Advertisment

ਨੀਰਵ ਮੋਦੀ 'ਤੇ ED ਦਾ ਸ਼ਿੰਕਜਾ, 9 ਲਗਜ਼ਰੀ ਕਾਰਾਂ ਕੀਤੀਆਂ ਜ਼ਬਤ

author-image
Shanker Badra
New Update
ਨੀਰਵ ਮੋਦੀ 'ਤੇ ED ਦਾ ਸ਼ਿੰਕਜਾ, 9 ਲਗਜ਼ਰੀ ਕਾਰਾਂ ਕੀਤੀਆਂ ਜ਼ਬਤ
Advertisment
ਨੀਰਵ ਮੋਦੀ 'ਤੇ ED ਦਾ ਸ਼ਿੰਕਜਾ, 9 ਲਗਜ਼ਰੀ ਕਾਰਾਂ ਕੀਤੀਆਂ ਜ਼ਬਤ:ਪੰਜਾਬ ਨੈਸ਼ਨਲ ਬੈਂਕ ਨੂੰ 11,400 ਕਰੋੜ ਦਾ ਚੂਨਾ ਲਗਾਉਣ ਵਾਲੇ ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਮੇਹੁਲ ਚੌਕਸੀ 'ਤੇ ਸੀ.ਬੀ.ਆਈ. ਇਨਫੋਰਸਮੈਂਟ ਡਾਇਰੈਕਟੋਰੇਟ ਸ਼ਿੰਕਜਾ ਕੱਸਦੀ ਜਾ ਰਹੀ ਹੈ।ਨੀਰਵ ਮੋਦੀ 'ਤੇ ED ਦਾ ਸ਼ਿੰਕਜਾ, 9 ਲਗਜ਼ਰੀ ਕਾਰਾਂ ਕੀਤੀਆਂ ਜ਼ਬਤਅੱਜ ਈ.ਡੀ ਨੇ ਨੀਰਵ ਮੋਦੀ ਅਤੇ ਉਨ੍ਹਾਂ ਦੀ ਕੰਪਨੀ ਨਾਲ ਸੰਬੰਧਤ 9 ਕਾਰਾਂ ਜ਼ਬਤ ਕੀਤੀਆਂ ਹਨ।ਇਨ੍ਹਾਂ ਕਾਰਾਂ 'ਚ ਇਕ ਰਾਲਸ ਰਾਇਸ ਘੋਸਟ, ਦੋ ਮਰਸਡੀਜ਼ ਬੇਂਜ ਜੀ.ਐੱਲ. 350 ਸੀ.ਡੀ.ਆਈ.,ਇਕ ਪਾਰਸ਼ ਪਨਾਮੇਰਾ, 3 ਹੋਂਡਾ ਕਾਰਾਂ, ਇਕ ਟੋਇਟਾ ਅਤੇ ਇੱਕ ਟੋਇਟਾ ਇਨੋਵਾ ਸ਼ਾਮਲ ਹੈ।ਈ.ਡੀ. ਨੇ ਨੀਰਵ ਮੋਦੀ ਦੇ 7.80 ਕਰੋੜ ਰੁਪਏ ਦੇ ਮਿਊਚੁਅਲ ਫੰਡ ਅਤੇ ਸ਼ੇਅਰ ਵੀ ਸੀਲ ਕਰ ਦਿੱਤੇ।
Advertisment
ਨੀਰਵ ਮੋਦੀ 'ਤੇ ED ਦਾ ਸ਼ਿੰਕਜਾ, 9 ਲਗਜ਼ਰੀ ਕਾਰਾਂ ਕੀਤੀਆਂ ਜ਼ਬਤਇਸ ਤੋਂ ਇਲਾਵਾ ਮੁਹੇਲ ਚੌਕਸੀ ਗਰੁੱਪ 'ਤੇ ਵੀ ਕਾਰਵਾਈ ਕੀਤੀ ਗਈ।ਇਸ ਗਰੁੱਪ ਦੇ 86.72 ਕਰੋੜ ਦੇ ਮਿਊਚੁਅਲ ਫੰਡ ਅਤੇ ਸ਼ੇਅਰ ਸੀਲ ਕਰ ਦਿੱਤੇ ਗਏ।ਜ਼ਬਤ ਕੀਤੀ ਗਈਆਂ ਨੌ ਕਾਰਾਂ ਦੀ ਕੀਮਤ ਕਰੀਬ 10 ਕਰੋੜ ਰੁਪਏ ਤੋਂ ਜ਼ਿਆਦਾ ਦੀ ਹੈ।ਨੀਰਵ ਮੋਦੀ 'ਤੇ ED ਦਾ ਸ਼ਿੰਕਜਾ, 9 ਲਗਜ਼ਰੀ ਕਾਰਾਂ ਕੀਤੀਆਂ ਜ਼ਬਤਈ.ਡੀ ਨੇ ਕਾਰਾਂ ਦੇ ਨਾਲ ਹੀ ਕੰਪਨੀ ਤੋਂ 7.80 ਕਰੋੜ ਰੁਪਏ ਦੇ ਮਿਊਚੁਅਲ ਫੰਡ ਅਤੇ ਸ਼ੇਅਰ ਵੀ ਬਰਾਮਦ ਕਰ ਲਏ ਹਨ।ਨਾਲ ਹੀ ਮੇਹੁਲ ਚੌਕਸੀ ਦੇ ਗੀਤਾਂਜਲੀ ਗਰੁੱਪ ਦੇ 86.72 ਕਰੋੜ ਰੁਪਏ ਦੇਮਿਊਚੁਅਲ ਫੰਡ ਅਤੇ ਸ਼ੇਅਰ ਵੀ ਜਾਂਚ ਏਜੰਸੀ ਨੇ ਆਪਣੇ ਕਬਜ਼ੇ 'ਚ ਲਏ।ਨੀਰਵ ਮੋਦੀ 'ਤੇ ED ਦਾ ਸ਼ਿੰਕਜਾ, 9 ਲਗਜ਼ਰੀ ਕਾਰਾਂ ਕੀਤੀਆਂ ਜ਼ਬਤਤੁਹਾਨੂੰ ਦੱਸ ਦੇਈਏ ਕਿ ਸੀ.ਬੀ.ਆਈ. ਨੇ ਬੁੱਧਵਾਰ ਨੂੰ ਮੁੱਖ ਦੋਸ਼ੀ ਨੀਰਵ ਮੋਦੀ ਦੀ ਫਾਈਵ ਸਟਾਰ ਡਾਇਮੰਡ ਕੰਪਨੀ ਦੇ ਪੰਜ ਦੋਸ਼ੀ ਅਧਿਕਾਰੀ ਗ੍ਰਿਫਤਾਰ ਕੀਤੇ ਸਨ।ਸੀ.ਬੀ.ਆਈ. ਅਤੇ ਈ.ਡੀ. ਲਗਾਤਾਰ ਇਸ ਮਾਮਲੇ 'ਚ ਪੁੱਛਗਿੱਛ ਅਤੇ ਛਾਪੇਮਾਰੀ ਕਰ ਰਹੀ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment