Advertisment

ਅੰਮ੍ਰਿਤਸਰ ਵਿਖੇ ਸੁਖਪਾਲ ਖਹਿਰਾ ਖਿਲਾਫ ਲੱਗੇ ਬੋਰਡ,ਦੇਖੋ ਤਸਵੀਰਾਂ

author-image
Shanker Badra
New Update
ਅੰਮ੍ਰਿਤਸਰ ਵਿਖੇ ਸੁਖਪਾਲ ਖਹਿਰਾ ਖਿਲਾਫ ਲੱਗੇ ਬੋਰਡ,ਦੇਖੋ ਤਸਵੀਰਾਂ
Advertisment
ਅੰਮ੍ਰਿਤਸਰ ਵਿਖੇ ਸੁਖਪਾਲ ਖਹਿਰਾ ਖਿਲਾਫ ਲੱਗੇ ਬੋਰਡ, ਦੇਖੋ ਤਸਵੀਰਾਂ:ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਖਿਲਾਫ ਅਦਾਲਤ ਵਲੋਂ ਜਾਰੀ ਹੋਏ ਗੈਰ-ਜਮਾਨਤੀ ਵਾਰੰਟ ਤੋਂ ਬਾਅਦ ਹੀ ਪੰਜਾਬ ਦੀ ਸਿਆਸਤ ਭਖੀ ਹੋਈ ਹੈ। ਅੰਮ੍ਰਿਤਸਰ ਵਿਖੇ ਸੁਖਪਾਲ ਖਹਿਰਾ ਖਿਲਾਫ ਲੱਗੇ ਬੋਰਡ,ਦੇਖੋ ਤਸਵੀਰਾਂ ਪਰ ਬੀਤੇ ਦਿਨੀਂ ਜਿਉਂ ਹੀ ਹਾਈ ਕੋਰਟ ਨੇ ਖਹਿਰਾ ਵਲੋਂ ਦਾਇਰ ਪਟੀਸ਼ਨ ਰੱਦ ਕੀਤੀ ਤਾਂ ਵਿਰੋਧੀਆਂ ਵੱਲੋਂ ਖਹਿਰਾ ਦੇ ਅਸਤੀਫੇ ਦੀ ਮੰਗ ਸ਼ੁਰੂ ਕਰ ਦਿੱਤੀ ਗਈ।ਵਿਰੋਧੀਆਂ ਨੇ ਇਹ ਵੀ ਦੋਸ਼ ਲਾਇਆ ਸੀ ਹੈ ਕਿ ਕੇਜਰੀਵਾਲ ਵੱਲੋਂ ਸੁਖਪਾਲ ਖਹਿਰਾ ਦਾ ਅਸਤੀਫਾ ਨਾ ਲਏ ਜਾਣ ਤੋਂ ਇਹ ਸਾਫ ਹੈ ਕਿ ਕੇਜਰੀਵਾਲ ਅਤੇ ਉਨ੍ਹਾਂ ਦੀ ਪਾਰਟੀ ਨਸ਼ਾ ਤਸਕਰਾਂ ਦੇ ਨਾਲ ਹੈ।ਦੇਖੋ ਅੰਮ੍ਰਿਤਸਰ ਵਿਖੇ ਲੱਗੇ ਬੋਰਡ 'ਤੇ ਕੀ ਲਿਖਿਆ :ਅੰਮ੍ਰਿਤਸਰ ਵਿਖੇ ਸੁਖਪਾਲ ਖਹਿਰਾ ਖਿਲਾਫ ਲੱਗੇ ਬੋਰਡ,ਦੇਖੋ ਤਸਵੀਰਾਂ ਸੁਖਪਾਲ ਖਹਿਰਾ ਦੇ ਮਾਮਲੇ ਵਿੱਚ ਚੁੱਪੀ ਦਾ ਕਾਰਣ ? ਕੇਜਰੀਵਾਲ-ਕੇਜਰੀਵਾਲ ਕੀ ਤੇਰਾ ਵੀ ਹਿੱਸਾ ਖਹਿਰੇ ਨਾਲ ? ਅੰਮ੍ਰਿਤਸਰ ਵਿਖੇ ਸੁਖਪਾਲ ਖਹਿਰਾ ਖਿਲਾਫ ਲੱਗੇ ਬੋਰਡ,ਦੇਖੋ ਤਸਵੀਰਾਂ"ਮੈਂ ਇੱਕ ਵਾਰ ਨਹੀਂ ਹਜ਼ਾਰ ਵਾਰ ਕਹਾਂਗਾ ਕੇ ਸੁਖਪਾਲ ਖਹਿਰਾ ਨਸ਼ੇ ਦਾ ਵਪਾਰੀ ਹੈ'' -ਆਮ ਆਦਮੀ ਖਹਿਰਾ ਜਵਾਬ ਦੇਵੇ ਦੂਜਿਆਂ ਤੋਂ ਅਸਤੀਫਾ ਮੰਗਣ ਵਾਲਾ ਆਪਣੀ ਵਾਰੀ ਕਿਓ ਡਰਾਮਾ ਕਰ ਰਿਹਾ ? -PTCNews-
latest-news sukhbir-singh-badal india-latest-news sukhpal-khaira news-in-punjabi news-in-punjab capitan-amrinder-singh
Advertisment

Stay updated with the latest news headlines.

Follow us:
Advertisment