Advertisment

ਨਹੀਂ ਰਹੇ ਜੱਸੀ ਦਿਓਲ,ਪੰਜਾਬੀ ਇੰਡਸਟਰੀ ਵਿਚ ਬਣਾਈ ਸੀ ਵੱਖਰੀ ਪਹਿਚਾਣ

author-image
Shanker Badra
New Update
ਨਹੀਂ ਰਹੇ ਜੱਸੀ ਦਿਓਲ,ਪੰਜਾਬੀ ਇੰਡਸਟਰੀ ਵਿਚ ਬਣਾਈ ਸੀ ਵੱਖਰੀ ਪਹਿਚਾਣ
Advertisment
ਨਹੀਂ ਰਹੇ ਜੱਸੀ ਦਿਓਲ,ਪੰਜਾਬੀ ਇੰਡਸਟਰੀ ਵਿਚ ਬਣਾਈ ਸੀ ਵੱਖਰੀ ਪਹਿਚਾਣ:ਪਿਛਲੇ ਸਾਲ ਥੋੜੇ ਹੀ ਸਮੇਂ ਵਿਚ ਪੰਜਾਬੀਆਂ ਦੇ ਦਿਲਾਂ ਵਿਚ ਆਪਣੀ ਜਗ੍ਹਾ ਬਨਾਉਣ ਵਾਲੇ ਜੱਸੀ ਦਿਓਲ ਨਹੀਂ ਰਹੇ। ਨਹੀਂ ਰਹੇ ਜੱਸੀ ਦਿਓਲ,ਪੰਜਾਬੀ ਇੰਡਸਟਰੀ ਵਿਚ ਬਣਾਈ ਸੀ ਵੱਖਰੀ ਪਹਿਚਾਣਮਿਲੀ ਜਾਣਕਾਰੀ ਮੁਤਾਬਕ ਦਿਲਪ੍ਰੀਤ ਢਿੱਲੋਂ ਦੇ ਇੱਕ ਗਾਣੇ 'ਚ ਆਪਣੇ ਡਾਇਲਾਗ ਕਾਰਨ ਮਸ਼ਹੂਰ ਹੋਏ 'ਜੰਸੀ ਅੰਕਲ (ਜੱਸੀ ਦਿਓਲ)' ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
Advertisment
ਨਹੀਂ ਰਹੇ ਜੱਸੀ ਦਿਓਲ,ਪੰਜਾਬੀ ਇੰਡਸਟਰੀ ਵਿਚ ਬਣਾਈ ਸੀ ਵੱਖਰੀ ਪਹਿਚਾਣਜ਼ਿਕਰਯੋਗ ਹੈ ਦਿਲਪ੍ਰੀਤ ਢਿੱਲੋਂ ਦੇ ਗਾਣੇ 'ਆਹਲੇ ਫੜ ਲੈ ਰਕਾਨੇ ਚਾਬੀ ਕਾਰ ਦੀ' ਗੀਤ 'ਚ 'ਪਰਚਾ ਦਰਜ ਕਰਾਉਣ ਵਾਲੇ ਇਕ ਡਾਇਲਾਗ ਨਾਲ ਲੋਕਾਂ ਦੇ ਦਿਲਾਂ 'ਚ ਆਪਣੀ ਵੱਖਰੀ ਪਛਾਣ ਬਣਾਈ ਸੀ।ਨਹੀਂ ਰਹੇ ਜੱਸੀ ਦਿਓਲ,ਪੰਜਾਬੀ ਇੰਡਸਟਰੀ ਵਿਚ ਬਣਾਈ ਸੀ ਵੱਖਰੀ ਪਹਿਚਾਣਵੀਰਵਾਰ ਸਵੇਰੇ ਜੱਸੀ ਦਿਓਲ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ,ਜਿਸ ਦੀ ਜਾਣਕਾਰੀ ਗਾਇਕ ਦਿਲਪ੍ਰੀਤ ਢਿੱਲੋਂ ਨੇ ਆਪਣੇ ਸੋਸ਼ਲ ਅਕਾਊਂਟ ਤੋਂ ਇਕ ਤਸਵੀਰ ਸਾਂਝੀ ਕਰ ਇਸ ਦੀ ਜਾਣਕਾਰੀ ਦਿੱਤੀ।ਨਹੀਂ ਰਹੇ ਜੱਸੀ ਦਿਓਲ,ਪੰਜਾਬੀ ਇੰਡਸਟਰੀ ਵਿਚ ਬਣਾਈ ਸੀ ਵੱਖਰੀ ਪਹਿਚਾਣਜ਼ਿਕਰਯੋਗ ਹੈ ਕਿ ਜੱਸੀ ਦਿਓਲ ਦੀ ਸ਼ੁਰੂਆਤ ਇੱਕ ਵਾਇਰਲ ਹੋਈ ਵੀਡੀਓ ਰਾਹੀਂ ਹੋਈ ਸੀ,ਜਿਸ 'ਚ ਆਪਣੇ ਮੁੰਡੇ ਦਾ ਵਿਆਹ” ਨਾਮਕ ਇੱਕ ਵੀਡੀਓ ਕਲਿਪ ਤੋਂ ਉਹਨਾਂ ਨੇ ਸੋਸ਼ਲ ਮੀਡੀਆ ਵਿਚ ਆਪਣੀ ਪਹਿਚਾਣ ਬਣਾਈ ਸੀ।ਜਿਸ ਤੋਂ ਬਾਅਦ ਪੰਜਾਬੀ ਸਿੰਗਰ ਦਿਲਪ੍ਰੀਤ ਢਿੱਲੋਂ ਦੇ ਨਾਲ ਵੀ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ।ਨਹੀਂ ਰਹੇ ਜੱਸੀ ਦਿਓਲ,ਪੰਜਾਬੀ ਇੰਡਸਟਰੀ ਵਿਚ ਬਣਾਈ ਸੀ ਵੱਖਰੀ ਪਹਿਚਾਣਇਸਤੋਂ ਬਾਅਦ ਕਈ ਹੋਰ ਗਾਇਕਾਂ ਦੇ ਨਾਲ ਮੰਚ ਸਾਂਝਾ ਕਰਦੇ ਵੀ ਉਹ ਵੇਖੇ ਗਏ ਸਨ।ਇਹ ਮੰਚ ਉਹਨਾਂ ਨੇ ਜਿਆਦਾਤਰ ਲਈਵ ਸ਼ੋਅ ਵਿਚ ਸਾਂਝਾ ਕੀਤਾ।ਇਸ ਤੋਂ ਬਾਅਦ ਉਹ ਦੀਨੋ ਦਿਨ ਮਸ਼ਹੂਰ ਹੁੰਦੇ ਗਏ।ਉਹਨਾਂ ਨੂੰ ਜੱਸੀ ਅੰਕਲ ਵਜੋਂ ਵੀ ਜਾਣਿਆ ਜਾਂਦਾ ਸੀ। -PTCNews-
latest-news india-latest-news news-in-punjabi news-in-punjab %e0%a8%9c%e0%a9%b1%e0%a8%b8%e0%a9%80-%e0%a8%a6%e0%a8%bf%e0%a8%93%e0%a8%b2 %e0%a8%a6%e0%a8%bf%e0%a8%b2%e0%a8%aa%e0%a9%8d%e0%a8%b0%e0%a9%80%e0%a8%a4-%e0%a8%a2%e0%a8%bf%e0%a9%b1%e0%a8%b2%e0%a9%8b%e0%a8%82
Advertisment

Stay updated with the latest news headlines.

Follow us:
Advertisment