Advertisment

ਗੁਰਦਾਸਪੁਰ 'ਚ ਸਰਕਾਰੀ ਮਸ਼ਨਰੀ ਦੀ ਦੁਰਵਰਤੋਂ , ਪੰਚਾਂ ,ਸਰਪੰਚਾਂ ਅਤੇ ਕੌਂਸਲਰਾਂ ਨੂੰ ਮਿਲੀਆਂ ਧਮਕੀਆਂ

author-image
Gagan Bindra
New Update
ਗੁਰਦਾਸਪੁਰ 'ਚ ਸਰਕਾਰੀ ਮਸ਼ਨਰੀ ਦੀ ਦੁਰਵਰਤੋਂ , ਪੰਚਾਂ ,ਸਰਪੰਚਾਂ ਅਤੇ ਕੌਂਸਲਰਾਂ ਨੂੰ ਮਿਲੀਆਂ  ਧਮਕੀਆਂ
Advertisment
ਗੁਰਦਾਸਪੁਰ 'ਚ ਸਰਕਾਰੀ ਮਸ਼ਨਰੀ ਦੀ ਦੁਰਵਰਤੋਂ , ਪੰਚਾਂ ,ਸਰਪੰਚਾਂ ਅਤੇ ਕੌਂਸਲਰਾਂ ਨੂੰ ਮਿਲੀਆਂ ਧਮਕੀਆਂ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਸੱਤਾ ਵਿੱਚ ਹੋਣ ਦਾ ਨਜ਼ਾਇਜ ਫਾਇਦਾ ਉਠਾ ਰਹੀ ਹੈ।ਗੁਰਦਾਸਪੁਰ 'ਚ ਸਰਕਾਰੀ ਮਸ਼ਨਰੀ ਦੀ ਦੁਰਵਰਤੋਂ , ਪੰਚਾਂ ,ਸਰਪੰਚਾਂ ਅਤੇ ਕੌਂਸਲਰਾਂ ਨੂੰ ਮਿਲੀਆਂ  ਧਮਕੀਆਂਪਿਛਲੇ ਸਮੇਂ ਲੋਕਾਂ ਨੂੰ ਝੂਠ ਬੋਲ ਕੇ ਸੱਤਾ ਵਿੱਚ ਆਈ ਕਾਂਗਰਸ ਸਰਕਾਰ ਦੀ ਅਸਲੀਅਤ ਬਾਰੇ ਲੋਕਾਂ ਨੂੰ ਜਲਦੀ ਹੀ ਪਤਾ ਲੱਗ ਚੁੱਕਾ ਹੈ।ਕਾਂਗਰਸ ਨੂੰ ਸੁਨੀਲ ਜਾਖੜ ਦੇ ਹੋਣ ਵਾਲੇ ਮਾੜੇ ਹਸ਼ਰ ਦਾ ਪਹਿਲਾਂ ਹੀ ਪਤਾ ਲੱਗ ਗਿਆ ਹੈ ਜਿਸ ਕਰਕੇ ਕਾਂਗਰਸ ਸਰਕਾਰ ਦੇ ਹੁਕਮਾਂ ‘ਤੇ ਸਿਵਲ ਅਤੇ ਪੁਲੀਸ ਅਧਿਕਾਰੀਆਂ ਪੰਚਾਂ, ਸਰਪੰਚਾਂ ਅਤੇ ਮਿਊਂਸੀਪਲ ਕੌਂਸਲਰਾਂ ‘ਤੇ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਨੂੰ ਵੋਟ ਪਾਉਣ ਲਈ ਦਬਾਅ ਪਾ ਰਹੇ ਹਨ। ਬੀਤੇ ਦਿਨੀ ਸ਼ਾਲਾ, ਬਾਰਾ, ਝਬਖੜਾ ਅਤੇ ਦੋਰੰਗਲਾ ਵਿਖੇ ਵੱਡੀਆਂ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਸਰਾਕਰ ਆਪਣੀ ਹਾਰ ਹੁੰਦੀ ਦੇਖ ਦੇ ਘਬਰਾਈ ਹੋਈ ਹੈ।ਸ਼੍ਰੀ ਬਾਦਲ ਨੇ ਕਿਹਾ ਕਿ ਬਲਾਕ ਵਿਕਾਸ ਅਧਿਕਾਰੀ , ਕਾਰਜਕਾਰੀ ਅਧਕਾਰੀ ਅਤੇ ਐੱਸਐੱਚਓ ਸਰਪੰਚਾਂ ਅਤੇ ਕੌਂਸਲਰਾਂ ਨੂੰ ਫੋਨ ਕਰਕੇ ਧਮਕਾ ਰਹੇ ਹਨ ਕਿ ਜੇ ਉਹਨਾਂ ਨੇ ਭਾਜਪਾ ਉਮੀਦਵਾਰ ਸਵਰਨ ਸਲਾਰੀਆ ਦਾ ਸਮਰਥਨ ਕੀਤਾ ਤਾਂ ਉਨ੍ਹਾਂ ਖਿਲਾਫ਼ ਵਜੀਂਲੈਂਸ ਕੇਸ ਸ਼ੁਰੂ ਕਰ ਦਿੱਤੇ ਜਾਣਗੇ। ਉਹਨਾਂ ਕਿਹਾ ਮੁੱਖ ਮੰਤਰੀ ਕੈਪਟਨ ਅਮਰੰਿਦਰ ਵਚਿ ਵੋਟਰਾਂ ਦਾ ਸਾਹਮਣਾ ਕਰਨ ਦਾ ਹੌਂਸਲਾ ਨਹੀਂ ਹੈ ਕਿਉਕਿ ਲੋਕਾਂ ਨਾਲ ਕੀਤੇ ਕਰਜ਼ਾ ਮੁਆਫੀ ਅਤੇ ਨੌਕਰੀਆਂ ਦੇਣ ਦੇ ਲਾਰਿਆਂ ਦੀ ਪੰਡ ਬਹੁਤ ਵੱਡੀ ਹੈ ।ਗੁਰਦਾਸਪੁਰ 'ਚ ਸਰਕਾਰੀ ਮਸ਼ਨਰੀ ਦੀ ਦੁਰਵਰਤੋਂ , ਪੰਚਾਂ ,ਸਰਪੰਚਾਂ ਅਤੇ ਕੌਂਸਲਰਾਂ ਨੂੰ ਮਿਲੀਆਂ  ਧਮਕੀਆਂਇਹੀ ਵਜ੍ਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਗੁਰਦਾਸਪੁਰ ਵਿੱਚ ਚੋਣ ਪ੍ਰਚਾਰ ਕਰਨ ਤੋਂ ਟਲਿਆ ਹੈ ਅਤੇ ਉਸ ਨੇ ਰੋਡ ਸ਼ੋਅ ਕਰਨ ਦਾ ਫੈਸਲਾ ਕੀਤਾ ਹੈ।ਸਰਦਾਰ ਬਾਦਲ ਨੇ ਲੋਕਾਂ ਨੂੰ ਪੂਰੀ ਤਨਦੇਹੀ ਨਾਲ ਭਾਜਪਾ ਉਮੀਦਵਾਰ ਸਵਰਨ ਸਲਾਰੀਆ ਦਾ ਸਮਰਥਨ ਕਰਦਿਆਂ ਕਿਹਾ ਕਿ ਸਿਲਾਰੀਆ ਨੂੰ ਵੋਟ ਦੇਣ ਲਈ ਕਿਹਾ। -PTC News-
latest-news gurdaspur latest-news-in-punjabi latest-news-in-punjab news-in-punjabi news-in-punjab
Advertisment

Stay updated with the latest news headlines.

Follow us:
Advertisment