Advertisment

ਆਈਫ਼ੋਨ 8 ਹੋਇਆ ਲਾਂਚ, ਸਸਤਾ ਤੇ ਟਿਕਾਊ ਜਾਣੋਂ ਕਿੱਦਾ

author-image
Gagan Bindra
New Update
ਆਈਫ਼ੋਨ 8 ਹੋਇਆ ਲਾਂਚ, ਸਸਤਾ ਤੇ ਟਿਕਾਊ ਜਾਣੋਂ ਕਿੱਦਾ
Advertisment
ਆਈਫ਼ੋਨ 8 ਹੋਇਆ ਲਾਂਚ, ਸਸਤਾ ਤੇ ਟਿਕਾਊ ਜਾਣੋਂ ਕਿੱਦਾ: ਗਾਹਕਾਂ ਦੀ ਪਸੰਦ ਨੂੰ ਪੂਰਾ ਕਰਨ ਲਈ ਐਪਲ ਫੋਨ ਦੀ ਕੰਪਨੀ ਵੱਲੋਂ ਨਵੇਂ ਮਾਡਲ ਤਿਆਰ ਕੀਤੇ ਗਏ ਹਨ।ਆਈਫ਼ੋਨ 8 ਹੋਇਆ ਲਾਂਚ, ਸਸਤਾ ਤੇ ਟਿਕਾਊ ਜਾਣੋਂ ਕਿੱਦਾ: ਗਾਹਕਾਂ ਦੀ ਪਸੰਦਪਰ ਇਸ ਵਾਰ ਮਾਰਕੀਟ ਵਿੱਚ ਆ ਰਿਹਾ ਐਪਲ ਦਾ ਨਵਾਂ
Advertisment
ਆਈਫ਼ੋਨ 'ਤੇ ਕੰਪਨੀ ਬਹੁਤ ਹੀ ਆਫ਼ਰਾਂ ਦੇਣ ਜਾ ਰਹੀ ਹੈ। ਜਿਸ ਦੀ ਬਹੁਤ ਸਮਾਂ ਪਹਿਲਾਂ ਆਨਲਾਈਨ ਬੁਕਿੰਗ ਹੋਣੀ ਸ਼ੁਰੂ ਹੋ ਗਈ ਸੀ ਜਿਸ ਦਾ ਗਾਹਕ ਬੜੀ ਬੇਸਬਰੀ ਨਾਲ ਇੰਤਜਾਰ ਕਰ ਰਹੇ ਸਨ ਪਰ ਉਨ੍ਹਾਂ ਦੇ ਇੰਤਜਾਰ ਦਾ ਵਕਤ ਹੁਣ ਖਤਮ ਹੋ ਗਿਆ ਹੈ ਕਿਉਂਕਿ ਅੱਜ ਹੀ ਐਪਲ ਦੇ ਨਵੇਂ ਲਾਂਚ ਹੋ ਰਹੇ ਆਈਫ਼ੋਨ 8 ਅਤ ਆਈਫ਼ੋਨ 8 ਪਲੱਸ ਜਿੰਨ੍ਹਾਂ ਨੂੰ ਭਾਰਤੀ ਬਾਜ਼ਾਰ ਵਿੱਚ ਵਿਕਰੀ ਲਈ ਉਤਾਰਿਆ ਜਾਵੇਗਾ।ਆਈਫ਼ੋਨ 8 ਹੋਇਆ ਲਾਂਚ, ਸਸਤਾ ਤੇ ਟਿਕਾਊ ਜਾਣੋਂ ਕਿੱਦਾ: ਗਾਹਕਾਂ ਦੀ ਪਸੰਦਜਿਸ ਨੂੰ ਆਨ ਆਈਨ ਅਤੇ ਆਫ਼ਲਾਈਨ ਦੋਵੇਂ ਹੀ ਤਰੀਕਿਆਂ ਰਾਹੀਂ ਖਰੀਦਿਆਂ ਜਾ ਸਕਦਾ ਹੈ। ਇਹ ਫੋਨ ਵੈੱਬ ਸਾਈਟਸ ਰਾਹੀਂ ਅਤੇ ਦੁਕਾਨਾਂ ਰਾਹੀਂ ਵੀ ਖਰੀਦ ਸਕਦੇ ਹੋ। ਇਸ  ਆਈਫ਼ੋਨ ਨੂੰ ਵੈੱਬ ਸਾਈਟਸ ਰਾਹੀਂ ਖਰੀਦਣ 'ਤੇ ਕੁੱਝ ਛੁੱਟਾਂ ਵੀ ਮਿਲ ਸਕਦੀਆਂ ਹਨ ਜਿਵੇਂ  ਫਲਿੱਪਕਾਰਟ 'ਤੇ ਐਸਚੰਗੇ ਰਾਹੀਂ ਖਰੀਦਣ ਨਾਲ 23000 ਰੁਪਏ, ਸਿਟੀ ਬੈਂਕ ਰਾਹੀਂ 10000 ਰੁਪਏ, ਐਮਾਜ਼ਾਨ ਇੰਡੀਆਂ 'ਤੇ ਆਈਫ਼ੋਨ ਦੇ 64 ਜੀਬੀ ਮਾਡਲ ਤੇ 16500 ਰੁਪਏ ਦਾ ਕੈਸ਼ਬੈਕ ਮਿਲੇਗਾ।ਆਈਫ਼ੋਨ 8 ਹੋਇਆ ਲਾਂਚ, ਸਸਤਾ ਤੇ ਟਿਕਾਊ ਜਾਣੋਂ ਕਿੱਦਾ: ਗਾਹਕਾਂ ਦੀ ਪਸੰਦਇਸ ਤੋਂ ਇਲਾਵਾ ਜੇਕਰ ਤੁਸੀ ਜੀਓ ਦੀ ਵੈਬਸਾਈਟ ਤੋਂ ਖਰੀਦਦਾਰੀ ਕਰਦੇ ਹੋ ਤਾਂ 10000 ਰੁਪਏ ਦਾ ਕੈਸ਼ਬੈਕ ਮਿਲੇਗਾ-
latest-news technology mukesh-ambani latest-news-in-punjabi latest-news-in-punjab narender-modi pmo-india news-in-punjabi news-in-punjab
Advertisment

Stay updated with the latest news headlines.

Follow us:
Advertisment