Advertisment

ਅਦਰਕ ਅਤੇ ਲਸਣ ਦੀ ਵਰਤੋਂ ਹੈ ਸਿਹਤ ਲਈ ਬਹੁਤ ਗੁਣਕਾਰੀ 

author-image
Ragini Joshi
New Update
ਅਦਰਕ ਅਤੇ ਲਸਣ ਦੀ ਵਰਤੋਂ ਹੈ ਸਿਹਤ ਲਈ ਬਹੁਤ ਗੁਣਕਾਰੀ 
Advertisment
ਅਦਰਕ ਅਤੇ ਲਸਣ ਦੀ ਵਰਤੋਂ ਹੈ ਸਿਹਤ ਲਈ ਬਹੁਤ ਗੁਣਕਾਰੀ : ਅਦਰਕ ਅਤੇ ਲਸਣ ਵੈਸੇ ਤਾਂ ਹਰ ਘਰ ਦੀ ਰਸੋਈ 'ਚ ਆਮ ਮਿਲ ਜਾਂਦਾ ਹੋਵੇਗਾ,ਪਰ ਇਹਨਾਂ ਦੇ ਫਾਇਦਿਆਂ ਬਾਰੇ ਜਾਣ ਕੇ ਤੁਸੀਂ ਵੀ ਹੈਰਾਨ ਹੋਏ ਬਿਨ੍ਹਾਂ ਨਹੀਂ ਰਹਿ ਸਕੋਗੇ। ਅਦਰਕ ਅਤੇ ਲਸਣ 'ਚ ਐਂਟੀ ਫੰਗਲ, ਕੀਟਾਣੂ ਨਾਸ਼ਕ ਅਤੇ ਐਂਟੀ ਇੰਫਲੇਮੇਟਰੀ ਸ਼ਕਤੀਆਂ ਹੁੰਦੀਆਂ ਹਨ, ਜੋ ਕਿ ਸਿਹਤ ਲਈ ਬਹੁਤ ਗੁਣਕਾਰੀ ਹੁੰਦੀਆਂ ਹਨ। ਜੇਕਰ ਇੰਨ੍ਹਾਂ ਦੋਹਾਂ ਨੂੰ ਮਿਲਾ ਕੇ ਖਾਧਾ ਜਾਵੇ ਤਾਂ ਸਰੀਰ ਨੂੰ ਸਾਰੇ ਜ਼ਰੂਰੀ ਪੋਸ਼ਕ ਤੱਤ ਮਿਲਦੇ ਹਨ। ਜਾਣੋ ਫਾਇਦੇ:  ਅਦਰਕ ਅਤੇ ਲਸਣ ਨੂੰ ਮਿਲ ਕੇ ਖਾਣ ਨਾਲ ਜੋੜ੍ਹਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ।
Advertisment
ਅਦਰਕ ਅਤੇ ਲਸਣ ਦੀ ਵਰਤੋਂ ਹੈ ਸਿਹਤ ਲਈ ਬਹੁਤ ਗੁਣਕਾਰੀ ਅਦਰਕ ਅਤੇ ਲਸਣ ਦੀ ਵਰਤੋਂ ਯੂਰਿਨ ਇੰਨਫੈਰਸ਼ਨ ਨੂੰ ਦੂਰ ਕਰਨ 'ਚ ਸਹਾਇਤਾ ਕਰਦੀ ਹੈ। ਇੰਨ੍ਹਾਂ ਦਾ ਮਿਸ਼ਰਣ ਖਾਣ ਨਾਲ ਚਰਬੀ ਘਟਣ ਦੀ ਕਿਰਿਆ 'ਚ ਤੇਜ਼ੀ ਆਉਂਦੀ ਹੈ, ਅਤੇ ਭਾਰ ਘਟਾਉਣ 'ਚ ਮਦਦ ਮਿਲਦੀ ਹੈ। ਅਦਰਕ ਅਤੇ ਲਸਣ ਦੀ ਵਰਤੋਂ ਹੈ ਸਿਹਤ ਲਈ ਬਹੁਤ ਗੁਣਕਾਰੀ ਅਦਰਕ ਅਤੇ ਲਸਣ ਮਿਲਾ ਕੇ ਖਾਣ ਨਾਲ ਦਿਲ ਸਬੰਧੀ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਇੰਨ੍ਹਾਂ 'ਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ। ਅਦਰਕ ਅਤੇ ਲਸਣ ਦੀ ਵਰਤੋਂ ਹੈ ਸਿਹਤ ਲਈ ਬਹੁਤ ਗੁਣਕਾਰੀ ਕਾਰਬੋਹਾਈਡ੍ਰੇਟਸ ਦੀ ਮਾਤਰਾ ਵੱਧ ਹੋਣ ਕਾਰਨ ਸਰੀਰਕ ਕਮਜ਼ੋਰੀ ਦੂਰ ਹੁੰਦੀ ਹੈ। ਅਦਰਕ ਅਤੇ ਲਸਣ ਮਿਲਾ ਕੇ ਖਾਣ ਨਾਲ ਸਰੀਰ ਨੂੰ ਵਿਟਾਮਿਨ ਬੀ-6 ਮਿਲਦਾ ਹੈ, ਜਿਸ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ। —PTC News-
Advertisment

Stay updated with the latest news headlines.

Follow us:
Advertisment