Advertisment

ਪੰਜਾਬਣ ਪਹਿਲਵਾਨ ਨਵਜੋਤ ਕੌਰ ਨੇ ਸਿਰਜਿਆ ਇਤਿਹਾਸ

author-image
Shanker Badra
New Update
ਪੰਜਾਬਣ ਪਹਿਲਵਾਨ ਨਵਜੋਤ ਕੌਰ ਨੇ ਸਿਰਜਿਆ ਇਤਿਹਾਸ
Advertisment
ਪੰਜਾਬਣ ਪਹਿਲਵਾਨ ਨਵਜੋਤ ਕੌਰ ਨੇ ਸਿਰਜਿਆ ਇਤਿਹਾਸ:ਪੰਜਾਬਣ ਪਹਿਲਵਾਨ ਨਵਜੋਤ ਕੌਰ ਨੇ ਏਸ਼ੀਅਨ ਚੈਂਪੀਅਨਸ਼ਿਪ 'ਚ ਸੋਨ ਤਗਮਾ ਜਿੱਤਕੇ,ਭਾਰਤ ਦੀ ਪਹਿਲੀ ਏਸ਼ੀਅਨ ਚੈਂਪੀਅਨ ਪਹਿਲਵਾਨ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ।ਪੰਜਾਬਣ ਪਹਿਲਵਾਨ ਨਵਜੋਤ ਕੌਰ ਨੇ ਸਿਰਜਿਆ ਇਤਿਹਾਸਤਰਨਤਾਰਨ ਜ਼ਿਲ੍ਹੇ ਦੇ ਪਿੰਡ ਬਾਗੜੀਆਂ ਦੀ ਜੰਮਪਲ ਨਵਜੋਤ ਕੌਰ ਨੇ ਕਿਰਗਿਸਤਾਨ ਦੇ ਸ਼ਹਿਰ ਬਿਸ਼ੇਸ਼ਕ ਵਿਖੇ ਚੱਲ ਰਹੀ ਸੀਨੀਅਰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਦੇ 65 ਕਿਲੋਗ੍ਰਾਮ ਭਾਰ ਵਰਗ ਦੇ ਫਰੀਸਟਾਈਲ ਕੁਸ਼ਤੀ ਮੁਕਾਬਲੇ 'ਚ ਉਕਤ ਪ੍ਰਾਪਤ ਕੀਤੀ ਹੈ।ਪੰਜਾਬਣ ਪਹਿਲਵਾਨ ਨਵਜੋਤ ਕੌਰ ਨੇ ਸਿਰਜਿਆ ਇਤਿਹਾਸਉਸ ਨੇ ਫਾਈਨਲ ਮੁਕਾਬਲੇ 'ਚ ਜਪਾਨ ਦੀ ਖਿਡਾਰਨ ਮੂਈ ਈਮਾਊ ਨੂੰ 9-1 ਨਾਲ ਹਰਾਕੇ,ਸੋਨ ਤਗਮਾ ਆਪਣੇ ਗਲੇ ਦਾ ਸ਼ਿੰਗਾਰ ਬਣਾਇਆ।ਇਸ ਤੋਂ ਪਹਿਲਾ ਨਵਜੋਤ ਰਾਸ਼ਟਰਮੰਡਲ ਖੇਡਾਂ ਗਲਸਾਗੋ 'ਚੋਂ ਕਾਂਸੀ ਦਾ ਤਗਮਾ ਜਿੱਤ ਚੁੱਕੀ ਹੈ।ਪੰਜਾਬਣ ਪਹਿਲਵਾਨ ਨਵਜੋਤ ਕੌਰ ਨੇ ਸਿਰਜਿਆ ਇਤਿਹਾਸਉਹ ਏਸ਼ੀਅਨ ਚੈਂਪੀਅਨਸ਼ਿਪਾਂ 'ਚੋਂ ਵੀ ਚਾਂਦੀ ਅਤੇ ਕਾਂਸੀ ਦਾ 1-1 ਅਤੇ ਕੁਸ਼ਤੀ ਵਿਸ਼ਵ ਕੱਪ 'ਚੋਂ ਕਾਂਸੀ ਦਾ ਤਗਮਾ ਜਿੱਤ ਚੁੱਕੀ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment