Advertisment

ਜਾਣੋਂ ,ਵਿਰਾਟ-ਅਨੁਸ਼ਕਾ ਦੀ ਰਿਸੈਪਸ਼ਨ 'ਚ ਕਿਹੜੇ ਗਾਇਕ ਦਾ ਲੱਗੇਗਾ ਅਖਾੜਾ

author-image
Shanker Badra
New Update
ਜਾਣੋਂ ,ਵਿਰਾਟ-ਅਨੁਸ਼ਕਾ ਦੀ ਰਿਸੈਪਸ਼ਨ 'ਚ ਕਿਹੜੇ ਗਾਇਕ ਦਾ ਲੱਗੇਗਾ ਅਖਾੜਾ
Advertisment
ਜਾਣੋਂ ,ਵਿਰਾਟ-ਅਨੁਸ਼ਕਾ ਦੀ ਰਿਸੈਪਸ਼ਨ 'ਚ ਕਿਹੜੇ ਗਾਇਕ ਦਾ ਲੱਗੇਗਾ ਅਖਾੜਾ:ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਬਹੁਤ ਵੱਡੇ ਫੈਨ ਹਨ ਤੇ ਇਹ ਗੱਲ ਕਿਸੇ ਤੋਂ ਲੁਕੀ ਵੀ ਨਹੀਂ ਹੈ।ਜਾਣੋਂ ,ਵਿਰਾਟ-ਅਨੁਸ਼ਕਾ ਦੀ ਰਿਸੈਪਸ਼ਨ 'ਚ ਕਿਹੜੇ ਗਾਇਕ ਦਾ ਲੱਗੇਗਾ ਅਖਾੜਾ11 ਦਸੰਬਰ ਨੂੰ ਵਿਰਾਟ ਕੋਹਲੀ ਦਾ ਵਿਆਹ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਨਾਲ ਹੋਇਆ,ਜਿਸ ਦੀ ਰਿਸੈਪਸ਼ਨ ਪਾਰਟੀ 21 ਦਸੰਬਰ ਨੂੰ ਦਿੱਲੀ ਤੇ 26 ਦਸੰਬਰ ਨੂੰ ਮੁੰਬਈ ਵਿਖੇ ਰੱਖੀ ਗਈ ਹੈ। ਕੁਝ ਦਿਨਾਂ ਤੋਂ ਇਹ ਖਬਰ ਵਾਇਰਲ ਹੋ ਰਹੀ ਹੈ ਕਿ ਗੁਰਦਾਸ ਮਾਨ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੀ ਰਿਸੈਪਸ਼ਨ ਪਾਰਟੀ 'ਚ ਪੇਸ਼ਕਾਰੀ ਦੇਣ ਜਾ ਰਹੇ ਹਨ।ਜਾਣੋਂ ,ਵਿਰਾਟ-ਅਨੁਸ਼ਕਾ ਦੀ ਰਿਸੈਪਸ਼ਨ 'ਚ ਕਿਹੜੇ ਗਾਇਕ ਦਾ ਲੱਗੇਗਾ ਅਖਾੜਾਜੀ ਹਾਂ, ਗੁਰਦਾਸ ਮਾਨ ਵਿਰਾਟ-ਅਨੁਸ਼ਕਾ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ 'ਚ ਪੇਸ਼ਕਾਰੀ ਦੇਣਗੇ।ਵਿਰਾਟ ਨੂੰ ਗੁਰਦਾਸ ਮਾਨ ਦੇ ਲਗਭਗ ਸਾਰੇ ਗੀਤ ਜ਼ੁਬਾਨੀ ਯਾਦ ਵੀ ਹਨ।ਇਸ ਗੱਲ ਦਾ ਇਜ਼ਹਾਰ ਵਿਰਾਟ ਨੇ ਇਕ ਇੰਟਰਵਿਊ ਦੌਰਾਨ ਵੀ ਕੀਤਾ ਸੀ।ਜਾਣੋਂ ,ਵਿਰਾਟ-ਅਨੁਸ਼ਕਾ ਦੀ ਰਿਸੈਪਸ਼ਨ 'ਚ ਕਿਹੜੇ ਗਾਇਕ ਦਾ ਲੱਗੇਗਾ ਅਖਾੜਾਵਿਰਾਟ ਦੀ ਇੱਛਾ ਸੀ ਕਿ ਉਸ ਦੇ ਕਿਸੇ ਪ੍ਰੋਗਰਾਮ 'ਚ ਗੁਰਦਾਸ ਮਾਨ ਗੀਤ ਗਾਉਣ ਤੇ ਹੁਣ ਵਿਰਾਟ ਦੀ ਇਹ ਇੱਛਾ ਪੂਰੀ ਹੋਣ ਜਾ ਰਹੀ ਹੈ।ਦੱਸਣਯੋਗ ਹੈ ਕਿ ਵਿਰਾਟ ਤੇ ਅਨੁਸ਼ਕਾ ਇਨ੍ਹੀਂ ਦਿਨੀਂ ਸਵਿਟਜ਼ਰਲੈਂਡ 'ਚ ਹਨੀਮੂਨ ਮਨਾ ਰਹੇ ਹਨ। -PTCNews-
latest-news anushka-sharma virat-kohli india-latest-news news-in-punjabi news-in-punjab
Advertisment

Stay updated with the latest news headlines.

Follow us:
Advertisment