Advertisment

ਜਾਣੋਂ,ਕਿਉਂ ਫਿੱਕੀ ਪਈ ਪੰਜਾਬ ਦੇ ਸਿਨੇਮਾ ਘਰਾਂ ਦੀ ਕਮਾਈ

author-image
Shanker Badra
New Update
ਜਾਣੋਂ,ਕਿਉਂ ਫਿੱਕੀ ਪਈ ਪੰਜਾਬ ਦੇ ਸਿਨੇਮਾ ਘਰਾਂ ਦੀ ਕਮਾਈ
Advertisment
ਜਾਣੋਂ,ਕਿਉਂ ਫਿੱਕੀ ਪਈ ਪੰਜਾਬ ਦੇ ਸਿਨੇਮਾਘਰਾਂ ਦੀ ਕਮਾਈ:ਪੰਜਾਬ ਵਿਚ ਬਹੁਤੀਆਂ ਬਾਲੀਵੁੱਡ ਤੇ ਪੰਜਾਬੀ ਫ਼ਿਲਮਾਂ 'ਤੇ ਕੇਂਦਰ ਸਰਕਾਰ ਵੱਲੋਂ 18 ਤੋਂ 28 ਫੀਸਦੀ ਤੱਕ ਜੀ.ਐਸ.ਟੀ.ਲਗਾਉਣ ਨਾਲ ਸਿਨੇਮਾ ਕਾਰੋਬਾਰ ਮੰਦੀ ਦੀ ਮਾਰ ਝੱਲ ਰਹੇ ਹਨ।ਜਾਣਕਾਰੀ ਅਨੁਸਾਰ ਪੰਜਾਬ ਵਿਚ ਮਲਟੀਪਲੈਕਸ 'ਚ 47 ਪੀ.ਵੀ.ਆਰ,3 ਫਨ ਸਿਨੇਮਾ,10 ਸਿਨੇਪੋਲਿਸ, 10 ਐਸ.ਆਰ.ਐਸ,4 ਸੋਲੀਟੀਅਰ, 3 ਸਰਬ, 23 ਕਾਰਨੀਵਾਲ, 3 ਓਰਬਿੱਟ, 4 ਵੇਵਜ ਤੇ 8 ਮੀਰਾਜ ਸਕਰੀਨਾਂ ਅਤੇ ਸਿੰਗਲ ਸਕਰੀਨ 50 ਸਕਰੀਨਾਂ ਹਨ।ਜਾਣੋਂ,ਕਿਉਂ ਫਿੱਕੀ ਪਈ ਪੰਜਾਬ ਦੇ ਸਿਨੇਮਾਘਰਾਂ ਦੀ ਕਮਾਈਜਿੰਨ੍ਹਾਂ ਵਿਚ ਹਰ ਸਾਲ 100 ਦੇ ਕਰੀਬ ਪੰਜਾਬੀ ਤੇ ਹਿੰਦੀ ਫ਼ਿਲਮਾਂ ਜਾਂ ਕਦੇ ਕਦੇ ਅੰਗਰੇਜੀ ਫ਼ਿਲਮਾਂ ਪ੍ਰਦਰਸਿਤ ਹੁੰਦੀ ਹੈ।ਇਸ ਸਾਲ ਵਿਚ ਹੁਣ ਤੱਕ ਹਿੰਦੀ ਫ਼ਿਲਮਾਂ 'ਚੋਂ ਬਾਹੂਬਲੀ,ਟੁਆਇਲੈਟ-ਇਕ ਪ੍ਰੇਮ ਕਥਾ,ਗੋਲਮਾਲ ਰਿਟਰਨ ਚੰਗੀ ਕਮਾਈ ਕਰਕੇ ਸਿਨੇਮਾ ਮਾਲਕਾਂ ਨੂੰ ਮਾਲੋਮਾਲ ਕਰਨ ਵਿਚ ਕਾਮਯਾਬ ਹੋਈਆਂ ਹਨ।
Advertisment
ਜਾਣੋਂ,ਕਿਉਂ ਫਿੱਕੀ ਪਈ ਪੰਜਾਬ ਦੇ ਸਿਨੇਮਾਘਰਾਂ ਦੀ ਕਮਾਈਇਸੇ ਤਰ੍ਹਾਂ ਪੰਜਾਬੀ ਫ਼ਿਲਮਾਂ ਵਿਚ ਮੰਜੇ ਬਿਸਤਰੇ ਨੇ ਚੰਗੀ ਕਮਾਈ ਕੀਤੀ ਅਤੇ ਅੰਗੇਰਜ ਤੇ ਨਿੰਕਾ ਜੈਲਦਾਰ-2 ਥੋੜ੍ਹੀ ਬਹੁਤੀ ਕਮਾਈ ਕਰ ਸਕੀਆਂ ਹਨ।ਜੂਲੀ-2,ਤੇਰਾ ਇਤਜਾਰ, ਸਾਦੀ ਮੇਂ ਜਰੂਰੀ ਆਨਾ,ਕਰੀਬ ਕਰੀਬ ਸਿੰਗਲ,ਤੁਮਾਰੀ ਸੱਲੂ, ਫਿਰੰਗੀ ਹਿੰਦੀ ਫ਼ਿਲਮਾਂ ਅਤੇ ਸੁਪਰ ਸਿੰਘ,ਸਰਦਾਰ ਮੁਹੰਮਦ,ਡੰਗਰ ਡਾਕਟਰ,ਭਲਵਾਨ ਸਿੰਘ ਪੰਜਾਬੀ ਫ਼ਿਲਮਾਂ ਨੇ ਸਿਨੇਮਾ ਮਾਲਕਾਂ ਦੇ ਪੈਸੇ ਕਮਾਉਣ ਦੇ ਸੁਪਨੇ ਜਰੂਰ ਚਕਨਾਚੂਰ ਕੀਤੇ ਹਨ।ਜਾਣੋਂ,ਕਿਉਂ ਫਿੱਕੀ ਪਈ ਪੰਜਾਬ ਦੇ ਸਿਨੇਮਾਘਰਾਂ ਦੀ ਕਮਾਈਪੰਜਾਬ ਵਿਚ ਜੀ.ਐਸ.ਟੀ. ਲੱਗਣ ਤੋਂ ਪਹਿਲਾਂ ਮਲਟੀਪਲੈਕਸ ਤੇ ਸਿਨੇਮਾ ਨੂੰ ਮੰਨੋਰੰਜਨ ਕਰ ਤੋਂ ਛੋਟ ਦਿੱਤੀ ਗਈ ਸੀ,ਜਿਸ ਨਾਲ ਟਿਕਟਾਂ ਸਸਤੀਆਂ ਹੁੰਦੀਆਂ ਸਨ ਪਰ ਹੁਣ ਕੇਂਦਰ ਸਰਕਾਰ ਵਲੋਂ 100 ਰੁਪਏ ਤੋਂ ਹੇਠਾਂ ਦੀ ਟਿਕਟ 'ਤੇ 18 ਫੀਸਦੀ ਅਤੇ 100 ਰੁਪਏ ਤੋਂ ਵੱਧ ਵਾਲੀ ਟਿਕਟ 'ਤੇ 28 ਫੀਸਦੀ ਜੀ.ਐਸ.ਟੀ. ਲਗਾ ਦਿੱਤਾ ਹੈਜਾਣੋਂ,ਕਿਉਂ ਫਿੱਕੀ ਪਈ ਪੰਜਾਬ ਦੇ ਸਿਨੇਮਾਘਰਾਂ ਦੀ ਕਮਾਈ,ਜਿਸ ਨਾਲ ਟਿਕਟਾਂ ਦੇ ਭਾਅ ਕਾਫੀ ਵੱਧ ਗਏ ਹਨ।ਦੇਸ ਭਰ ਵਿਚ ਜੀ.ਐਸ.ਟੀ. ਲਗਾਉਣ ਦੇ ਵਿਰੋਧ ਵਿਚ ਹਰ ਸਨਅਤ ਵੱਲੋਂ ਰੌਲਾ ਪਾਇਆ ਗਿਆ ਸੀ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment