Advertisment

ਗੱਤਕਾ ਖ਼ੇਡਣ ਵਾਲਿਆਂ ਲਈ ਜਾਰੀ ਹੋਇਆ ਨਵਾਂ ਫ਼ੁਰਮਾਨ,ਜਾਣੋਂ

author-image
Shanker Badra
New Update
ਗੱਤਕਾ ਖ਼ੇਡਣ ਵਾਲਿਆਂ ਲਈ ਜਾਰੀ ਹੋਇਆ ਨਵਾਂ ਫ਼ੁਰਮਾਨ,ਜਾਣੋਂ
Advertisment
ਗੱਤਕਾ ਖ਼ੇਡਣ ਵਾਲਿਆਂ ਲਈ ਜਾਰੀ ਹੋਇਆ ਨਵਾਂ ਫ਼ੁਰਮਾਨ,ਜਾਣੋਂ:ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅੱਜ ਹੋਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਗੱਤਕਾ ਖ਼ੇਡਣ ਵਾਲੇ ਗੱਤਕਾਬਾਜ਼ਾਂ ਅਤੇ ਗੱਤਕਾਂ ਸੰਸਥਾਵਾਂ ਨੂੰ ਇਸ ਖ਼ਾਲਸਾਈ ਖ਼ੇਡ ਦੌਰਾਨ ਖ਼ਤਰਨਾਕ ਸਟੰਟ ਕਰਨ ਤੋਂ ਵਰਜ ਦਿੱਤਾ ਗਿਆ।ਗੱਤਕਾ ਖ਼ੇਡਣ ਵਾਲਿਆਂ ਲਈ ਜਾਰੀ ਹੋਇਆ ਨਵਾਂ ਫ਼ੁਰਮਾਨ,ਜਾਣੋਂਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਮਗਰੋਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਮੀਡਿਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੀਟਿੰਗ ਵਿੱਚ ਫ਼ੈਸਲਾ ਹੋਇਆ ਹੈ ਕਿ ਗੱਤਕਾ ਖ਼ਾਲਸਾਈ ਰਵਾਇਤੀ ਖੇਡ ਹੈ ਜਿਸ ਵਿਚ ਬੱਚੇ ਬੱਚੀਆਂ ਭਾਗ ਲੈ ਕੇ ਜੌਹਰ ਵਿਖਾਉਂਦੇ ਹਨ ਅਤੇ ਜਿਸਨੂੰ ਵੇਖ ਕੇ ਸੰਗਤਾਂ ਅਤੇ ਬੱਚੇ ਬੱਚੀਆਂ ਵਿਚ ਉਤਸ਼ਾਹ ਆਉਂਦਾ ਹੈ।ਗੱਤਕਾ ਖ਼ੇਡਣ ਵਾਲਿਆਂ ਲਈ ਜਾਰੀ ਹੋਇਆ ਨਵਾਂ ਫ਼ੁਰਮਾਨ,ਜਾਣੋਂਉਹਨਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਇਸ ਖ਼ੇਡ ਵਿਚ ਸਟੰਟਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਨਾਲ ਜਾਨਾਂ ਵੀ ਗਈਆਂ ਹਨ।ਗੱਤਕਾ ਖ਼ੇਡਣ ਵਾਲਿਆਂ ਲਈ ਜਾਰੀ ਹੋਇਆ ਨਵਾਂ ਫ਼ੁਰਮਾਨ,ਜਾਣੋਂ ਉਹਨਾਂ ਕਿਹਾ ਕਿ ਪੰਜ ਸਿੰਘ ਸਾਹਿਬਾਨ ਵੱਲੋਂ ਲਏ ਫ਼ੈਸਲੇ ਅਨੁਸਾਰ ਸਮੂਹ ਗੱਤਕਾਂ ਸੰਸਥਾਵਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਕੋਈ ਵੀ ਅਜਿਹੇ ਸਟੰਟ ਨਾ ਕੀਤੇ ਜਾਣ ਜਿਸ ਨਾਲ ਜਾਨੀ ਨੁਕਸਾਨ ਹੋਵੇ। -PTCNews-
latest-news sgpc india-latest-news news-in-punjabi news-in-punjab
Advertisment

Stay updated with the latest news headlines.

Follow us:
Advertisment