Advertisment

ਪਟਿਆਲਾ 'ਚ 62 ਸਾਲ ਦੀ ਗੂੰਗੀ ਬਜ਼ੁਰਗ ਮਹਿਲਾ ਨਾਲ ਹੋਇਆ ਜਬਰ-ਜ਼ਨਾਹ

author-image
Shanker Badra
New Update
ਪਟਿਆਲਾ 'ਚ 62 ਸਾਲ ਦੀ ਗੂੰਗੀ ਬਜ਼ੁਰਗ ਮਹਿਲਾ ਨਾਲ ਹੋਇਆ ਜਬਰ-ਜ਼ਨਾਹ
Advertisment
ਪਟਿਆਲਾ 'ਚ 62 ਸਾਲ ਦੀ ਗੂੰਗੀ ਬਜ਼ੁਰਗ ਮਹਿਲਾ ਨਾਲ ਹੋਇਆ ਜਬਰ-ਜ਼ਨਾਹ:ਕਈ ਵਾਰ ਵਿਅਕਤੀ ਹਵਸ ਵਿਚ ਅੰਨ੍ਹਾ ਹੋ ਕੇ ਇਨਸਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੰਦਾ ਹੈ।ਪਟਿਆਲਾ 'ਚ 62 ਸਾਲ ਦੀ ਗੂੰਗੀ ਬਜ਼ੁਰਗ ਮਹਿਲਾ ਨਾਲ ਹੋਇਆ ਜਬਰ-ਜ਼ਨਾਹਅਜਿਹਾ ਹੀ ਇਕ ਮਾਮਲਾ ਪਟਿਆਲਾ ਜ਼ਿਲ੍ਹੇ ਦੇ ਥਾਣਾ ਸਨੌਰ ਅਧੀਨ ਪੈਂਦੇ ਪਿੰਡ ਦੀਵਾਨਵਾਲਾ ਵਿਖੇ ਇਕ ਵਿਅਕਤੀ ਵੱਲੋਂ 62 ਸਾਲ ਦੀ ਗੂੰਗੀ ਮਹਿਲਾ ਨਾਲ ਜਬਰ-ਜ਼ਨਾਹ ਕਰਨ ਦਾ ਸਾਹਮਣੇ ਆਇਆ ਹੈ।ਇਸ ਮਾਮਲੇ ਵਿਚ ਥਾਣਾ ਸਨੌਰ ਦੀ ਪੁਲਿਸ ਨੇ ਲਖਬੀਰ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਪਿੰਡ ਦੀਵਾਨਵਾਲਾ ਖਿਲਾਫ 376 ਆਈ.ਪੀ.ਸੀ. ਤਹਿਤ ਕੇਸ ਦਰਜ ਕੀਤਾ ਹੈ।ਪਟਿਆਲਾ 'ਚ 62 ਸਾਲ ਦੀ ਗੂੰਗੀ ਬਜ਼ੁਰਗ ਮਹਿਲਾ ਨਾਲ ਹੋਇਆ ਜਬਰ-ਜ਼ਨਾਹਮਹਿਲਾ ਦੇ ਪਤੀ ਰਾਮ ਸਰੂਪ ਵਾਸੀ ਪਿੰਡ ਦੀਵਾਨਵਾਲਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਕਤ ਵਿਅਕਤੀ ਉਸ ਸਮੇਂ ਉਸ ਦੇ ਘਰ ਆਇਆ ਜਦੋਂ ਉਹ ਘਰ ਵਿਚ ਨਹੀਂ ਸੀ।ਪਟਿਆਲਾ 'ਚ 62 ਸਾਲ ਦੀ ਗੂੰਗੀ ਬਜ਼ੁਰਗ ਮਹਿਲਾ ਨਾਲ ਹੋਇਆ ਜਬਰ-ਜ਼ਨਾਹਉਸ ਦੀ 62 ਸਾਲਾ ਪਤਨੀ ਜੋ ਕਿ ਜ਼ੁਬਾਨ ਤੋਂ ਬੋਲ ਨਹੀਂ ਸਕਦੀ ਉਸ ਦੇ ਨਾਲ ਨਾਲ ਜਬਰ-ਜ਼ਨਾਹ ਕੀਤਾ।ਮਹਿਲਾ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਜ਼ੇਰੇ-ਇਲਾਜ ਹੈ।ਪੁਲਿਸ ਨੇ ਰਾਮ ਸਰੂਪ ਦੀ ਸ਼ਿਕਾਇਤ 'ਤੇ ਲਖਵੀਰ ਸਿੰਘ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਸ ਘਟਨਾ ਦੀ ਸਮਾਜ ਦੇ ਵੱਖ-ਵੱਖ ਵਰਗਾਂ ਵੱਲੋਂ ਸਖਤ ਨਿੰਦਾ ਕੀਤੀ ਗਈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment