Advertisment

ਜਨਮ ਦਿਨ:ਐਂਕਰਿੰਗ ਨਾਲ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਸਤਿੰਦਰ ਸੱਤੀ ਨੇ ਇੰਝ ਬਣਾਈ ਵੱਖਰੀ ਪਛਾਣ

author-image
Shanker Badra
New Update
ਜਨਮ ਦਿਨ:ਐਂਕਰਿੰਗ ਨਾਲ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਸਤਿੰਦਰ ਸੱਤੀ ਨੇ ਇੰਝ ਬਣਾਈ ਵੱਖਰੀ ਪਛਾਣ
Advertisment
ਜਨਮ ਦਿਨ:ਐਂਕਰਿੰਗ ਨਾਲ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਸਤਿੰਦਰ ਸੱਤੀ ਨੇ ਇੰਝ ਬਣਾਈ ਵੱਖਰੀ ਪਛਾਣ:ਸਤਿੰਦਰ ਸੱਤੀ ਪੰਜਾਬ ਦੀ ਮਸ਼ਹੂਰ ਅਭਿਨੇਤਰੀ,ਐਂਕਰ,ਕਵਿਤਰੀ ਅਤੇ ਗਾਇਕੀ ਨਾਲ ਲੋਕਾਂ ਦੇ ਦਿਲਾਂ 'ਚ ਵੱਖਰੀ ਪਛਾਣ ਬਣਾ ਚੁੱਕੀ ਹੈ।ਜਨਮ ਦਿਨ:ਐਂਕਰਿੰਗ ਨਾਲ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਸਤਿੰਦਰ ਸੱਤੀ ਨੇ ਇੰਝ ਬਣਾਈ ਵੱਖਰੀ ਪਛਾਣਸਤਿੰਦਰ ਸੱਤੀ ਦਾ ਜਨਮ 13 ਦਸੰਬਰ ਨੂੰ ਬਟਾਲਾ (ਪੰਜਾਬ ) 'ਚ ਹੋਇਆ ਸੀ।ਟੀ.ਵੀ. 'ਤੇ ਐਕਰਿੰਗ 'ਚ ਉਨ੍ਹਾਂ ਕਈ ਇਨਾਮ ਹਾਸਲ ਕੀਤੇ ਹਨ।ਸਤਿੰਦਰ ਦਾ ਜਨਮ ਬਟਾਲਾ ਵਿਖੇ ਹੋਇਆ ਸੀ।ਸੱਤੀ ਨੇ ਆਪਣੀ ਬੀ.ਏ. ਦੀ ਡਿਗਰੀ ਆਰ.ਆਰ.ਬਾਵਾ ਡੀ.ਏ.ਵੀ ਕਾਲਜ, ਬਟਾਲਾ ਤੋਂ ਕੀਤੀ।
Advertisment
ਜਨਮ ਦਿਨ:ਐਂਕਰਿੰਗ ਨਾਲ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਸਤਿੰਦਰ ਸੱਤੀ ਨੇ ਇੰਝ ਬਣਾਈ ਵੱਖਰੀ ਪਛਾਣਇਸ ਤੋਂ ਬਾਅਦ ਮਾਸਟਰ ਡਿਗਰੀ ਗੁਰੂ ਨਾਨਕ ਦੇਵ ਯੁਨੀਵਰਸਿਟੀ,ਅਮ੍ਰਿਤਸਰ ਤੋਂ ਕੀਤੀ।ਸੱਤੀ ਨੇ ਐਂਕਰਿੰਗ ਦੀ ਸ਼ੁਰੂਆਤ ਯੁਨੀਵਰਸਿਟੀ 'ਚ ਯੂਥ ਫੈਸਟੀਵਲ ਨਾਲ ਸ਼ੁਰੂ ਕੀਤੀ।ਇਸ ਤੋਂ ਬਾਅਦ ਉਹ ਦੁਰਦਸ਼ਨ ਜਲੰਧਰ,ਅਲਫਾ ਪੰਜਾਬੀ, ਪੀ.ਟੀ.ਸੀ. ਚੈਨਲਾਂ 'ਤੇ ਬਤੌਰ ਐਂਕਰਿੰਗ ਕਰਦੀ ਨਜ਼ਰ ਆਉਣ ਲੱਗੀ।ਜਨਮ ਦਿਨ:ਐਂਕਰਿੰਗ ਨਾਲ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਸਤਿੰਦਰ ਸੱਤੀ ਨੇ ਇੰਝ ਬਣਾਈ ਵੱਖਰੀ ਪਛਾਣਐਂਕਰਿੰਗ ਦੇ ਸਫਰ ਦੌਰਾਨ ਉਹ 'ਲਿਸ਼ਕਾਰ', 'ਕੁਝ ਪਲ ਤੇਰੇ ਨਾਮ', 'ਦਿਲ ਦੀਆਂ ਗੱਲਾਂ' ਵਰਗੇ ਟੀ.ਵੀ. ਸ਼ੋਅਜ਼ 'ਚ ਨਜ਼ਰ ਆ ਚੁੱਕੀ ਹੈ।ਜਨਮ ਦਿਨ:ਐਂਕਰਿੰਗ ਨਾਲ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਸਤਿੰਦਰ ਸੱਤੀ ਨੇ ਇੰਝ ਬਣਾਈ ਵੱਖਰੀ ਪਛਾਣਫਿਲਮਾਂ ਦੀ ਗੱਲ ਕਰੀਏ ਤਾਂ ਸੱਤੀ 'ਜੀ ਆਇਆਂ ਨੂੰ', 'ਲਾਲ ਚੂੜੀਆਂ', 'ਸਾਂਝ ਦਿਲਾਂ ਦੀ', 'ਮਾਈ ਸੈਲਫ ਪੈਂਡੂ' ਵਰਗੀਆਂ ਹਿੱਟ ਫਿਲਮਾਂ 'ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ।ਜਨਮ ਦਿਨ:ਐਂਕਰਿੰਗ ਨਾਲ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਸਤਿੰਦਰ ਸੱਤੀ ਨੇ ਇੰਝ ਬਣਾਈ ਵੱਖਰੀ ਪਛਾਣਇਸ ਤੋਂ ਇਲਾਵਾ ਗਾਇਕੀ ਖੇਤਰ ਦੀ ਗੱਲ ਕਰੀਏ ਤਾਂ 'ਪੀਂਘ', 'ਮੋਹ', 'ਰੂਬਰੂ' ਵਰਗੀਆਂ ਹਿੱਟ ਐਲਬਮਜ਼ ਲੋਕਾਂ ਦੇ ਰੂਬਰੂ ਕਰ ਚੁੱਕੀ ਹੈ।ਜਨਮ ਦਿਨ:ਐਂਕਰਿੰਗ ਨਾਲ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਸਤਿੰਦਰ ਸੱਤੀ ਨੇ ਇੰਝ ਬਣਾਈ ਵੱਖਰੀ ਪਛਾਣਇਨ੍ਹਾਂ ਐਲਬਮਜ਼ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ।ਕਵਿਤਰੀ 'ਚ ਹੱਥ ਅਜ਼ਮਾ ਚੁੱਕੀ 'ਕੁਝ ਖੱਤ ਤੇਰੇ ਨਾਮ' ਸਤਿੰਦਰ ਦੀ ਸਭ ਤੋਂ ਮਸ਼ਹੂਰ ਕਵਿਤਾ ਹੈ। -PTCNews-
latest-news india-latest-news news-in-punjabi news-in-punjab satinder-satti
Advertisment

Stay updated with the latest news headlines.

Follow us:
Advertisment