Advertisment

ਜਸਟਿਨ ਟਰੂਡੋ ਨੇ ਕੀਤੀ ਸਿੱਖ ਸੰਸਥਾ "ਸੇਵਾ ਫੂਡ ਬੈਂਕ" ਦੀ ਤਾਰੀਫ

author-image
Ragini Joshi
New Update
ਜਸਟਿਨ ਟਰੂਡੋ ਨੇ ਕੀਤੀ ਸਿੱਖ ਸੰਸਥਾ "ਸੇਵਾ ਫੂਡ ਬੈਂਕ" ਦੀ ਤਾਰੀਫ
Advertisment
ਮਿਸੀਸਾਗਾ: ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ "ਸੇਵਾ ਫੂਡ ਬੈਂਕ" ਨਾਮੀ ਸਿੱਖ ਸੰਸਥਾ ਦੀ ਭਰਪੂਰ ਸ਼ਲਾਘਾ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਸ ਸੰਸਥਾ ਨੇ ਬੇਸਹਾਰਾ ਅਤੇ ਭੁੱਖੇ ਲੋਕਾਂ ਦਾ ਢਿੱਡ ਭਰ ਕੇ ਬਹੁਤ ਪੁੰਨ ਵਾਲਾ ਕੰਮ ਕੀਤਾ ਹੈ। ਇਸ ਸੰਸਥਾ ਦੇ ਛੇਵੇਂ ਸਾਲਾਨਾ "ਸੇਵਾ ਸਪਤਾਰਕ" ਸਮਾਗਮ ਮੌਕੇ ਜਸਟਿਨ ਟਰੂਡੋ ਨੇ ਕਿਹਾ ਕਿ ਇਹ ਸੰਸਥਾ ਲੋਕਾਂ ਦੇ ਜਜੀਵਨ ਨੂੰ ਸੰਵਾਰਨ ਵਿੱਚ ਮਦਦ ਕਰ ਰਹੀ ਹੈ ਅਤੇ ਉਹਨਾਂ ਨੂੰ ਉਮੀਦ ਹੈ ਕਿ ਇਹ ਸੰਸਥਾ ਲੋਕਾਂ ਦੀ ਮਦਦ ਹਮੇਸ਼ਾ ਇਸੇ ਤਰ੍ਹਾਂ ਕਰਦੀ ਰਹੇਗੀ। ਵਰਣਨਯੋਗ ਹੈ ਕਿ ਇਹ ਸੰਸਥਾ ਬੇਸਹਾਰਾ ਲੋਕਾਂ ਨੂੰ ਮੁਫਤ ਵਿੱਚ ਭੋਜਨ ਮੁਜੱਈਆ ਕਰਵਾਉਂਦੀ ਹੈ ਅਤੇ ਹੁਣ ਤੱਕ ਕਈ ਲੋਕ ਇਸ ਬੈਂਕ ਰਾਹੀਂ ਭੋਜਨ ਛਕ ਚੁੱਕੇ ਹਨ। —PTC News-
Advertisment

Stay updated with the latest news headlines.

Follow us:
Advertisment