Advertisment

ਜਸਟਿਨ ਟਰੂਡੋ ਫਿਰ ਚਰਚਾ 'ਚ ਕਿਉਂ?

author-image
Ragini Joshi
New Update
ਜਸਟਿਨ ਟਰੂਡੋ ਫਿਰ ਚਰਚਾ 'ਚ ਕਿਉਂ?
Advertisment
ਓਟਾਵਾ- ਕੈਨੇਡਾ ਦੇ ਪ੍ਰਧਾਨ ਮੰਤਰੀ ਇਕ ਵਾਰ ਫਿਰ ਚਰਚਾ 'ਚ ਹਨ ਅਤੇ ਕਾਰਨ ਵੀ ਕੁਝ ਅਜੀਬ ਹੈ। ਸੋਸ਼ਲ ਮੀਡੀਆ 'ਤੇ ਟਰੂਡੋ ਦੀਆਂ ਕੁਝ ਤਸਵੀਰਾਂ ਵਾਇਰਲ ਹੋਈਆਂ ਹਨ, ਜਿੰਨ੍ਹਾਂ ਵਿੱਚ ਉਹ ਸਤਰੰਗੀ ਜੁਰਾਬਾਂ ਪਹਿਨੇ ਨਜ਼ਰ ਆ ਰਹੇ ਹਨ। ਦਰਅਸਲ, ਜਸਟਿਨ ਐ.ਜੀ.ਬੀ.ਟੀ ਕਮਿਊਨਟੀ ਦੀ ਪਰਾਈਡ ਪਰੇਡ ਵਿੱਚ ਸ਼ਾਮਿਲ ਹੋਣ ਗਏ ਸਨ, ਜਿੱਥੇ ਉਹਨਾਂ ਨੇ "ਸਤਰੰਗੀ ਝੰਡਾ" ਬਣੀਆਂ ਜੁਰਾਬਾਂ ਪਹਿਨੀਆਂ ਸਨ ਜਿੰਨ੍ਹਾਂ ਉਪਰ ਈਦ ਮੁਬਾਰਕ ਲਿਖਿਆ ਹੋਇਆ ਸੀ ਤੇ ਚੰਦਰਮਾ ਵੀ ਬਣਿਆ ਹੋਇਆ ਸੀ। publive-image ਜ਼ਿਕਰਯੋਗ ਹੈ ਕਿ ਮੁਸਲਮਾਨ ਭਾਈਚਾਰਾ ਸਮਲੈਂਗਿਕਤਾ ਦੇ ਪੂਰਨ ਤੌਰ 'ਤੇ ਖਿਲਾਫ ਹੈ। ਅਜਿਹੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਇੰਝ ਜੁਰਾਬਾਂ ਪਾ ਕੇ ਈਦ ਅਤੇ ਸਮਲੈਂਗਿਕਤਾ ਦੇ ਹੱਕ ਵਿੱਚ ਹੌਕਾ ਦੇਣਾ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਰਿਹਾ। —PTC News-
Advertisment

Stay updated with the latest news headlines.

Follow us:
Advertisment