Advertisment

ਛੇ ਦਹਾਕੇ ਪਹਿਲਾਂ ਸਰਦਾਰ ਸਰੋਵਰ ਡੈਮ ਦਾ ਸੁਪਨਾ ਹੋਇਆ ਪੂਰਾ: ਮੋਦੀ

author-image
Gagan Bindra
New Update
ਛੇ ਦਹਾਕੇ ਪਹਿਲਾਂ ਸਰਦਾਰ ਸਰੋਵਰ ਡੈਮ ਦਾ ਸੁਪਨਾ ਹੋਇਆ ਪੂਰਾ: ਮੋਦੀ
Advertisment
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਦਾਰ ਸਰੋਵਰ ਡੈਮ ਦਾ ਉਦਘਾਟਨ ਕੀਤਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਰਮਦਾ ਨਦੀ ਉੱਤੇ ਸਥਿਤ ਕਈ ਸਾਲਾਂ ਤੋਂ ਵਿਵਾਦਾਂ ਵਿੱਚ ਘਿਰੇ ਸਰਦਾਰ ਸਰੋਵਰ ਡੈਮ ਦਾ ਅੱਜ ਉਦਘਾਟਨ ਕੀਤਾ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਦਾਰ ਸਰੋਵਰ ਡੈਮ ਦਾ ਉਦਘਾਟਨ ਕੀਤਾਉਨ੍ਹਾਂ ਨੇ ਕਿਹਾ ਕਿ ਡੈਮ ਬਣਾਉਣ ਦਾ ਵਿਚਾਰ ਕਰੀਬ ਛੇ ਦਹਾਕੇ ਪਹਿਲਾਂ ਉਪਜਿਆ ਅਤੇ ਇਹ ਸਰਦਾਰ ਪਟੇਲ ਦਾ ਸੁਫਨਾ ਸੀ। ਇਹ ਡੈਮ ਦੇਸa ਦੇ ਉਭਰਦੇ ਹੁਨਰ ਦਾ ਪ੍ਰਤੀਕ ਬਣੇਗਾ ਅਤੇ ਖੇਤਰ ਦੇ ਵਿਕਾਸ ਵਿੱਚ ਤੇਜੀ ਲਈ ਸਹਾਇਕ ਹੋਵੇਗਾ।
Advertisment
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਦਾਰ ਸਰੋਵਰ ਡੈਮ ਦਾ ਉਦਘਾਟਨ ਕੀਤਾਉੇਨ੍ਹਾਂ ਨੇ ਕਿਹਾ ਕਿ ਦੁੱਨੀਆਂ ਦੇ ਵਿੱਚ ਅਜਿਹਾ ਕੋਈ ਹੋਰ ਪ੍ਰਾਜੈਕਟ ਨਹੀਂ ਜਿਸ ਨੇ ਇੰਜਨੀਅਰਿੰਗ ਦੇ ਇਸ ਚਮਤਕਾਰ ਜਿੰਨੇ ਅੜਿੱਕਿਆਂ ਦਾ ਸਾਹਮਣਾ ਕੀਤਾ ਹੋਵੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਦਾਰ ਸਰੋਵਰ ਡੈਮ ਦਾ ਉਦਘਾਟਨ ਕੀਤਾਬਹੁਤ ਸਾਰੇ ਲੋਕਾਂ ਨੇ ਇਸ ਨੂੰ ਰੋਕਣ ਲਈ ਸਾਜਿaਸaਾਂ ਰਚੀਆਂ।ਡੈਮ ਵਾਲੀ ਥਾਂ ਤੋਂ 55 ਕਿਲੋਮੀਟਰ ਦੂਰ ਵੜੋਦਰਾ ਜਿaਲੇ ਦੇ ਇੱਕ ਵੱਡੀ ਰੈਲੀ ਨੂੰ ਸੰਬੋਧਿਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੁੱਨੀਆਂ ਵਿੱਚ ਅਜਿਹਾ ਕੋਈ ਹੋਰ ਪ੍ਰਾਜੈਕਟ ਨਹੀਂ ਜਿਸ ਨੂੰ ਸਰਦਾਰ ਸਰੋਵਰ ਡੈਮ ਪ੍ਰਾਜੈਕਟ ਜਿੰਨੀਆਂ ਮੁਸaਕਲਾਂ ਦਾ ਸਾਹਮਣਾ ਕਰਨਾ ਪਿਆ ਹੋਵੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਦਾਰ ਸਰੋਵਰ ਡੈਮ ਦਾ ਉਦਘਾਟਨ ਕੀਤਾਪਰ ਅਸੀਂ ਡੈਮ ਨੂੰ ਸਿਰੇ ਚਾੜ੍ਹਨ ਲਈ ਦ੍ਰਿੜ ਨਿਸਚਾ ਕਰ ਲਿਆ ਸੀ।ਪ੍ਰਧਾਨ ਮੰਤਰੀ ਨੇ ਆਪਣੇ 67ਵੇਂ ਜਨਮ ਦਨਿ ਮੌਕੇ ਰਾਸ਼ਟਰ ਨੂੰ ਡੈਮ ਸਮਰਪਤਿ ਕਰਦਆਿਂ ਕਹਾ ਸਰਦਾਰ ਸਰੋਵਰ ਭਾਰਤ ਦੀ ਨਵੀਂ ਅਤੇ ਉਭਰਦੀ ਸ਼ਕਤੀ ਦਾ ਪ੍ਰਤੀਕ ਸਿੱਧ ਹੋਵੇਗਾ।
Advertisment
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਦਾਰ ਸਰੋਵਰ ਡੈਮ ਦਾ ਉਦਘਾਟਨ ਕੀਤਾਇਸ ਦੇ ਨਾਲ ਇਸ ਖਿੱਤੇ ਵਿੱਚ ਵੱਡੇ ਪੱਧਰ ਉੱਤੇ ਖੁਸ਼ਹਾਲੀ ਆਵੇਗੀ।  ਉਨ੍ਹਾਂ ਕਹਾ ਕਿ ਜਦੋਂ ਵਸ਼ਿਵ ਬੈਂਕ ਨੇ ਸਰਦਾਰ ਸਰੋਵਰ ਯੋਜਨਾ ਲਈ ਰਾਸ਼ੀ ਨਾ ਦਿੱਤੀ ਤਾਂ ਗੁਜਰਾਤ ਦੇ ਮੰਦਰਾਂ ਨੇ ਦਾਨ ਦਿੱਤਾ। ਇਸ ਡੈਮ ਦੇ ਨਾਲ 700 ਕਲੋਮੀਟਰ ਦੂਰ ਪਾਕਸਿਤਾਨ ਦੀ ਸਰਹੱਦ ਤੱਕ ਪਾਣੀ ਜਾਵੇਗਾ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਦਾਰ ਸਰੋਵਰ ਡੈਮ ਦਾ ਉਦਘਾਟਨ ਕੀਤਾ ਡੈਮ ਨਾਲ ਨਾ ਸਰਿਫ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਗੁਜਰਾਤ ਦੇ ਕਸਾਨਾਂ ਨੂੰ ਪਾਣੀ ਮਲੇਗਾ ਸਗੋਂ ਇਹ ਸੀਮਾ ਸੁਰੱਖਆਿ ਬਲ ਦੇ ਜਵਾਨਾਂ ਦੀ ਵੀ ਪਆਿਸ ਬੁਝਾਏਗਾ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਸੰਬੋਧਨ ਕਰਦਆਿਂ ਕਹਾ ਕਿ ਉਹ ਨਾ ਛੋਟੋ ਸੁਪਨੇ ਲੈਂਦੇ ਹਨ, ਨਾ ਛੋਟਾ ਸੋਚਦੇ ਹਨ। ਉਨ੍ਹਾਂ ਦੇ ਨਾਲ ਦੇਸ਼ ਦੇ ਸਵਾ ਅਰਬ ਲੋਕ ਹਨ। ਉਹ ਛੋਟੀ ਸੋਚ ਨਹੀਂ ਰੱਖ ਸਕਦੇ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਦਾਰ ਸਰੋਵਰ ਡੈਮ ਦਾ ਉਦਘਾਟਨ ਕੀਤਾ-
india narender-modi pmo-india
Advertisment

Stay updated with the latest news headlines.

Follow us:
Advertisment