Advertisment

ਐਪਲ ਲਿਆ ਰਿਹਾ ਹੈ ਆਈਪੈਡ , ਕੀਮਤ ਜਾਣ ਕੇ ਹੋਵੋਗੇ ਹੈਰਾਨ! 

author-image
Ragini Joshi
New Update
ਐਪਲ ਲਿਆ ਰਿਹਾ ਹੈ ਆਈਪੈਡ , ਕੀਮਤ ਜਾਣ ਕੇ ਹੋਵੋਗੇ ਹੈਰਾਨ! 
Advertisment
ਐਪਲ ਕੰਪਨੀ ਹੁਣ ਆਈਫੋਨ ਤੋਂ ਆਈਪੈਡ ਦੀ ਮਾਰਕਿਟ 'ਚ ਤੇਜ਼ੀ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਲਈ ਐਪਲ ਬਜਟ ਵਿੱਚ ਆਈਪੈਡ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਐਪਲ ਲਿਆ ਰਿਹਾ ਹੈ ਆਈਪੈਡ , ਕੀਮਤ ਜਾਣ ਕੇ ਹੋਵੋਗੇ ਹੈਰਾਨ! ਇਸ ਆਈਪੈਡ ਦੀ ਸਕਰੀਨ 9.7 ਇੰਚ ਹੈ ਅਤੇ ਵੱਡੀ ਗੱਲ ਇਹ ਹੈ ਕਿ ਕੰਪਨੀ ਇਸਨੂੰ ਘੱਟ ਬਜਟ ਅੰਦਰ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਐਪਲ ਲਿਆ ਰਿਹਾ ਹੈ ਆਈਪੈਡ , ਕੀਮਤ ਜਾਣ ਕੇ ਹੋਵੋਗੇ ਹੈਰਾਨ! ਜੇਕਰ ਡਿਜ਼ੀਟਾਈਮਜ਼ ਦੀ ਰਿਪੋਰਟ ਦੀ ਮੰਨੀਏ ਤਾਂ ਐਪਲ ਦਾ ਆਈਪੈਡ ਸਾਲ ਅਗਲੇ ਸਾਲ ਤੱਕ ਬਹੁਤ ਹੀ ਘਟੱ ਕੀਮਤਾ ਅੰਦਰ ਆ ਸਕਦਾ ਹੈ। ਇਸ ਦਾ ਮੁੱਲ ਤਕਰੀਬਨ $ 259 (ਕਰੀਬ 16,500 ਰੁਪਏ) ਹ ਕਦਾ ਹੈ ਜੋ ਬ੍ਰਾਂਡ ਦੇ ਹਿਸਾਬ ਨਾਲ ਬਹੁਤ ਸਸਤਾ ਮੰਨਿਆ ਜਾ ਰਿਹਾ ਹੈ। ਐਪਲ ਲਿਆ ਰਿਹਾ ਹੈ ਆਈਪੈਡ , ਕੀਮਤ ਜਾਣ ਕੇ ਹੋਵੋਗੇ ਹੈਰਾਨ! ਇਸ ਤੋਂ ਇਲਾਵ ਇਸੇ ਕੰਪਨੀ ਦਾ ਏਅਰਪੋਡ 150 ਡਾਲਰ 'ਚ ਮਿਲਦਾ ਹੈ, ਅਤੇ ਇਹ ਸਸਤੇ ਉਤਪਾਦਾਂ ਦੀ ਲੜੀ 'ਚ ਇੱਕ ਹੋਰ ਨਾਮ ਜੋੜ੍ਹੇਗਾ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਐਪਲ ਦੇ ਟੈਬ ਕਾਰਨ ਉਹਨਾਂ ਨੂੰ ਘਾਟਾ ਸਹਿਣਾ ਪਿਆ ਸੀ। —PTC News-
Advertisment

Stay updated with the latest news headlines.

Follow us:
Advertisment