Advertisment

ਤਰਨਤਾਰਨ ਪੰਜਾਬ ਨੈਸ਼ਨਲ ਬੈਂਕ ਵਿੱਚ ਦਿਨ-ਦਿਹਾੜੇ ਲੁੱਟ ਮਾਮਲਾ 2 ਲੁਟੇਰੇ ਕਾਬੂ

author-image
PTC News Service
New Update
ਤਰਨਤਾਰਨ ਪੰਜਾਬ ਨੈਸ਼ਨਲ ਬੈਂਕ ਵਿੱਚ ਦਿਨ-ਦਿਹਾੜੇ ਲੁੱਟ ਮਾਮਲਾ 2 ਲੁਟੇਰੇ ਕਾਬੂ
Advertisment
ਤਰਨਤਾਰਨ ਪੰਜਾਬ ਨੈਸ਼ਨਲ ਬੈਂਕ ਵਿੱਚ ਦਿਨ-ਦਿਹਾੜੇ ਲੁੱਟ ਮਾਮਲਾ 2 ਲੁਟੇਰੇ ਕਾਬੂ ਇਕ ਲੱਖ ਕੈਸ਼ ,8 ਗ੍ਰਾਮ ਦੇ ਕਰੀਬ ਹੈਰੋਇਨ ਬਰਾਮਦ,18 ਅਕਤੂਬਰ ਨੂੰ ਪੰਜਾਬ ਨੈਸ਼ਨਲ ਬੈਂਕ ਚ 7 ਲੱਖ 43 ਹਜਾਰ ਦੀ ਹੋਈ ਸੀ ਲੁੱਟ

publive-image ਤਰਨਤਾਰਨ ਦੇ ਪਿੰਡ ਜਾਮਰਾਏ ਵਿਖੇ ਪੰਜਾਬ ਨੈਸ਼ਨਲ ਬੈਂਕ ਵਿਚ ਬੀਤੇ ਦਿਨ ਦਿਹਾੜੇ ਚਾਰ ਹੱਥਿਆਰ ਬੰਦ ਲੂਟਰਿਆਂ ਵੱਲੋਂ ਮਿਲ ਕੇ ਬੈਂਕ ਵਿਚ ਕੀਤੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਵਾਰਦਾਤ ਸਾਰੀ ਬੈਂਕ ਵਿਚ ਲੱਗੇ ਸੀਸੀਟੀਵੀ ਕੈਂਮਰੇ ਵਿਚ ਕੈਦ ਹੋ ਗਈ ਸੀ ਲੂਟਰਿਆਂ ਨੇ ਬੰਧਕ ਬਣਾ ਪਿਸਤੋਲਾਂ ਦੀ ਨੋਕ ਤੇ ਕੈਸ ਵਾਲੀ ਜਗ੍ਹਾ ਤੇ ਜਾਕੇ ਕੈਸ਼ ਲੁੱਟ ਲਿਆ ਤੇ ਲੈਕੇ ਮੋਕੇ ਤੋ ਫਰਾਰ ਹੋ ਗਏ ਸਨ

-
Advertisment

Stay updated with the latest news headlines.

Follow us:
Advertisment