Advertisment

ਜਾਣੋ, ਅੱਜ ਦੀ ਰਾਤ ਚੰਦਰਮਾ ਹੋਰਨਾਂ ਰਾਤਾਂ ਨਾਲੋਂ ਕਿਉਂ ਹੋਵੇਗਾ ਜਿਆਦਾ ਚਮਕੀਲਾ

author-image
Shanker Badra
New Update
ਜਾਣੋ, ਅੱਜ ਦੀ ਰਾਤ ਚੰਦਰਮਾ ਹੋਰਨਾਂ ਰਾਤਾਂ ਨਾਲੋਂ ਕਿਉਂ ਹੋਵੇਗਾ ਜਿਆਦਾ ਚਮਕੀਲਾ
Advertisment
ਜਾਣੋ, ਅੱਜ ਦੀ ਰਾਤ ਚੰਦਰਮਾ ਹੋਰਨਾਂ ਰਾਤਾਂ ਨਾਲੋਂ ਕਿਉਂ ਹੋਵੇਗਾ ਜਿਆਦਾ ਚਮਕੀਲਾ:2018 ਦਾ ਸਾਲ ਇਸ ਗੱਲ ਕਰਕੇ ਸ਼ਾਨਦਾਰ ਮੰਨਿਆ ਜਾਂਦਾ ਹੈ ਕਿਉਕਿ 31 ਜਨਵਰੀ ਨੂੰ ਸੁਪਰਮੂਨ,ਬਲੂਮੂਨ 'ਤੇ ਚੰਦਰ ਗ੍ਰਹਿਣ ਇੱਕ ਹੀ ਰਾਤ ਨੂੰ ਨਜ਼ਰ ਆਉਣਗੇ।ਇਸ ਰਾਤ ਨੂੰ 'ਸੁਪਰ ਬਲੂ ਬਲੱਡ ਚੰਨ' ਦਾ ਨਾਂਅ ਦਿੱਤਾ ਜਾ ਰਿਹਾ ਹੈ।ਜਾਣੋ, ਅੱਜ ਦੀ ਰਾਤ ਚੰਦਰਮਾ ਹੋਰਨਾਂ ਰਾਤਾਂ ਨਾਲੋਂ ਕਿਉਂ ਹੋਵੇਗਾ ਜਿਆਦਾ ਚਮਕੀਲਾਦੱਸਿਆ ਜਾਂਦਾ ਹੈ ਕਿ ਜਨਵਰੀ ਮਹੀਨੇ ਦੀ ਆਖਰੀ ਰਾਤ ਨੂੰ ਇਹ ਗ੍ਰਹਿਣ ਨਜ਼ਰ ਆਵੇਗਾ।ਇਹ ਗ੍ਰਹਿਣ 31 ਜਨਵਰੀ ਨੂੰ 6 ਵੱਜ ਕੇ 22 ਮਿੰਟ 'ਤੇ ਨਜ਼ਰ ਆਵੇਗਾ।ਇਸ ਗ੍ਰਹਿਣ ਨੂੰ ਪੂਰੇ ਭਾਰਤ 'ਚ ਦੇਖਿਆ ਜਾਵੇਗਾ।ਦੱਸ ਦੇਈਏ ਕਿ ਭਾਰਤ ਦੇ ਨਾਲ-ਨਾਲ ਇੰਡੋਨੇਸ਼ੀਆ 'ਤੇ ਆਸਟ੍ਰੇਲੀਆ 'ਚ ਵੀ ਨਜ਼ਰ ਆਵੇਗਾ।ਇਸ ਦੇ ਨਾਲ ਹੀ ਅਮਰੀਕਾ ਦੇ ਅਲਾਸਕਾ,ਹਵਾਈ 'ਤੇ ਕੈਨੇਡਾ 'ਚ ਵੀ ਸਾਫ ਨਜ਼ਰ ਆਵੇਗਾ।ਜਾਣੋ, ਅੱਜ ਦੀ ਰਾਤ ਚੰਦਰਮਾ ਹੋਰਨਾਂ ਰਾਤਾਂ ਨਾਲੋਂ ਕਿਉਂ ਹੋਵੇਗਾ ਜਿਆਦਾ ਚਮਕੀਲਾਇਸ ਦਾ ਕਾਰਨ ਹੈ ਕਿ ਇਸ ਰਾਤ ਚੰਨ 'ਤੇ ਧਰਤੀ ਦੇ ਵਿਚਕਾਰ ਦੀ ਦੂਰੀ ਘੱਟ ਹੋ ਜਾਣ ਕਾਰਨ ਚੰਦਰਮਾ ਆਪਣੇ ਪੂਰੇ ਨੂਰ 'ਚ ਚਮਕਦਾ ਦਿਖਾਈ ਦਿੰਦਾ ਹੈ।ਦੱਸ ਦੇਈਏ ਕਿ ਇਹ ਪਿਛਲੇ ਸਾਲ 3 ਦਸੰਬਰ ਨੂੰ ਦੇਖਿਆ ਗਿਆ ਸੀ।ਇਸ ਵਾਰ ਚੰਨ 14 ਫ਼ੀਸਦੀ ਵੱਧ ਵੱਡਾ 'ਤੇ 30 ਫ਼ੀਸਦੀ ਜ਼ਿਆਦਾ ਚਮਕੀਲਾ ਦਿਖਾਈ ਦੇਵੇਗਾ।ਇਸ ਵਾਰ ਮਹੀਨੇ ਦੇ ਆਖੀਐ 'ਚ ਪੂਰੇ ਚੰਦਰਮਾ ਨੂੰ ਦੇਖਿਆ ਜਾਵੇਗਾ।ਇਸ ਲਈ ਇਸ ਨੂੰ ਬਲੁਮੂਨ ਕਿਹਾ ਜਾਂਦਾ ਹੈ। NASA ਦੇ ਮੁਤਾਬਿਕ,ਬਲੁਮੂਨ ਹਰ ਢਾਈ ਸਾਲ ਬਾਅਦ ਇੱਕ ਵਾਰ ਜਰੂਰ ਦਿਖਾਈ ਦਿੰਦਾ ਹੈ।ਜਾਣੋ, ਅੱਜ ਦੀ ਰਾਤ ਚੰਦਰਮਾ ਹੋਰਨਾਂ ਰਾਤਾਂ ਨਾਲੋਂ ਕਿਉਂ ਹੋਵੇਗਾ ਜਿਆਦਾ ਚਮਕੀਲਾਸੂਤਰਾਂ ਦੇ ਮੁਤਾਬਿਕ ਚੰਦਰਮਾ ਦਾ ਹੇਠਲਾ ਹਿੱਸਾ ਉੱਪਰੀ ਹਿੱਸੇ ਦੀ ਤੁਲਣਾ 'ਚ ਜਿਆਦਾ ਚਮਕੀਲਾ ਦਿਖਾਈ ਦਿੰਦਾ ਹੈ ਅਤੇ ਹੋਰ ਨਸ਼ੀਲੀ ਰੋਸ਼ਨੀ ਵੀ ਦਿੰਦਾ ਹੈ। 31 ਜਨਵਰੀ 2018 'ਤੋਂ ਬਾਅਦ ਹੁਣ ਇਹ 2028 'ਤੇ 2037 'ਚ ਦੇਖਣ ਨੂੰ ਮਿਲੇਗਾ। ਚੰਨ ਗ੍ਰਹਿਣ ਉਦੋਂ ਹੁੰਦਾ ਹੈ ਸੂਰਜ,ਧਰਤੀ ਜਾਂ ਚੰਦਰਮਾਂ ਇਕੋ ਸਥੀਤੀ 'ਚ ਹੁੰਦੇ ਹਨ ਤੇ ਕੁੱਝ ਸਮੇਂ ਲਈ ਪੂਰੇ ਚੰਨ ਦਾ ਪਰਛਾਂਵਾਂ ਧਰਤੀ 'ਤੇ ਪੈਂਦਾ ਹੈ ਪਰ ਧਰਤੀ ਦੇ ਮੰਡਲ 'ਤੋਂ ਗੁਜਰਦੇ ਸਮੇਂ ਸੂਰਜ਼ ਦੀ ਲਾਲੀ ਵਾਯੂਮੰਡਲ 'ਤੇ ਪੈਣ ਲਗ ਜਾਂਦੀ ਹੈ।ਇਸ ਨੂੰ ਬਲੱਡਮੂਨ ਕਿਹਾ ਜਾਂਦਾ ਹੈ।ਇਹ ਤਿਨੋ ਇੱਕੋ ਰਾਤ ਨੂੰ ਚੜਦੇ ਹਨ।ਜਿਸਨੂੰ ”ਸੁਪਰਬਲੁਮੂਨ” ਵੀ ਕਿਹਾ ਜਾਂਦਾ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment