Advertisment

ਕਰਜ਼ੇ ਤੋਂ ਤੰਗ ਆ ਕੇ ਦੋ ਹੋਰ ਕਿਸਾਨ ਚੜ੍ਹੇ ਕਰਜ਼ੇ ਦੀ ਬਲੀ! 

author-image
Ragini Joshi
New Update
ਕਰਜ਼ੇ ਤੋਂ ਤੰਗ ਆ ਕੇ ਦੋ ਹੋਰ ਕਿਸਾਨ ਚੜ੍ਹੇ ਕਰਜ਼ੇ ਦੀ ਬਲੀ! 
Advertisment
ਕਰਜ਼ੇ ਦੇ ਕਾਰਣ ਕਿਸਾਨਾਂ ਵੱਲੋਂ ਆਤਮਹੱਤਿਆ ਕਰਨ ਦਾ ਸਿਲਸਲਾ ਅਜੇ ਵੀ ਲਗਾਤਾਰ ਜਾਰੀ ਹੈ। ਅੱਜ ਇੱਕ ਵਾਰ ਫਿਰ ਬਠਿੰਡਾ ਜ਼ਿਲ੍ਹੇ ਦੇ ਦੋ ਕਿਸਾਨਾਂ ਨੇ ਕਰਜ਼ੇ ਦੀ ਮਾਰ ਤੋਂ ਪਰੇਸ਼ਾਨ ਹੋ ਕੇ ਆਤਮਹੱਤਿਆ ਕਰ ਲਈ। ਕਿਸਾਨ

ਜ਼ਿਲ੍ਹੇ ਦੇ ਪਿੰਡ ਕੋਟਭਾਰਾ ਦੇ ਕਿਸਾਨ ਬਲਦੇਵ ਸਿੰਘ (੪੦ ਸਾਲ) ਨੇ ਸਪਰੇਆਂ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।  ਉਹਨਾਂ 'ਤੇ ਤਕਰੀਬਨ ੧੦ ਲੱਖ ਦਾ ਕਰਜ਼ਾ ਸੀ।

ਕਿਸਾਨ ਪਿੰਡ ਕੁਟੀ ਕਿਸ਼ਨ ਦੇ ਕਿਸਾਨ ਕੁਲਦੀਪ ਸਿੰਘ ਨੇ ਵੀ ਸਪਰੇਅ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਹਨਾਂ 'ਤੇ ੭ ਲੱਖ ਦਾ ਕਰਜ਼ਾ ਸੀ।
—PTC News-
Advertisment

Stay updated with the latest news headlines.

Follow us:
Advertisment