Wed, Apr 24, 2024
Whatsapp

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਨੇ ਰਾਜਨੀਤੀ 'ਚ ਆਉਣ ਬਾਰੇ ਕਹੀ ਇਹ ਗੱਲ

Written by  Shanker Badra -- March 18th 2018 04:20 PM
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਨੇ ਰਾਜਨੀਤੀ 'ਚ ਆਉਣ ਬਾਰੇ ਕਹੀ ਇਹ ਗੱਲ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਨੇ ਰਾਜਨੀਤੀ 'ਚ ਆਉਣ ਬਾਰੇ ਕਹੀ ਇਹ ਗੱਲ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਨੇ ਰਾਜਨੀਤੀ 'ਚ ਆਉਣ ਬਾਰੇ ਕਹੀ ਇਹ ਗੱਲ:ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਅਕਸਰ ਹੀ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ।ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਨੇ ਰਾਜਨੀਤੀ 'ਚ ਆਉਣ ਬਾਰੇ ਕਹੀ ਇਹ ਗੱਲਹੁਣ ਇਕ ਵਾਰ ਫਿਰ ਉਸ ਨੇ ਕਈ ਮੁੱਦਿਆਂ 'ਤੇ ਬੇਬਾਕੀ ਨਾਲ ਆਪਣੀ ਰਾਏ ਰੱਖੀ ਹੈ।ਇਕ ਪ੍ਰੋਗਰਾਮ 'ਚ ਪੁੱਜੀ ਕੰਗਨਾ ਨੇ ਰਾਜਨੀਤੀ 'ਚ ਆਉਣ ਦੇ ਸਵਾਲ 'ਤੇ ਕਿਹਾ, ''ਇਹ ਇਕ ਸ਼ਾਨਦਾਰ ਖੇਤਰ ਹੈ ਪਰ ਅਕਸਰ ਲੋਕ ਇਸ ਨੂੰ ਗਲਤ ਸਮਝਦੇ ਹਨ।ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਨੇ ਰਾਜਨੀਤੀ 'ਚ ਆਉਣ ਬਾਰੇ ਕਹੀ ਇਹ ਗੱਲਬਸ ਮੈਨੂੰ ਰਾਜ ਨੇਤਾਵਾਂ ਦਾ ਫੈਸ਼ਨ ਸੈਂਸ ਬਿਲਕੁਲ ਨਹੀਂ ਪਸੰਦ ਹੈ,ਕਿਉਂਕਿ ਜਿਵੇਂ ਦੇ ਕੱਪੜੇ ਮੈਂ ਪਾਉਂਦੀ ਹਾਂ ਤੇ ਬੋਲਦੀ ਹਾਂ,ਇਸ ਤੋਂ ਮੈਨੂੰ ਲੱਗਦਾ ਹੈ ਕਿ ਕੋਈ ਵੀ ਪਾਰਟੀ ਮੈਨੂੰ ਆਪਣਾ ਹਿੱਸਾ ਨਹੀਂ ਬਣਾਏਗੀ।  ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਨੇ ਰਾਜਨੀਤੀ 'ਚ ਆਉਣ ਬਾਰੇ ਕਹੀ ਇਹ ਗੱਲ ਹਾਂ, ਜੇਕਰ ਉਹ ਮੇਰੇ ਫੈਸ਼ਨ ਸੈਂਸ ਨੂੰ ਨਹੀਂ ਬਦਲਣਗੇ ਤੇ ਮੈਨੂੰ ਮੇਰੀ ਮਰਜੀ ਮੁਤਾਬਕ ਬੋਲਣ ਦੇਣ ਤਾਂ ਮੈਨੂੰ ਰਾਜਨੀਤੀ 'ਚ ਆਉਣ 'ਚ ਕੋਈ ਮੁਸ਼ਕਿਲ ਨਹੀਂ ਹੈ।  ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਨੇ ਰਾਜਨੀਤੀ 'ਚ ਆਉਣ ਬਾਰੇ ਕਹੀ ਇਹ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕੰਗਨਾ ਨੇ ਕਿਹਾ, ''ਮੈਂ ਮੋਦੀ ਦੀ ਸਫਲਤਾ ਕਾਰਨ ਉਨ੍ਹਾਂ ਦੀ ਵੱਡੀ ਫੈਨ ਹਾਂ।ਨੌਜਵਾਨ ਮਹਿਲਾ ਹੋਣ ਦੇ ਨਾਤੇ ਮੈਨੂੰ ਲੱਗਦਾ ਹੈ ਕਿ ਮੇਰੇ ਕੋਲ ਸਹੀਂ ਰੋਲ ਮਾਡਲ ਹੋਣਾ ਚਾਹੀਦਾ।  ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਨੇ ਰਾਜਨੀਤੀ 'ਚ ਆਉਣ ਬਾਰੇ ਕਹੀ ਇਹ ਗੱਲ ਮੇਰਾ ਮਤਲਬ ਇਕ ਆਮ ਆਦਮੀ ਦੇ ਕੰਮ ਤੇ ਉਸ ਦੀ ਇੱਛਾਵਾਂ ਤੋਂ ਹੈ।ਜਦੋਂ ਸਾਡੇ ਕੋਲ ਚਾਹ ਵਾਲਾ ਪੀ. ਐੱਮ. ਹੁੰਦਾ ਹੈ ਤਾਂ ਉਹ ਸਿਰਫ ਜਿੱਤ ਨਹੀਂ ਹੁੰਦੀ ਸਗੋਂ ਲੋਕ ਤੰਤਰ ਦੀ ਵੀ ਜਿੱਤ ਹੁੰਦੀ ਹੈ।  ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਨੇ ਰਾਜਨੀਤੀ 'ਚ ਆਉਣ ਬਾਰੇ ਕਹੀ ਇਹ ਗੱਲ ਕੰਗਨਾ ਨੇ ਅੱਗੇ ਕਿਹਾ, ''ਮੈਂ ਇਕ ਰਾਸ਼ਟਰਵਾਦੀ ਹਾਂ ਤੇ ਇਕ ਪ੍ਰਤੀਨਿਧੀ ਦੇ ਰੂਪ 'ਚ ਮੇਰੀ ਖੁਦ ਦੀ ਪ੍ਰਗਤੀ ਦੇਸ਼ ਦੇ ਵਿਕਾਸ ਨਾਲ ਜੁੜੀ ਹੈ।ਮੈਂ ਧਰਮ 'ਚ ਵਿਸ਼ਵਾਸ ਨਹੀਂ ਰੱਖਦੀ ਤੇ ਖੁਦ ਨੂੰ ਸਿਰਫ ਭਾਰਤੀ ਮੰਨਦੀ ਹਾਂ।ਮੈਂ ਭਾਰਤੀ ਹਾਂ ਤੇ ਭਾਰਤ 'ਚ ਪੈਦਾ ਹੋਈ ਹਾਂ।ਮੇਰੀ ਇਸ ਤੋਂ ਇਲਾਵਾ ਕੋਈ ਹੋਰ ਪਛਾਣ ਨਹੀਂ ਹੈ। -PTCNews


Top News view more...

Latest News view more...