Advertisment

ਕੈਨੇਡਾ ਵਿੱਚ ਹਾਦਸੇ ਦੌਰਾਨ ਕੁਰਾਲੀ ਦੇ ਨੌਜਵਾਨ ਦੀ ਮੌਤ

author-image
PTC News Service
New Update
ਕੈਨੇਡਾ ਵਿੱਚ ਹਾਦਸੇ ਦੌਰਾਨ ਕੁਰਾਲੀ ਦੇ ਨੌਜਵਾਨ ਦੀ ਮੌਤ
Advertisment
ਕੁਰਾਲੀ ਦੇ ਬੀਟੈੱਕ ਪੜ੍ਹੇ ਹਰਿੰਦਰਜੀਤ ਸਿੰਘ ਦੀ ਕੈਨੇਡਾ ਵਿੱਚ ਹੋਏ ਹਾਦਸੇ ਦੌਰਾਨ ਮੌਤ ਹੋ ਗਈ|ਪਰਿਵਾਰ ਮੁਤਾਬਿਕ ਟਰਾਲੇ ਵਿੱਚੋਂ ਸਮਾਨ ਲਾਹ ਰਹੀ ਕਰੇਨ ਦੀ ਬੈਲਟ ਟੁੱਟਣ ਕਾਰਨ ਸਾਰਾ ਸਮਾਨ ਉਸ ਉਪਰ ਡਿੱਗ ਗਿਆ ਅਤੇ ਸਿਰ ’ਚ ਸੱਟ ਲੱਗਣ ਕਾਰਨ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ। ਪਿਤਾ ਐਸਡੀਓ ਜਨਵਰੀ ’ਚ ਸੇਵਾਮੁਕਤ ਹੋਣ ਵਾਲੇ ਹਨ ਅਤੇ ਹਰਿੰਦਰਜੀਤ ਵੀ ਪੰਜਾਬ ਆਉਣ ਦੀ ਤਿਆਰੀ ਵਿੱਚ ਸੀ। ਹਰਿੰਦਰਜੀਤ ਸਿੰਘ ਚਾਰ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡਾ ਸੀ|-
Advertisment

Stay updated with the latest news headlines.

Follow us:
Advertisment