਾ।
 • ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦਾ ਸਾਰਾ ਕਰਜ਼ਾ ਸਰਕਾਰ ਨੇ ਕੀਤਾ ਮਾਫ।
 • ਆਤਮ ਹੱਤਿਆ ਕਰਨ ਵਾਲੇ ਕਿਸਾਨਾਂ ਦੇ ਘਰ ਜਾਕੇ ਓਹਨਾ ਵਲੋਂ ਕੀਤੀ ਗਈ ਆਤਮਹੱਤਿਆ ਬਾਰੇ ਪੂਰੀ ਜਾਣਕਾਰੀ ਲੈਣ ਵਾਸਤੇ
 • ਵਿਧਾਨਸਭਾ ਦੇ 5 ਮੈਂਬਰੀ ਦੀ ਕਮੇਟੀ ਬਣਾਉਣ ਦੀ ਮੰਗ ਸੀਐਮ ਨੇ ਸਪੀਕਰ ਤੋਂ ਕੀਤੀ ।
 • ਕਰਜ਼ਾ ਮੁਆਫੀ ਦਾ ਐਲਾਨ ਫਲਾਪ ਪਿਟਾਰਾ- ਐਚ.ਐਸ.ਫੂਲਕਾ