Advertisment

ਚਾਰਾ ਘੋਟਾਲਾ ਦੇ 4 ਮਾਮਲੇ 'ਚ ਲਾਲੂ ਪ੍ਰਸਾਦ ਯਾਦਵ ਨੂੰ ਸੀ.ਬੀ.ਆਈ. ਅਦਾਲਤ ਨੇ ਦਿੱਤਾ ਦੋਸ਼ੀ ਕਰਾਰ

author-image
Shanker Badra
New Update
ਚਾਰਾ ਘੋਟਾਲਾ ਦੇ 4 ਮਾਮਲੇ 'ਚ ਲਾਲੂ ਪ੍ਰਸਾਦ ਯਾਦਵ ਨੂੰ ਸੀ.ਬੀ.ਆਈ. ਅਦਾਲਤ ਨੇ ਦਿੱਤਾ ਦੋਸ਼ੀ ਕਰਾਰ
Advertisment
ਚਾਰਾ ਘੋਟਾਲਾ ਦੇ 4 ਮਾਮਲੇ 'ਚ ਲਾਲੂ ਪ੍ਰਸਾਦ ਯਾਦਵ ਨੂੰ ਸੀ.ਬੀ.ਆਈ. ਅਦਾਲਤ ਨੇ ਦਿੱਤਾ ਦੋਸ਼ੀ ਕਰਾਰ:ਚਾਰਾ ਘੋਟਾਲਾ ਦੇ (ਚੋਥੇ) 4 ਮਾਮਲੇ ਦੇ ਵਿੱਚ ਬਿਹਾਰ ਦੇ ਸਾਬਕਾ ਪ੍ਰਧਾਨ ਮੰਤਰੀ ਲਾਲੁ ਪ੍ਰਸਾਦ ਯਾਦਵ ਸਮੇਤ ਹੋਰਾਂ ਦੇ ਖਿਲਾਫ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਵਿਸ਼ੇਸ਼ ਅਦਾਲਤ ਨੇ ਫ਼ੈਸਲਾ ਅੱਜ ਫੈਸਲਾ ਸੁਣਾਇਆ ਹੈ।ਚਾਰਾ ਘੋਟਾਲਾ ਦੇ 4 ਮਾਮਲੇ 'ਚ ਲਾਲੂ ਪ੍ਰਸਾਦ ਯਾਦਵ ਨੂੰ ਸੀ.ਬੀ.ਆਈ. ਅਦਾਲਤ ਨੇ ਦਿੱਤਾ ਦੋਸ਼ੀ ਕਰਾਰਜਿਸ ਦੇ ਵਿੱਚ ਰਾਂਚੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਲਾਲੂ ਪ੍ਰਸਾਦ ਯਾਦਵ ਨੂੰ ਚਾਰਾ ਘੋਟਾਲਾ ਦੇ 4 ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ।ਇਸ ਦੇ ਵਿੱਚ ਹੁਣ ਤੱਕ ਚਾਰਾ ਘੋਟਾਲਾ ਦੇ 6 ਦੇ ਵਿਚੋਂ 4 ਦੇ ਵਿੱਚ ਲਾਲੂ ਪ੍ਰਸਾਦ ਯਾਦਵ ਦੋਸ਼ੀ ਕਰਾਰ ਦਿੱਤੇ ਜਾ ਚੁੱਕੇ ਹਨ।ਚਾਰਾ ਘੋਟਾਲਾ ਦੇ 4 ਮਾਮਲੇ 'ਚ ਲਾਲੂ ਪ੍ਰਸਾਦ ਯਾਦਵ ਨੂੰ ਸੀ.ਬੀ.ਆਈ. ਅਦਾਲਤ ਨੇ ਦਿੱਤਾ ਦੋਸ਼ੀ ਕਰਾਰਦੁਮਕਾ ਖਜ਼ਾਨੇ ਤੋਂ ਗੈਰ-ਕਾਨੂੰਨੀ ਨਿਕਾਸੀ ਨਾਲ ਜੁੜੇ ਮਾਮਲੇ 'ਚ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰਾ ਨੂੰ ਬਰੀ ਕਰ ਦਿੱਤਾ ਗਿਆ ਹੈ।ਲਾਲੂ ਯਾਦਵ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ।ਜਗਨਨਾਥ ਮਿਸ਼ਰਾ ਦੇ ਨਾਲ ਮਹੇਂਦਰ ਸਿੰਘ ਬੇਦੀ, ਅਧੀਪ ਚੰਦ, ਧਰੁਵ ਭਗਤ ਅਤੇ ਆਨੰਦ ਕੁਮਾਰ ਵੀ ਬਰੀ ਕਰ ਦਿੱਤੇ ਗਏ ਹਨ।ਚਾਰਾ ਘੋਟਾਲਾ ਦੇ 4 ਮਾਮਲੇ 'ਚ ਲਾਲੂ ਪ੍ਰਸਾਦ ਯਾਦਵ ਨੂੰ ਸੀ.ਬੀ.ਆਈ. ਅਦਾਲਤ ਨੇ ਦਿੱਤਾ ਦੋਸ਼ੀ ਕਰਾਰਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਅਦਾਲਤ ਨੇ ਬਿਹਾਰ ਦੇ ਜਨਰਲ ਆਡੀਟਰ ਸਮੇਤ ਮਹਾਲੇਖਾਕਾਰ ਕਾਰਜਕਾਲ ਦੇ 3 ਅਧਿਕਾਰੀਆਂ ਖਿਲਾਫ ਇਸ ਮਾਮਲੇ 'ਚ ਮੁਕੱਦਮਾ ਚਲਾਏ ਜਾਣ ਦੀ ਲਾਲੂ ਪ੍ਰਸਾਦ ਦੀ ਪਟੀਸ਼ਨ ਸਵੀਕਾਰ ਕੀਤੀ,ਜਿਸ ਦੇ ਚੱਲਦੇ ਤਿੰਨਾਂ ਨੂੰ ਸੰਮਨ ਜਾਰੀ ਕਰਨ ਦਾ ਨਿਰਦੇਸ਼ ਦਿੱਤਾ।ਚਾਰਾ ਘੋਟਾਲੇ ਦੇ ਦੁਮਕਾ ਖਜ਼ਾਨੇ ਮਾਮਲੇ 'ਚ 3 ਕਰੋੜ 13 ਲੱਖ ਦੀ ਗੜਬੜੀ ਹੋਈ ਸੀ।ਲਾਲੂ ਪ੍ਰਸਾਦ, ਜਗਨਨਾਥ ਮਿਸ਼ਰ ਅਤੇ ਪਹਿਲੇ ਤੋਂ ਹੀ ਚਾਰਾ ਘੋਟਾਲੇ ਦੇ 3 ਮਾਮਲਿਆਂ 'ਚ ਦੋਸ਼ੀ ਠਹਿਰਾਏ ਜਾਣ ਦੇ ਬਾਅਦ ਬਿਰਸਾ ਮੁੰਡਾ ਜੇਲ 'ਚ ਬੰਦ ਹਨ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment