Advertisment

ਇਸ ਔਰਤ ਦੀ ਹੋ ਰਹੀ ਹੈ ਹਰ ਪਾਸੇ ਚਰਚਾ, ਜਾਣੋ ਕਿਉਂ

author-image
Ragini Joshi
New Update
ਇਸ ਔਰਤ ਦੀ ਹੋ ਰਹੀ ਹੈ ਹਰ ਪਾਸੇ ਚਰਚਾ, ਜਾਣੋ ਕਿਉਂ
Advertisment
ਇਸ ਔਰਤ ਦੀ ਹੋ ਰਹੀ ਹੈ ਹਰ ਪਾਸੇ ਚਰਚਾ, ਜਾਣੋ ਕਿਉਂ: ਬੁਢਾਪੇ ਨੂੰ ਆਰਾਮ ਕਰਨ ਵਾਲਾ ਸਮਾਂ ਮੰਨਿਆ ਜਾਂਦਾ ਹੈ ਕਿਉਂਕਿ ਕਿਹਾ ਜਾਂਦਾ ਹੈ ਕਿ ਇਸ ਸਮੇਂ ਸਰੀਰ ਕਮਜ਼ੋਰ ਹੋ ਜਾਂਦਾ ਹੈ ਅਤੇ ਵੈਸੇ ਵੀ ਸਖਸ਼ ਦੁਨਿਆਵੀ ਜ਼ਿੰਮੇਵਾਰੀਆਂ ਤੋਂ ਆਰਾਮ ਫਰਮਾਉਣ ਦੇ ਕਾਬਿਲ ਹੁੰਦਾ ਹੈ। ਪਰ ਦੁਨੀਆ ਵਿਚ ਕੁਝ ਅਜਿਹੇ ਲੋਕ ਵੀ ਹਨ, ਜੋ ਸਮੇਂ ਦੇ ਨਾਲ ਢਲਦੀ ਜਵਾਨੀ ਨੂੰ ਆਪਣੇ ਆਪ 'ਤੇ ਹਾਵੀ ਨਹੀਂ ਹੋਣ ਦਿੰਦੇ ਅਤੇ ਖੁਦ ਨੂੰ ਮਜ਼ਬੂਤ ਰੱਖਣ ਦੀ ਕੋਸ਼ਿਸ਼ ਕਰਦੇ ਹਨ। ਸਰੀਰਕ ਫਿੱਟਨੈਸ ਦੀ ਸਮੱਸਿਆ, ਜਿਸ 'ਚ ਕਿ ਬੁਢਾਪੇ 'ਚ ਜਾ ਕੇ ਜ਼ਿਆਦਾ ਸਮੱਸਿਆ ਆਉਂਦੀ ਹੈ, ਪਰ ਇੰਗਲੈਂਡ ਦੀ ਇੱਕ ੯੩ ਸਾਲਾ ਬਜ਼ੁਰਗ ਔਰਤ ਨੇ ਇਸ ਧਾਰਨਾ ਨੂੰ ਗਲਤ ਸਾਬਿਤ ਕੀਤਾ ਹੈ। ਇਹ ਔਰਤ ਆਪਣੇ ਸਰੀਰ 'ਤੇ ਪੂਰਾ ਧਿਆਨ ਦਿੰਦੀ ਹੈ ਅਤੇ ਇਸਦੇ ਵਰਕ ਆਊਟ ਦੀ ਵੀਡੀਓ ਟਵਿੱਟਰ 'ਤੇ ਵਾਇਰਲ ਹੋ ਗਈ ਹੈ। ਪੋਸਟ ਕੀਤੇ ਵੀਡੀਓ ਵਿਚ ਇਸ ਬਜ਼ੁਰਗ ਔਰਤ ਨੂੰ ਉਸਦੀ ਫਿਟਨੈੱਸ ਟ੍ਰੇਨਰ ਕਸਰਤ ਕਰਵਾ ਰਹੀ ਹੈ ਜਦਕਿ ਔਰਤ ਖੁਦ ਵ੍ਹੀਲਚੇਅਰ 'ਤੇ ਬੈਠੀ ਹੈ । —PTC News-
punjabi-news latest-punjabi-news latest-news-in-punjabi news-in-punjabi news-from-punjab news-punjabi happening-news-from-punjab top-punjabi-news
Advertisment

Stay updated with the latest news headlines.

Follow us:
Advertisment