Advertisment

ਜੇ ਇਨਫੋਸਿਸ 'ਚ ਕਰ ਰਹੇ ਹੋ ਕੰਮ ਤਾਂ ਪੜ੍ਹੋ ਇਹ ਖਬਰ!

author-image
Ragini Joshi
New Update
Advertisment
ਇਨਫੋਸਿਸ ਦੇ ਸੀ.ਈ.ਓ ਨੇ ਦਿੱਤਾ ਅਸਤੀਫਾ ਇਨਫੋਸਿਸ ਦੇ ਸੀ.ਈ.ਓ ਵਿਸ਼ਾਲ ਸਿੱਕਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕੰਪਨੀ ਨੇ ਸਿੱਕਾ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ ਅਤੇ ਪ੍ਰਵੀਨ ਰਾਓ ਨੂੰ ਫਿਲਹਾਲ ਇਹ ਅਹੁਦਾ ਸੌਂਪ ਦਿੱਤਾ ਗਿਆ ਹੈ।ਇਨਫੋਸਿਸ ਦੇ ਸੀ.ਈ.ਓ ਵਿਸ਼ਾਲ ਸਿੱਕਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ
Advertisment
ਪੜ੍ਹੋ ਵਿਸ਼ਾਲ ਸਿੱਕਾ ਦਾ ਅਸਤੀਫਾ: ਸਾਥੀਓ, ਪਿਛਲੇ ਕੁਝ ਦਿਨਾਂ ਤੋਂ ਮੈਂ ਕਈ ਵਾਰ ਸੇਸ਼ ਨੂੰ ਮਿਲਿਆਂ ਹਾਂ, ਕਈ ਮੁੱਦਿਆਂ 'ਤੇ ਵਿਚਾਰ ਚਰਚਾ ਹੋਈ ਹੈ, ਅਤੇ ਵੰਦਨਾ ਨਾਲ ਵੀ ਕਈ ਗੱਲਾਂ ਹੋਈਆਂ ਹਨ। ਇਸ ਸਮੇਂ ਵਿੱਚ, ਸਾਡੇ ਇੱਕ ਸਹਿਕਰਮੀ, ਸੰਦੀਪ, ਆਪਣੀ ਨੀਂਦ 'ਚ ਹੀ ਸਾਨੂੰ ਸਦੀਂਵੀਂ ਵਿਛੋੜਾ ਦੇ ਗਿਆ ਹੈ, ਹਾਰਕ ਅਟੈਕ ਦੀ ਵਜ੍ਹਾ ਨਾਲ। ਉਹ ਚੈਟਬੋਟ 'ਤੇ ਕੰਮ ਕਰ ੋਰਹਾ ਸੀ। ਦਿਨੋ ਦਿਨ ਹੀ ਕੰਪੀਟੀਸ਼ਨ ਅਤੇ ਗਤੀਵਿਧੀਆਂ ਵੱਧ ਰਹੀਆਂ ਹਨ ਅਤੇ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਚਾਰਲੋਟਸਵਿਲ ਹਾਦਸਾ ਵੀ ਇਸਦਾ ਗਵਾਹ ਹੈ। ਕਾਫੀ ਸੋਚ ਵਿਚਾਰ ਤੋਂ ਬਾਅਦ ਮੈਂ ਇਹ ਸੋਚਿਆ ਕਿ ਹੁਣ ਵਕਤ ਆ ਗਿਆ ਹੈ ਕਿ ਮੈਂ ਐਮ.ਡੀ ਅਤੇ ਸੀ.ਈ.ਓ ਦੇ ਅਹੁਦੇ ਨੂੰ ਛੱਡ ਦੇਣਾ ਚਾਹੀਦਾ ਹੈ, ਅਤੇ ਮੈਂ ਆਪਣਾ ਅਸਤੀਫਾ ਸੇਸ਼ ਨੂੰ ਭੇਜ ਦਿੱਤਾ ਹੈ।ਮੈਂ ਸੇਸ਼, ਰਵੀ, ਪ੍ਰਵੀਨ ਅਤੇ ਤੁਹਾਡੇ ਸਾਰਿਆਂ ਨਾਲ ਸਲਾਹ ਕਰ ਕੇ ਸਾਰੀ ਮੈਨੇਜਮੈਂਟ ਅਤੇ ਹੋਰ ਕੰਮ ਕਾਰ ਸਭ ਦੀ ਸਲਾਹ ਕਰਾਂਗਾ ਤਾਂ ਜੋ ਚੱਲ ਰਹੇ ਕੰਮਾਂ 'ਚ ਕੋਈ ਵਿਘਨ ਨਾ ਪਵੇ। ਤੁਸੀਂ ਮੇਰੇ 'ਤੇ ਭਰੋਸਾ ਕਰ ਸਕਦੇ ਹੋ।"।ਇਨਫੋਸਿਸ ਦੇ ਸੀ.ਈ.ਓ ਵਿਸ਼ਾਲ ਸਿੱਕਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾਇਸ ਅਸਤੀਫੇ ਨਾਲ ਇਨਫੋਸਿਸ ਕੰਪਨੀ ਦੇ ਕੰਮਕਾਹ 'ਤੇ ਕੁਝ ਅਸਰ ਪੈਣ ਦੇ ਅਨੁਮਾਨ ਹਨ। ਸੂਤਰਾਂ ਅਨੁਸਾਰ, ਸਿੱਕਾ ਦੇ ਕੰਪਨੀ 'ਚ ਕੁਝ ਮਨ-ਮੁਟਾਵ ਵੀ ਸਨ, ਜਿਸ ਕਾਰਨ ਉਸਨੇ ਅਸਤੀਫਾ ਦੇਣਾ ਬਿਹਤਰ ਸਮਝਿਆ। ਇਨਫੋਸਿਸ ਦੇ ਸੀ.ਈ.ਓ ਵਿਸ਼ਾਲ ਸਿੱਕਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ-
narender-modi infosys finance-minister-arun-jaitley pmo-india
Advertisment

Stay updated with the latest news headlines.

Follow us:
Advertisment