Advertisment

ਕ੍ਰਿਕਟ ਦਾ ਇਹ ਖਿਡਾਰੀ ਵੇਚ ਰਿਹੈ ਅੱਜ ਛੋਲੇ-ਭਟੂਰੇ,ਜਾਣੋਂ ਕਿਉਂ

author-image
Shanker Badra
New Update
ਕ੍ਰਿਕਟ ਦਾ ਇਹ ਖਿਡਾਰੀ ਵੇਚ ਰਿਹੈ ਅੱਜ ਛੋਲੇ-ਭਟੂਰੇ,ਜਾਣੋਂ ਕਿਉਂ
Advertisment
ਕ੍ਰਿਕਟ ਦਾ ਇਹ ਖਿਡਾਰੀ ਵੇਚ ਰਿਹੈ ਅੱਜ ਛੋਲੇ-ਭਟੂਰੇ,ਜਾਣੋਂ ਕਿਉਂ:ਕ੍ਰਿਕੇਟ ਨੇ ਕਿਸੇ ਨੂੰ ਸਟਾਰ ਬਣਾ ਦਿੱਤਾ ਤੇ ਕਿਸੇ ਨੂੰ ਜੀਰੋ ਬਣਾ ਕੇ ਰੱਖ ਦਿੱਤਾ। ਭਾਰਤ ਵਿੱਚ ਕ੍ਰਿਕੇਟ ਨੂੰ ਪੂਜਿਆ ਜਾਂਦਾ ਹੈ।ਕ੍ਰਿਕਟ ਦਾ ਇਹ ਖਿਡਾਰੀ ਵੇਚ ਰਿਹੈ ਅੱਜ ਛੋਲੇ-ਭਟੂਰੇ,ਜਾਣੋਂ ਕਿਉਂਗਲੀ ਮੁਹੱਲੇ ਵਿੱਚ ਜਦੋਂ ਵੀ ਕੋਈ ਮੈਚ ਖੇਡਿਆ ਜਾਂਦਾ ਹੈ ਤਾਂ ਦੇਖਣ ਵਾਲੀਆਂ ਦੀ ਭੀੜ ਜਮਾਂ ਹੋ ਜਾਂਦੀ ਹੈ।ਜਿਹੜੇ ਵੀ ਖਿਡਰੀ ਨੇ ਨੈਸ਼ਨਲ ਖੇਡ ਲਿਆ ਤਾਂ ਉਸ ਦਾ ਕੈਰੀਅਰ ਸੈੱਟ ਹੋ ਗਿਆ।ਕ੍ਰਿਕੇਟ ਨੇ ਕਿਸੇ ਨੂੰ ਸ਼ੁਹਰਤ ਦੇ ਦਿੱਤੀ ਤੇ ਕਿਸੇ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ।ਕ੍ਰਿਕੇਟ ਵਿੱਚ ਜਿਸਦਾ ਪ੍ਰਦਰਸ਼ਨ ਠੀਕ ਨਹੀਂ ਉਹਨੂੰ ਜਗ੍ਹਾ ਮਿਲਣੀ ਮੁਸ਼ਕਿਲ ਹੋ ਜਾਂਦੀ ਹੈ।ਅਜਿਹਾ ਹੀ ਇੱਕ ਖਿਡਾਰੀ ਹੈ ਜਿਸਦਾ ਇੱਕ ਸਮੇਂ ਵਿੱਚ ਪੂਰਾ ਸਿੱਕਾ ਚਲਦਾ ਸੀ,ਪਰ ਹੁਣ ਉਹ ਸੜਕਾਂ ਉੱਤੇ ਛੋਲੇ -ਭਟੂਰੇ ਵੇਚ ਰਿਹਾ ਹੈ।ਉਹ ਵਿਰਾਟ ਕੋਹਲੀ ਦੇ ਨਾਲ ਖੇਡਕੇ ਹੀਰੋ ਸਾਬਤ ਹੋਏ ਸਨ।ਵਿਰਾਟ ਦੀ ਕਪਤਾਨੀ ਵਿੱਚ ਜਿੱਤਿਆ ਸੀ ਅੰਡਰ -19 ਵਰਲਡ ਕੱਪ:
Advertisment
ਕ੍ਰਿਕਟ ਦਾ ਇਹ ਖਿਡਾਰੀ ਵੇਚ ਰਿਹੈ ਅੱਜ ਛੋਲੇ-ਭਟੂਰੇ,ਜਾਣੋਂ ਕਿਉਂਸਾਲ 2008 ਨੂੰ ਕੌਣ ਭੁੱਲ ਸਕਦਾ ਹੈ।ਇਹ ਉਹ ਸਾਲ ਸੀ ਜਦੋਂ ਟੀਮ ਇੰਡੀਆ ਨੇ ਟੀ-20 ਵਰਲਡ ਕੱਪ ਜਿੱਤਿਆ ਸੀ ਅਤੇ ਯੁਵਰਾਜ ਸਿੰਘ ਨੇ 6 ਗੇਂਦ ਉੱਤੇ 6 ਛੱਕੇ ਲਗਾਏ ਸੀ ਪਰ ਇਹ ਸਾਲ ਵਿਰਾਟ ਕੋਹਲੀ ਲਈ ਸ਼ਾਨਦਾਰ ਸਾਬਤ ਹੋਇਆ ਸੀ ਕਿਉਂਕਿ ਉਸੀ ਸਾਲ ਟੀਮ ਇੰਡੀਆ ਨੇ ਅੰਡਰ 19 ਵਰਲਡ ਕੱਪ ਜਿੱਤਿਆ ਸੀ ਅਤੇ ਦੱਸ ਦਿੱਤਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਟੀਮ ਇੰਡੀਆ ਨੂੰ ਵਿਰਾਟ ਕੋਹਲੀ ਵਰਗਾ ਸ਼ਾਨਦਾਰ ਖਿਡਾਰੀ ਮਿਲਣ ਵਾਲਾ ਹੈ।ਇਸ ਟੀਮ ਵਿੱਚ ਰਵਿੰਦਰ ਜਡੇਜਾ ਵੀ ਸਨ ਜੋ ਟੀਮ ਇੰਡੀਆ ਦੇ ਸ਼ਾਨਦਾਰ ਗੇਂਦਵਾਜ ਬਣੇ ਪਰ 2008 ਵਿੱਚ ਅੰਡਰ-19 ਟੀਮ ਦੇ ਵਿਕੇਟ ਕੀਪਰ ਪੈਰੀ ਗੋਇਲ ਅੱਜ ਕੱਲ ਗੁੰਮਨਾਮੀ ਦੀ ਜਿੰਦਗੀ ਜੀ ਰਹੇ ਹੈ। ਇਹ ਉਹੀ ਖਿਡਾਰੀ ਹੈ ਜੋ ਚੈਂਪੀਅਨ ਟੀਮ ਦਾ ਹਿੱਸਾ ਸੀ।ਖ਼ਰਾਬ ਪ੍ਰਦਰਸ਼ਨ ਨੇ ਕਰ ਦਿੱਤਾ ਬਾਹਰ:ਕ੍ਰਿਕਟ ਦਾ ਇਹ ਖਿਡਾਰੀ ਵੇਚ ਰਿਹੈ ਅੱਜ ਛੋਲੇ-ਭਟੂਰੇ,ਜਾਣੋਂ ਕਿਉਂ2008 ਉਹ ਦੌਰ ਸੀ ਜਦੋਂ ਟੀਮ ਇੰਡੀਆ ਨੂੰ ਨਵੇਂ -ਨਵੇਂ ਖਿਡਾਰੀ ਮਿਲ ਰਹੇ ਸਨ ਅਤੇ ਕਪਤਾਨ ਧੋਨੀ ਵਰਲਡ ਕੱਪ ਟੀਮ ਤਿਆਰ ਕਰ ਰਹੇ ਸਨ।ਅਜਿਹੇ ਵਿੱਚ ਮੁਕਾਬਲਾ ਕਾਫ਼ੀ ਸੀ।ਖਿਡਾਰੀਆਂ ਦਾ ਮੁੱਖ ਮੁੱਦਾ ਟੀਮ ਇੰਡੀਆ ਵਿੱਚ ਸ਼ਾਮਿਲ ਹੋਣ ਦਾ ਸੀ।ਉਸ ਸਮੇਂ ਪੈਰੀ ਗੋਇਲ ਦਾ ਨਾਮ ਵੀ ਜੋਰਾਂ ਉੱਤੇ ਸੀ।ਪਰ ਵਰਲਡ ਕੱਪ ਜਿੱਤਣ ਦੇ ਬਾਅਦ ਪੈਰੀ ਗੋਇਲ ਦੇ ਪ੍ਰਦਰਸ਼ਨ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ।ਕ੍ਰਿਕਟ ਦਾ ਇਹ ਖਿਡਾਰੀ ਵੇਚ ਰਿਹੈ ਅੱਜ ਛੋਲੇ-ਭਟੂਰੇ,ਜਾਣੋਂ ਕਿਉਂਉਨ੍ਹਾਂ ਨੇ ਅੰਡਰ 19 ਵਰਲਡ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਘਰੇਲੂ ਕ੍ਰਿਕੇਟ ਵਿੱਚ ਉਹ ਫਲੌਪ ਸਾਬਤ ਹੋਏ।ਉਹ ਪੰਜਾਬ ਦੇ ਵੱਲੋਂ ਖੇਡਦੇ ਸਨ ਪਰ ਲਗਾਤਾਰ ਡਿੱਗਦੇ ਪ੍ਰਦਰਸ਼ਨ ਨੇ ਉਨ੍ਹਾਂ ਨੂੰ ਟੀਮ ਵੱਲੋਂ ਬਾਹਰ ਕਰ ਦਿੱਤਾ ਗਿਆ ਅਤੇ ਉਨ੍ਹਾਂ ਦਾ ਕੈਰੀਅਰ ਖਤਮ ਹੋ ਗਿਆ।ਹੁਣ ਵੇਚਦੇ ਹਨ ਛੋਲੇ -ਭਟੂਰੇ:ਕ੍ਰਿਕਟ ਦਾ ਇਹ ਖਿਡਾਰੀ ਵੇਚ ਰਿਹੈ ਅੱਜ ਛੋਲੇ-ਭਟੂਰੇ,ਜਾਣੋਂ ਕਿਉਂਵਰਲਡ ਕੱਪ ਭਲੇ ਹੀ ਉਨ੍ਹਾਂ ਨੂੰ ਹੀਰੋ ਬਣਾ ਦਿੱਤਾ ਹੋਵੇ ਪਰ ਉਨ੍ਹਾਂ ਦਾ ਕੈਰੀਅਰ ਉਥੇ ਹੀ ਖਤਮ ਹੋ ਗਿਆ। ਖ਼ਰਾਬ ਪ੍ਰਦਰਸ਼ਨ ਦੇ ਬਾਅਦ ਉਨ੍ਹਾਂ ਦੇ ਕੋਲ ਕੋਈ ਚਾਰਾ ਨਹੀਂ ਸੀ।ਕਿਉਂਕਿ ਇੱਕ ਜਾਂ ਦੋ ਮੈਚ ਵਿੱਚ ਵਧੀਆਂ ਪ੍ਰਦਰਸ਼ਨ ਕਰਣ ਵਾਲੇ ਨੂੰ ਭਲਾ ਕੌਣ ਜਾਣਦਾ ਹੈ।ਉਹ ਵੀ ਅੰਡਰ 19 ਵਰਲਡ ਕੱਪ ਵਿੱਚ ਜੋ ਬਹੁਤ ਘੱਟ ਲੋਕ ਵੇਖਦੇ ਹਨ।ਕ੍ਰਿਕਟ ਦਾ ਇਹ ਖਿਡਾਰੀ ਵੇਚ ਰਿਹੈ ਅੱਜ ਛੋਲੇ-ਭਟੂਰੇ,ਜਾਣੋਂ ਕਿਉਂਅਜਿਹੇ ਵਿੱਚ ਪੈਰੀ ਲੁਧਿਆਣਾ ਵਿੱਚ ਫਾਸਟ-ਫੂਡ ਵੇਚਣ ਦਾ ਫੈਸਲਾ ਕੀਤਾ। ਉਹ ਲੁਧਿਆਣਾ ਨਗਰ ਨਿਗਮ ਦੇ ਬਾਹਰ ਛੋਲੇ  ਭਟੂਰੇ ਵੇਚਕੇ ਗੁਜਾਰਾ ਕਰ ਰਿਹਾ ਹੈ।ਉਨ੍ਹਾਂ ਦੀ ਇਹ ਕਹਾਣੀ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਹੀ ਹੈ ਪਰ ਉਨ੍ਹਾਂ ਦੇ ਫੇਸਬੁੱਕ ਅਕਾਉਂਟ ਨੂੰ ਵੇਖੋ ਤਾਂ ਉਹ ਆਰਐੱਸਜੀ ਗਰੁੱਪ ਦੇ ਡਾਇਰੈਕਟਰ ਹਨ। -PTCNews-
latest-news india-latest-news news-in-punjabi news-in-punjab perry-goyal
Advertisment

Stay updated with the latest news headlines.

Follow us:
Advertisment