Advertisment

ਜਲੰਧਰ 'ਚ ਬਾਰਵੀਂ ਦਾ ਪੇਪਰ ਮਾੜਾ ਹੋਣ ਦੇ ਕਾਰਨ ਇੱਕ ਨੌਜਵਾਨ ਨੇ ਕੀਤੀ ਆਤਮਹੱਤਿਆ

author-image
Shanker Badra
New Update
ਜਲੰਧਰ 'ਚ ਬਾਰਵੀਂ ਦਾ ਪੇਪਰ ਮਾੜਾ ਹੋਣ ਦੇ ਕਾਰਨ ਇੱਕ ਨੌਜਵਾਨ ਨੇ ਕੀਤੀ ਆਤਮਹੱਤਿਆ
Advertisment
ਜਲੰਧਰ 'ਚ ਬਾਰਵੀਂ ਦਾ ਪੇਪਰ ਮਾੜਾ ਹੋਣ ਦੇ ਕਾਰਨ ਇੱਕ ਨੌਜਵਾਨ ਨੇ ਕੀਤੀ ਆਤਮਹੱਤਿਆ:ਜਲੰਧਰ ਦੇ ਹਰਗੋਬਿੰਦ ਨਗਰ 'ਚ ਘਾਹ ਮੰਡੀ ਨਜ਼ਦੀਕ ਬਸਤੀ ਸ਼ੇਖ 'ਚ ਇੱਕ 20 ਸਾਲਾ ਨੌਜਵਾਨ ਨੇ ਪੇਪਰ ਠੀਕ ਨਾ ਹੋਣ ਕਾਰਨ ਆਤਮਹੱਤਿਆ ਕਰ ਲਈ ਹੈ।ਜਲੰਧਰ 'ਚ ਬਾਰਵੀਂ ਦਾ ਪੇਪਰ ਮਾੜਾ ਹੋਣ ਦੇ ਕਾਰਨ ਇੱਕ ਨੌਜਵਾਨ ਨੇ ਕੀਤੀ ਆਤਮਹੱਤਿਆਮ੍ਰਿਤਕ ਦੀ ਪਛਾਣ ਅਮਨਦੀਪ ਸਿੰਘ ਪੁੱਤਰ ਦੀਪ ਸਿੰਘ ਵਾਸੀ ਬਸਤੀ ਸ਼ੇਖ ਵਜੋਂ ਹੋਈ ਹੈ।ਦੱਸਿਆ ਜਾਂਦਾ ਹੈ ਕਿ ਸੋਢਲ ਫਾਟਕ ਨਜ਼ਦੀਕ ਰੇਲਵੇ ਲਾਈਨਾਂ ਦੇ ਅੱਗੇ ਛਾਲ ਮਾਰ ਕੇ ਆਤਮਹੱਤਿਆ ਕੀਤੀ ਹੈ।ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।ਜਲੰਧਰ 'ਚ ਬਾਰਵੀਂ ਦਾ ਪੇਪਰ ਮਾੜਾ ਹੋਣ ਦੇ ਕਾਰਨ ਇੱਕ ਨੌਜਵਾਨ ਨੇ ਕੀਤੀ ਆਤਮਹੱਤਿਆਉਸ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅਮਨਦੀਪ ਸਿੰਘ +2 ਦੇ ਪੇਪਰ ਪ੍ਰਾਈਵੇਟ ਦੇ ਰਿਹਾ ਸੀ,ਨੰਬਰ ਘੱਟ ਆਉਣ ਕਾਰਨ ਉਹ ਫੇਲ ਹੋ ਗਿਆ।ਦੋਬਾਰਾ ਤੋਂ ਪੇਪਰ ਨਾ ਸਹੀ ਹੋਣ ਕਰ ਕੇ ਉਹ ਪ੍ਰੇਸ਼ਾਨ ਰਹਿਣ ਲੱਗਾ ਅਤੇ ਇਸੇ ਪ੍ਰੇਸ਼ਾਨੀ ਕਾਰਨ ਉਸ ਨੇ ਆਤਮਹੱਤਿਆ ਕਰ ਲਈ।ਪੁਲਿਸ ਨੇ ਇਸ ਕੇਸ 'ਚ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।ਜਲੰਧਰ 'ਚ ਬਾਰਵੀਂ ਦਾ ਪੇਪਰ ਮਾੜਾ ਹੋਣ ਦੇ ਕਾਰਨ ਇੱਕ ਨੌਜਵਾਨ ਨੇ ਕੀਤੀ ਆਤਮਹੱਤਿਆਹਾਲਾਂਕਿ ਨੌਜਵਾਨ ਕੋਲੋਂ ਸੁਸਾਈਡ ਨੋਟ ਵੀ ਮਿਲਿਆ ਹੈ,ਜਿਸ 'ਚ ਲਿਖਿਆ ਹੈ ਕਿ ਉਹ ਇਮਤਿਹਾਨ 'ਚੋਂ ਟਾਪ ਕਰਨਾ ਚਾਹੁੰਦਾ ਸੀ ਪਰ ਉਹ ਅਜਿਹਾ ਨਾ ਕਰ ਸਕਿਆ,ਇਸ ਲਈ ਉਹ ਅਜਿਹਾ ਕਦਮ ਉਠਾ ਰਿਹਾ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment