Advertisment

ਪੰਜਾਬੀ ਗਾਇਕ ਗੈਰੀ ਸੰਧੂ ਦੇ ਘਰ ਸੋਗ ਦੀ ਲਹਿਰ,ਜਾਣੋਂ ਕਿਉਂ

author-image
Shanker Badra
New Update
ਪੰਜਾਬੀ ਗਾਇਕ ਗੈਰੀ ਸੰਧੂ ਦੇ ਘਰ ਸੋਗ ਦੀ ਲਹਿਰ,ਜਾਣੋਂ ਕਿਉਂ
Advertisment
ਪੰਜਾਬੀ ਗਾਇਕ ਗੈਰੀ ਸੰਧੂ ਦੇ ਘਰ ਸੋਗ ਦੀ ਲਹਿਰ,ਜਾਣੋਂ ਕਿਉਂ:ਪੰਜਾਬੀ ਗਾਇਕ ਗੈਰੀ ਸੰਧੂ ਅਤੇ ਮੰਗਾ ਸੰਧੂ ਦੇ ਸਤਿਕਾਰਯੋਗ ਪਿਤਾ ਸੋਹਣ ਸਿੰਘ ਸੰਧੂ ਅੱਜ ਸਵੇਰੇ ਅਚਾਨਕ ਸਦੀਵੀ ਵਿਛੋੜਾ ਦੇ ਗਏ।ਪੰਜਾਬੀ ਗਾਇਕ ਗੈਰੀ ਸੰਧੂ ਦੇ ਘਰ ਪਈ ਸੋਗ ਦੀ ਲਹਿਰ,ਜਾਣੋਂ ਕਿਉਂਉਨ੍ਹਾਂ ਦਾ ਅੰਤਿਮ ਸੰਸਕਾਰ ਰੁੜਕਾ ਕਲਾਂ ਵਿਖੇ ਬਾਅਦ ਦੁਪਹਿਰ 3 ਵਜੇ ਕੀਤਾ ਜਾਵੇਗਾ।ਸੋਹਣ ਸਿੰਘ ਦੇ ਅਕਾਲ ਚਲਾਣੇ ਦੀ ਖ਼ਬਰ ਮਿਲਦੇ ਹੀ ਸਮਾਜ ਦੇ ਵੱਖ-ਵੱਖ ਵਰਗਾਂ ਅਤੇ ਸ਼ਖਸੀਅਤਾਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਹੈ।ਗੈਰੀ ਸੰਧੂ ਇੱਕ ਪੰਜਾਬੀ ਗਾਇਕ,ਅਦਾਕਾਰ ਅਤੇ ਗੀਤਕਾਰ ਹੈ।
Advertisment
ਪੰਜਾਬੀ ਗਾਇਕ ਗੈਰੀ ਸੰਧੂ ਦੇ ਘਰ ਪਈ ਸੋਗ ਦੀ ਲਹਿਰ,ਜਾਣੋਂ ਕਿਉਂਗੈਰੀ ਸੰਧੂ ਨੇ ਆਪਣਾ ਕੁਝ ਸਮਾਂ ਇੰਗਲੈਂਡ ਵਿੱਚ ਗੁਜਾਰਿਆ ਅਤੇ ਬਾਅਦ ਵਿੱਚ ਉਹ ਪੰਜਾਬ ਆ ਗਿਆ।ਗੈਰੀ ਸੰਧੂ ਦੇ ਪਿੰਡ ਦਾ ਨਾਂਮ ਰੁਡਕਾ ਕਲਾਂ ਹੈ,ਜੋ ਕਿ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਥਿੱਤ ਹੈ।ਉਹਨਾਂ ਦਾ ਫ੍ਰੈਸ ਮੀਡਿਆ ਰਿਕਾਰਡ ਨਾਂ ਦਾ ਆਪਣਾ ਰਿਕਾਰਡ ਲੇਬਲ ਹੈ, ਜਿਸਦੇ ਤਹਿਤ ਉਹ ਹੋਰ ਕਲਾਕਾਰਾਂ ਨਾਲ ਮਿਲਕੇ ਆਪਣੇ ਗਾਨੇ ਕੱਡਦੇ ਹਨ।ਪੰਜਾਬੀ ਗਾਇਕ ਗੈਰੀ ਸੰਧੂ ਦੇ ਘਰ ਪਈ ਸੋਗ ਦੀ ਲਹਿਰ,ਜਾਣੋਂ ਕਿਉਂਗੈਰੀ ਸੰਧੂ ਸਭ ਤੋਂ ਪਹਿਲਾਂ ਸਾਲ 2002 ਵਿੱਚ ਯੂਕੇ ਆਏ ਪਰ ਅਲੱਗ ਪਛਾਣ ਨਾਲ ਉਹਨਾਂ ਨੇ ਸਰਣ ਲਈ ਦਾਅਵਾ ਵੀ ਕੀਤਾ ਪਰ ਯੂਕੇ ਬਾਡਰ ਏਜੰਸੀ ਵੱਲੋਂ ਇਨਕਾਰ ਕਰ ਦਿੱਤਾ ਗਿਆ।ਪੰਜਾਬੀ ਗਾਇਕ ਗੈਰੀ ਸੰਧੂ ਦੇ ਘਰ ਪਈ ਸੋਗ ਦੀ ਲਹਿਰ,ਜਾਣੋਂ ਕਿਉਂਉਹਨਾਂ ਨੂੰ ਫਿਰ ਇਮੀਗ੍ਰੇਸਨ ਬੇਲ ਤੇ ਰੱਖਿਆ ਗਿਆ ਜਿਸ ਵਿੱਚ ਉਹਨਾਂ ਨੂੰ ਏਜੰਸੀ ਨੂੰ ਨਿਯਮਿਤ ਤੋਰ ਤੇ ਰਿਪੋਰਟ ਕਰਨਾ ਹੁੰਦਾ ਸੀ ਪਰ ਇਸਦੇ ਬਜਾਏ ਉਹ ਫਰਾਰ ਹੋ ਗਏ ਅਤੇ ਯੂਕੇ ਬਾਡੱਰ ਏਜੰਸੀ ਨੂੰ ਉਹਨਾਂ ਦੇ ਠਿਕਾਣੇ ਦੀ ਜਾਣਕਾਰੀ ਸੀ।ਪੰਜਾਬੀ ਗਾਇਕ ਗੈਰੀ ਸੰਧੂ ਦੇ ਘਰ ਪਈ ਸੋਗ ਦੀ ਲਹਿਰ,ਜਾਣੋਂ ਕਿਉਂਜਨਵਰੀ 2008 ਵਿੱਚ ਉਹਨਾਂ ਤੇ ਪੁਲਿਸ ਅਫਸਰ ਵੱਲੋਂ ਅਪਰਾਧੀਕ ਮਾਮਲਾ ਉਦੋਂ ਦਰਜ ਕੀਤਾ ਗਿਆ ਜਦੋਂ ਉਹ ਬਿਨਾਂ ਇਨਸੋਰੈਂਸ ਦੇ ਡਰਾਇਵਿੰਗ ਕਰਦੇ ਫੜੇ ਗਏ।ਉਹਨਾਂ ਨੂੰ ਫਿਰ ਮੁੜ ਦੁਬਾਰਾ ਇਮੀਗ੍ਰੇਸਨ ਬੇਲ ਤੇ ਰੱਖ ਦਿੱਤਾ ਗਿਆ ਕਿਉਂਕਿ ਉਹਨਾਂ ਕੋਲ ਪਾਸਪੋਰਟ ਵੀ ਨਹੀਂ ਸੀ। -PTCNews-
latest-news garry-sandhu india-latest-news news-in-punjabi news-in-punjab
Advertisment

Stay updated with the latest news headlines.

Follow us:
Advertisment