Advertisment

ਨਹੀਂ ਰਹੇ ਮਸ਼ਹੂਰ ਅਦਾਕਾਰ ਸ਼ਸ਼ੀ ਕਪੂਰ

author-image
Ragini Joshi
New Update
ਨਹੀਂ ਰਹੇ ਮਸ਼ਹੂਰ ਅਦਾਕਾਰ ਸ਼ਸ਼ੀ ਕਪੂਰ
Advertisment
ਮਸ਼ਹੂਰ ਅਦਾਕਾਰ ਸ਼ਸ਼ੀ ਕਪੂਰ ਅੱਜ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਉਹਨਾਂ ਨੇ ਮੁੰਬਈ ਕੋਕਿਲਾਬੇਨ ਹਸਪਤਾਲ ਵਿੱਚ ਅੰਤਿਮ ਸਾਹ ਲਿਆ। ਉਹਨਾਂ ਦੀ ਉਮਰ ੭੯ ਸਾਲ ਸੀ। ਉਹਨਾਂ ਨੇ ਅਮਿਤਾਭ ਬੱਚਨ ਦੀ ਫਿਲਮ ਦੀਵਾਰ 'ਚ ਇੱਕ ਡਾਇਲਾਗ ਬੋਲਿਆ ਸੀ, "ਮੇਰੇ ਪਾਸ ਮਾਂ ਹੈ" ਜੋ ਕਿ ਅੱਜ ਵੀ ਯਾਦ ਕੀਤਾ ਜਾਂਦਾ ਹੈ। ਕਪੂਰ, ਪ੍ਰਿਥਵੀਰਾਜ ਕਪੂਰ ਦੇ ਤੀਸਰੇ ਪੁੱਤਰ ਸਨ ਅਤੇ ਉਹ ਆਪਣੇ ਪਿੱਛੇ ਤਿੰਨ ਬੱਚੇ ਕਰਨ, ਕੁਨਾਲ ਅਤੇ ਸੰਜਨਾ ਨੂੰ ਛੱਡ ਗਏ ਹਨ। —PTC News-
Advertisment

Stay updated with the latest news headlines.

Follow us:
Advertisment