Advertisment

ਨਹੀਂ ਦੇਖਿਆ ਗਿਆ ਮਾਂ ਦਾ ਦਰਦ,ਪੁੱਤਰ ਨੇ ਇੰਝ ਲਗਾਇਆ ਦੇਸੀ ਜੁਗਾੜ,ਦੇਖੋ ਤਸਵੀਰਾਂ

author-image
Shanker Badra
New Update
ਨਹੀਂ ਦੇਖਿਆ ਗਿਆ ਮਾਂ ਦਾ ਦਰਦ,ਪੁੱਤਰ ਨੇ ਇੰਝ ਲਗਾਇਆ ਦੇਸੀ ਜੁਗਾੜ,ਦੇਖੋ ਤਸਵੀਰਾਂ
Advertisment
ਨਹੀਂ ਦੇਖਿਆ ਗਿਆ ਮਾਂ ਦਾ ਦਰਦ,ਪੁੱਤਰ ਨੇ ਇੰਝ ਲਗਾਇਆ ਦੇਸੀ ਜੁਗਾੜ,ਦੇਖੋ ਤਸਵੀਰਾਂ:14 ਸਾਲ ਦੇ ਦਰਸ਼ਨ ਦੀ ਮਾਂ ਕੱਪੜੇ ਧੋਣ ਦੇ ਕਾਰਨ ਅਕਸਰ ਬੀਮਾਰ ਪੈ ਜਾਂਦੀ ਸੀ।ਕਦੇ ਜੋੜਾ 'ਚ ਦਰਦ ਤੇ ਕਦੇ ਵਾਇਰਲ ਬੁਖਾਰ।ਮਾਂ ਦੀ ਤਕਲੀਫ ਨੇ ਦਰਸ਼ਨ ਨੂੰ ਇਨ੍ਹਾਂ ਦੁਖੀ ਕੀਤਾ ਕਿ ਉਸਨੇ ਦੇਸੀ ਜੁਗਾੜ ਲਾ ਕੇ ਮਾਂ ਨੂੰ ਅਰਾਮ ਦੇਣ ਵਾਲੀ ਮਸ਼ੀਨ ਬਣਾ ਦਿੱਤੀ।ਨਹੀਂ ਦੇਖਿਆ ਗਿਆ ਮਾਂ ਦਾ ਦਰਦ,ਪੁੱਤਰ ਨੇ ਇੰਝ ਲਗਾਇਆ ਦੇਸੀ ਜੁਗਾੜ,ਦੇਖੋ ਤਸਵੀਰਾਂਛਿੰਦਵਾੜਾ ਜ਼ਿਲ੍ਹੇ ਦੇ ਪੰਧੁਰਨਾ ਦੇ ਰਹਿਣ ਵਾਲੇ ਮੋਟਰ ਮਕੈਨਿਕ ਸੰਜੈ ਕੋਲੇ ਦਾ 14 ਸਾਲ ਦਾ ਪੁੱਤਰ ਦਰਸ਼ਨ ਇ੍ਹਨਾਂ ਦਿਨੀਂ ਚਰਚਾ ਵਿੱਚ ਹੈ।ਉਸਨੇ ਦੇਸੀ ਜੁਗਾੜ ਨਾਲ ਕੁਲ 1740 ਰੁਪਏ 'ਚ ਵਾਸ਼ਿੰਗ ਮਸ਼ੀਨ ਬਣਾਈ ਹੈ।ਇਸ ਮਸ਼ੀਨ ਨੂੰ ਚਲਾਉਣ ਲਈ ਬਿਜਲੀ ਦੀ ਜ਼ਰੂਰਤ ਨਹੀਂ।ਬਸ ਸਾਈਕਲ 'ਤੇ ਪੈਡਲ ਮਾਰੋ ਅਤੇ ਕੱਪੜੇ ਧੋਏ ਜਾਣਗੇ।ਦਰਸ਼ਨ ਦੱਸਦਾ ਹੈ ਕਿ ਅਸੀਂ 6 ਪਰਿਵਾਰਕ ਮੈਂਬਰ ਹਾਂ।ਮਾਂ ਹੀ ਸਾਰਿਆਂ ਦੇ ਕੱਪੜੇ ਧੋਂਦੀ ਹੈ।ਨਹੀਂ ਦੇਖਿਆ ਗਿਆ ਮਾਂ ਦਾ ਦਰਦ,ਪੁੱਤਰ ਨੇ ਇੰਝ ਲਗਾਇਆ ਦੇਸੀ ਜੁਗਾੜ,ਦੇਖੋ ਤਸਵੀਰਾਂਅਕਸਰ ਉਹ ਕੱਪੜੇ ਧੋਣ ਦੀ ਵਜ੍ਹਾ ਨਾਲ ਬੀਮਾਰ ਪੈ ਜਾਂਦੀ ਸੀ।ਉਥੋਂ ਹੀ ਮੈਨੂੰ ਮਸ਼ੀਨ ਬਣਾਉਣ ਦਾ ਆਇਡੀਆ ਆਇਆ।ਇਸ ਤਰ੍ਹਾਂ ਬਣਾਈ ਦੇਸੀ ਵਾਸ਼ਿੰਗ ਮਸ਼ੀਨ:ਵਾਸ਼ਿੰਗ ਮਸ਼ੀਨ ਲਈ ਮੈਂ ਇੱਕ ਪੁਰਾਣੀ ਸਾਈਕਲ,ਇੱਕ ਡਰਮ,ਦੋ ਥਾਲੀ,ਇੱਕ ਲੋਹੇ ਦੀ ਰਾਡ ਅਤੇ ਇੱਕ ਜਾਲੀ ਖਰੀਦੀ।ਉਸਦੇ ਬਾਅਦ ਡਰਮ ਦੇ ਅੰਦਰ ਇਨ੍ਹਾਂ ਸਾਰੀਆਂ ਚੀਜਾਂ ਨੂੰ ਫਿੱਟ ਕਰ ਦਿੱਤਾ।ਨਹੀਂ ਦੇਖਿਆ ਗਿਆ ਮਾਂ ਦਾ ਦਰਦ,ਪੁੱਤਰ ਨੇ ਇੰਝ ਲਗਾਇਆ ਦੇਸੀ ਜੁਗਾੜ,ਦੇਖੋ ਤਸਵੀਰਾਂਬਾਅਦ ਵਿੱਚ ਮੈਂ ਇਸ ਮਸ਼ੀਨ ਨੂੰ ਰਾਡ ਦੇ ਜ਼ਰੀਏ ਸਾਈਕਲ ਨਾਲ ਜੋੜ ਦਿੱਤਾ।ਸਾਈਕਲ ਦਾ ਪੈਡਲ ਚਲਾਉਣ ਤੋਂ ਬਿਨਾਂ ਬਿਜਲੀ ਦੀ ਇਹ ਮਸ਼ੀਨ ਕੱਪੜਿਆਂ ਦੀ ਚੰਗੀ ਤਰ੍ਹਾਂ ਧੁਲਾਈ ਕਰਦੀ ਹੈ।ਇਸਨੂੰ ਬਣਾਉਣ 'ਚ ਡੇਢ ਮਹੀਨੇ ਦਾ ਸਮਾਂ ਲੱਗਾ।ਕੁੱਲ ਖਰਚ 1740 ਰੁਪਏ ਦਾ ਰਿਹਾ।ਹੁਣ ਮੇਰੇ ਘਰ 'ਚ ਰੋਜ਼ ਇਸ ਮਸ਼ੀਨ ਨਾਲ ਕੱਪੜੇ ਦੀ ਧੁਲਾਈ ਹੁੰਦੀ ਹੈ।ਇਸ ਮਸ਼ੀਨ ਨੂੰ ਕੋਈ ਵੀ ਚਲਾ ਸਕਦਾ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment