Advertisment

ਬਾਲੀਵੁੱਡ 'ਚ ਕਦਮ ਰੱਖਦੇ ਹੀ ਬੁਰੀ ਫਸੀ ਹਰਿਆਣਵੀ ਡਾਂਸਰ ਸਪਨਾ ਚੌਧਰੀ,ਪੜ੍ਹੋ ਪੂਰਾ ਮਾਮਲਾ

author-image
Shanker Badra
New Update
ਬਾਲੀਵੁੱਡ 'ਚ ਕਦਮ ਰੱਖਦੇ ਹੀ ਬੁਰੀ ਫਸੀ ਹਰਿਆਣਵੀ ਡਾਂਸਰ ਸਪਨਾ ਚੌਧਰੀ,ਪੜ੍ਹੋ ਪੂਰਾ ਮਾਮਲਾ
Advertisment
ਬਾਲੀਵੁੱਡ 'ਚ ਕਦਮ ਰੱਖਦੇ ਹੀ ਬੁਰੀ ਫਸੀ ਹਰਿਆਣਵੀ ਡਾਂਸਰ ਸਪਨਾ ਚੌਧਰੀ,ਪੜ੍ਹੋ ਪੂਰਾ ਮਾਮਲਾ:'ਬਿੱਗ ਬੌਸ' ਸੀਜ਼ਨ 11 ਦੀ ਸਾਬਕਾ ਮੁਕਾਬਲੇਬਾਜ਼ ਤੇ ਹਰਿਆਣੇ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਨੂੰ ਬਾਲੀਵੁੱਡ 'ਚ ਐਂਟਰੀ ਕਰਦੇ ਹੀ ਕਾਨੂੰਨੀ ਝਟਕਾ ਲੱਗਿਆ ਹੈ ਤੇ ਉਨ੍ਹਾਂ ਨੂੰ 7 ਕਰੋੜ ਦਾ ਨੋਟਿਸ ਮਿਲਿਆ ਹੈ।ਬਾਲੀਵੁੱਡ 'ਚ ਕਦਮ ਰੱਖਦੇ ਹੀ ਬੁਰੀ ਫਸੀ ਹਰਿਆਣਵੀ ਡਾਂਸਰ ਸਪਨਾ ਚੌਧਰੀ,ਪੜ੍ਹੋ ਪੂਰਾ ਮਾਮਲਾਦਰਸਅਲ ਸਪਨਾ ਚੌਧਰੀ ਨੇ ਬਾਲੀਵੁੱਡ 'ਚ ਆਉਣ ਲਈ ਫਿਲਮ 'ਵੀਰੇ ਦੀ ਵੈਡਿੰਗ' ਲਈ ਇਕ ਆਈਟਮ ਗੀਤ ਕੀਤਾ ਹੈ ਜਿਸ ਦੇ ਬੋਲ 'ਹਟਕੇ ਤਾਓ' ਹੈ।ਬਾਲੀਵੁੱਡ 'ਚ ਕਦਮ ਰੱਖਦੇ ਹੀ ਬੁਰੀ ਫਸੀ ਹਰਿਆਣਵੀ ਡਾਂਸਰ ਸਪਨਾ ਚੌਧਰੀ,ਪੜ੍ਹੋ ਪੂਰਾ ਮਾਮਲਾਹੁਣ ਇਸ ਗੀਤ ਦਾ ਕਾਪੀ ਰਾਈਟ ਰੱਖਣ ਵਾਲੇ ਹਰਿਆਣਵੀ ਗਾਇਕ ਵਿਕਾਸ ਕੁਮਾਰ ਨੇ ਆਪਣੇ ਵਕੀਲ ਰਾਹੀਂ 7 ਕਰੋੜ ਦਾ ਨੋਟਿਸ ਫਿਲਮ ਦੇ ਨਿਰਮਾਤਾ ਤੇ ਟੀਮ ਸਮੇਤ 10 ਲੋਕਾਂ ਨੂੰ ਭੇਜਿਆ ਹੈ।ਬਾਲੀਵੁੱਡ 'ਚ ਕਦਮ ਰੱਖਦੇ ਹੀ ਬੁਰੀ ਫਸੀ ਹਰਿਆਣਵੀ ਡਾਂਸਰ ਸਪਨਾ ਚੌਧਰੀ,ਪੜ੍ਹੋ ਪੂਰਾ ਮਾਮਲਾਜਿਸ 'ਚ ਸਪਨਾ ਚੌਧਰੀ,ਸੁਨਿਧੀ ਚੌਹਾਨ,ਅਭਿਨੇਤਾ ਜਿਮੀ ਸ਼ੇਰਗਿੱਲ,ਅਭਿਨੇਤਰੀ ਯੂਵਿਕਾ ਚੌਧਰੀ,ਨਿਰਦੇਸ਼ਕ ਆਸ਼ੂ ਤ੍ਰਿਖਾ,ਨਿਰਮਾਤਾ ਰਜਤ ਬਖਸ਼ੀ ਅਤੇ ਟੀਮ ਦੇ ਹੋਰ ਕਈ ਮੈਂਬਰ ਸ਼ਾਮਿਲ ਹਨ।ਅਜਿਹੇ 'ਚ ਹੁਣ ਸਪਨਾ ਚੌਧਰੀ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਲਾਜ਼ਮੀ ਹੈ। -PTCNews-
latest-news india-latest-news news-in-punjabi news-in-punjab sapna-chaudhary
Advertisment

Stay updated with the latest news headlines.

Follow us:
Advertisment