Advertisment

ਪਟਿਆਲਾ 'ਚ ਫ਼ੈਕਟਰੀ 'ਚ ਗੈਸ ਸਿਲੰਡਰ ਫਟਣ ਕਾਰਨ 4 ਵਰਕਰਾਂ ਦੀ ਮੌਤ,11ਜ਼ਖ਼ਮੀ

author-image
Shanker Badra
New Update
ਪਟਿਆਲਾ 'ਚ ਫ਼ੈਕਟਰੀ 'ਚ ਗੈਸ ਸਿਲੰਡਰ ਫਟਣ ਕਾਰਨ 4 ਵਰਕਰਾਂ ਦੀ ਮੌਤ,11ਜ਼ਖ਼ਮੀ
Advertisment
ਪਟਿਆਲਾ 'ਚ ਫ਼ੈਕਟਰੀ 'ਚ ਗੈਸ ਸਿਲੰਡਰ ਫਟਣ ਕਾਰਨ 4 ਵਰਕਰਾਂ ਦੀ ਮੌਤ,11ਜ਼ਖ਼ਮੀ:ਪਟਿਆਲਾ-ਘਨੌਰ ਸ਼ੰਭੂ ਸੜਕ 'ਤੇ ਮਟਰ ਪ੍ਰੋਸੈਸਿੰਗ ਫ਼ੈਕਟਰੀ 'ਚ ਦੇਰ ਰਾਤ ਅਮੋਨੀਆ ਗੈਸ ਦਾ ਸਿਲੰਡਰ ਫਟਣ ਕਾਰਨ 4 ਵਰਕਰਾਂ ਦੀ ਮੌਤ ਹੋ ਗਈ ਤੇ 11 ਜ਼ਖ਼ਮੀ ਹੋ ਗਏ ਹਨ।ਪਟਿਆਲਾ 'ਚ ਫ਼ੈਕਟਰੀ 'ਚ ਗੈਸ ਸਿਲੰਡਰ ਫਟਣ ਕਾਰਨ 4 ਵਰਕਰਾਂ ਦੀ ਮੌਤ,11ਜ਼ਖ਼ਮੀਹਾਦਸੇ ਵਿੱਚ ਜ਼ਖਮੀਆਂ 'ਚੋਂ 4 ਦੀ ਹਾਲਤ ਗੰਭੀਰ ਹੋਣ ਕਾਰਨ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ।ਪਟਿਆਲਾ 'ਚ ਫ਼ੈਕਟਰੀ 'ਚ ਗੈਸ ਸਿਲੰਡਰ ਫਟਣ ਕਾਰਨ 4 ਵਰਕਰਾਂ ਦੀ ਮੌਤ,11ਜ਼ਖ਼ਮੀਦੇਰ ਰਾਤ ਤਕਰੀਬਨ 2 ਵਜੇ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਫ਼ੈਕਟਰੀ 'ਚ 17 ਦੇ ਕਰੀਬ ਵਰਕਰ ਮਟਰ ਪੈਕਿੰਗ ਦਾ ਕੰਮ ਕਰ ਹੇ ਸਨ।ਪਟਿਆਲਾ 'ਚ ਫ਼ੈਕਟਰੀ 'ਚ ਗੈਸ ਸਿਲੰਡਰ ਫਟਣ ਕਾਰਨ 4 ਵਰਕਰਾਂ ਦੀ ਮੌਤ,11ਜ਼ਖ਼ਮੀਗੈਸ ਲੀਕ ਹੋਣ ਕਾਰਨ ਸਟਾਫ਼ ਵਿਚ ਭੱਜਦੌੜ ਮੱਚ ਗਈ ਅਤੇ ਗੈਸ ਫੈਲਣ ਦੇ ਨਾਲ ਹੀ ਪਟਿਆਲਾ ਫ਼ਤਿਹਗੜ੍ਹ ਸਾਹਿਬ ਮੰਡੀ ਗੋਬਿੰਦਗੜ੍ਹ ਅਤੇ ਸਰਹਿੰਦ ਰਾਜਪੁਰਾ ਤੋਂ ਫਾਇਰ ਬ੍ਰਿਗੇਡ ਦੀਆ ਗੱਡੀਆਂ ਮੰਗਵਾਇਆ ਗਈਆਂ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment