Advertisment

ਜੇਕਰ ਤੁਸੀਂ ਵੀ WhatsApp 'ਤੇ ਬਣਾ ਰੱਖਿਆ ਹੈ ਕੋਈ ਗਰੁੱਪ ਤਾਂ ਜ਼ਰੂਰ ਪੜ੍ਹੋ ਇਹ ਖਬਰ!

author-image
Ragini Joshi
New Update
ਜੇਕਰ ਤੁਸੀਂ ਵੀ WhatsApp 'ਤੇ ਬਣਾ ਰੱਖਿਆ ਹੈ ਕੋਈ ਗਰੁੱਪ ਤਾਂ ਜ਼ਰੂਰ ਪੜ੍ਹੋ ਇਹ ਖਬਰ!
Advertisment
ਵੱਟਸਐਪ ਗਰੁੱਪ ਐਡਮਨਿਜ਼ ਲਈ ਅਹਿਮ ਖਬਰ! ਵੱਟਸਐਪ ਨੇ ਆਪਣੀ ਐਪ 'ਚ ਇੱਕ ਬਦਲਾਅ ਲਿਆਉਂਦਿਆਂ ਐਡਮਿਨੀਸਟਰੇਟਰ ਭਾਵ ਐਡਮਿਨ ਨੂੰ ਇੱਕ ਹੋਰ ਅਧਿਕਾਰ ਦੇਣ ਦਾ ਨਵਾਂ ਫੈਸਲਾ ਕੀਤਾ ਹੈ। ਉਹਨਾਂ ਇਸ ਨਵੇਂ ਫੀਜ਼ਰ 'ਚ ਐਡਮਿਨ ਨੂੰ ਕੁਝ ਅਹਿਮ ਅਧਿਕਾਰ ਦਿੱਤੇ ਹਨ, ਜਿਵੇਂ ਕਿ ਜੇਕਰ ਐਡਮਿਨ ਦੀ ਮਰਜ਼ੀ ਹੋਵੇ ਤਾਂ ਉਹ ਗਰੁੱਪ ਮੈਬਰਾਂ ਨੂੰ ਗਰੁੱਪ ਵਿੱਚ ਸੁਨੇਹਾ, ਦਸਤਾਵੇਜ਼, ਫੋਟੋ, ਵੀਡੀਓ, ਜੀਆਈਐੱਫ,  ਅਤੇ ਵਾਇਸ ਮੈਸੇਜਿਸ ਪੋਸਟ ਕਰਨ ਤੋਂ ਰੋਕ ਸਕਦਾ ਹੈ। ਜੇਕਰ ਤੁਸੀਂ ਵੀ WhatsApp 'ਤੇ ਬਣਾ ਰੱਖਿਆ ਹੈ ਕੋਈ ਗਰੁੱਪ ਤਾਂ ਜ਼ਰੂਰ ਪੜ੍ਹੋ ਇਹ ਖਬਰ!ਇਹ ਅਪਡੇਟ ਗੂਗਲ ਪਲੇਅ ਬੀਟਾ ਪ੍ਰੋਗਰਾਮ ਉੱਤੇ ਵਰਜਨ ੨.੧੭.੪੩੦ 'ਚ ਇਹ ਮਿਲ ਸਕਦਾ ਹੈ ਅਤੇ ਇਸਦੀ ਸੈਟਿੰਗ ਦਾ ਅਧਿਕਾਰ ਵੀ ਕੇਵਲ ਗਰੁੱਪ ਐਡਮਿਨ ਕੋਲ ਹੀ ਹੈ। ਇਸ ਅਪਡੇ ਦੇ ਬਾਅਦ ਐਡਮਿਨ ਗਰੁੱਪ ਵਿੱਚ ਫੋਟੋ, ਵੀਡੀਓ, ਚੈਟ ਅਤੇ ਹੋਰ ਚੀਜਾਂ ਭੇਜ ਸਕਣਗੇ ਪਰ ਬਿਨ੍ਹਾਂ ਉਹਨਾਂ ਦੀ ਮਰਜ਼ੀ ਤੋਂ ਹੋਰ ਮੈਬਰ ਅਜਿਹਾ ਨਹੀਂ ਕਰ ਸਕਣਗੇ। ਇਸ ਤੋਂ ਇਲਾਵਾ ਗਰੁੱਪ ਮੈਂਬਰ ਗਰੁੱਪ ਮੈਸੇਜ ਪੜ ਸਕਣਗੇ, ਪਰ ਉਹ ਖੁਦ ਆਪ ਨਹੀਂ ਕੁਝ ਭੇਜ ਨਹੀਂ ਸਕਣਗੇ। ਜੇਕਰ ਤੁਸੀਂ ਵੀ WhatsApp 'ਤੇ ਬਣਾ ਰੱਖਿਆ ਹੈ ਕੋਈ ਗਰੁੱਪ ਤਾਂ ਜ਼ਰੂਰ ਪੜ੍ਹੋ ਇਹ ਖਬਰ!ਜੇਕਰ ਉਹਨਾਂ ਨੇ ਕੁਝ ਭੇਜਣਾ ਵੀ ਹੈ ਤਾਂ ਮੈਸੇਜ ਐਡਮਿਨ ਦੇ ਬਟਨ ਦਿਦਾ ਉਪਯੋਗ ਕਰਨਾ ਹੋਵੇਗਾ। ਇਸ 'ਚ ਉਹ ਆਪਣਾ ਸੁਨੇਹਾ ਪਹਿਲਾਂ ਗਰੁੱਪ ਏਡਮਿਨ ਨੂੰ ਭੇਜਣਗੇ ਅਤੇ ਜੇਕਰ ਉਸਦੀ ਮਰਜ਼ੀ ਹੋਵੇਗੀ ਤਾਂ ਗਰੁੱਪ 'ਚ ਸਾਂਝਾ ਕਰੇਗਾ। ਇਹ ਫੀਚਰ ਫਿਲਹਾਲ ਬੀਟਾ ਟੈਸਟਰਸ ਨੂੰ ਹੀ ਦਿੱਤਾ ਗਿਆ ਹੈ ਅਤੇ ਜਲਦ ਹੀ ਇਸਦੀ ਬਾਕੀ ਉਪਭੋਗਤਾਵਾਂ ਤੱਕ ਵੀ ਪਹੁੰਚਾਇਆ ਜਾ ਸਕਦਾ ਹੈ। —PTC News-
Advertisment

Stay updated with the latest news headlines.

Follow us:
Advertisment