Advertisment

ਬ੍ਰਿਟੇਨ ਦੇ ਲੀਸੇਸਟਰ ਸ਼ਹਿਰ 'ਚ ਹੋਇਆ ਜਬਦਸਤ ਧਮਾਕਾ, 4 ਲੋਕਾਂ ਦੀ ਮੌਤ

author-image
Shanker Badra
New Update
ਬ੍ਰਿਟੇਨ ਦੇ ਲੀਸੇਸਟਰ ਸ਼ਹਿਰ 'ਚ ਹੋਇਆ ਜਬਦਸਤ ਧਮਾਕਾ, 4 ਲੋਕਾਂ ਦੀ ਮੌਤ
Advertisment
ਬ੍ਰਿਟੇਨ ਦੇ ਲੀਸੇਸਟਰ ਸ਼ਹਿਰ 'ਚ ਹੋਇਆ ਜਬਦਸਤ ਧਮਾਕਾ, 4 ਲੋਕਾਂ ਦੀ ਮੌਤ:ਬ੍ਰਿਟੇਨ ਦੇ ਸ਼ਹਿਰ ਲੀਸੇਸਟਰ 'ਚ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ।ਮਿਲੀ ਜਾਣਕਾਰੀ ਮੁਤਾਬਿਕ ਬ੍ਰਿਟੇਨ ਦੇ ਸ਼ਹਿਰ ਲੀਸੇਸਟਰ 'ਚ ਬੀਤੀ ਰਾਤ ਇੱਕ ਜਨਰਲ ਸਟੋਰ 'ਚ ਜ਼ਬਰਦਸਤ ਧਮਾਕਾ ਹੋਣ ਤੋਂ ਬਾਅਦ ਅੱਗ ਲੱਗ ਗਈ, ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ।ਬ੍ਰਿਟੇਨ ਦੇ ਲੀਸੇਸਟਰ ਸ਼ਹਿਰ 'ਚ ਹੋਇਆ ਜਬਦਸਤ ਧਮਾਕਾ, 4 ਲੋਕਾਂ ਦੀ ਮੌਤਲੀਸੇਸਟਰ ਪੁਲਿਸ ਨੇ ਸੋਮਵਾਰ ਦੀ ਸਵੇਰ ਨੂੰ 4 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ, ਜੋ ਕਿ ਧਮਾਕੇ 'ਚ ਗੰਭੀਰ ਰੂਪ ਨਾਲ ਝੁਲਸ ਗਏ ਸਨ।ਪੁਲਿਸ ਨੇ ਦੱਸਿਆ ਕਿ ਧਮਾਕਾ ਲੀਸੇਸਟਰ ਦੇ ਹਿਨਕਲੇ ਰੋਡ ਇਲਾਕੇ 'ਚ ਹੋਇਆ,ਜਿੱਥੇ ਵੱਡੀ ਗਿਣਤੀ ਵਿਚ ਗੁਜਰਾਤੀ ਮੂਲ ਦੇ ਲੋਕ ਰਹਿੰਦੇ ਹਨ।
Advertisment
ਬ੍ਰਿਟੇਨ ਦੇ ਲੀਸੇਸਟਰ ਸ਼ਹਿਰ 'ਚ ਹੋਇਆ ਜਬਦਸਤ ਧਮਾਕਾ, 4 ਲੋਕਾਂ ਦੀ ਮੌਤਲੀਸੇਸਟਰ ਲੰਡਨ ਤੋਂ 143 ਕਿਲੋਮੀਟਰ ਦੂਰ ਹੈ।ਅੱਗ ਲੱਗਣ ਕਾਰਨ ਆਲੇ-ਦੁਆਲੇ ਦੀਆਂ ਇਮਾਰਤਾਂ ਅਤੇ ਘਰਾਂ ਨੂੰ ਨੁਕਸਾਨ ਪੁੱਜਾ ਹੈ।ਸਥਾਨਕ ਨਾਗਰਿਕਾਂ ਦਾ ਕਹਿਣਾ ਹੈ ਕਿ ਸਾਨੂੰ ਕਾਫੀ ਵੱਡੇ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ।ਇਹ ਕਾਫੀ ਡਰਾਉਣ ਵਾਲਾ ਸੀ।ਬ੍ਰਿਟੇਨ ਦੇ ਲੀਸੇਸਟਰ ਸ਼ਹਿਰ 'ਚ ਹੋਇਆ ਜਬਦਸਤ ਧਮਾਕਾ, 4 ਲੋਕਾਂ ਦੀ ਮੌਤਪੁਲਿਸ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਦੋ ਮੰਜ਼ਲਾਂ ਸਟੋਰ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ।ਫਾਇਰ ਅਤੇ ਬਚਾਅ ਅਧਿਕਾਰੀਆਂ ਦੇ ਬੁਲਾਰੇ ਨੇ ਦੱਸਿਆ ਕਿ ਐਮਰਜੈਂਸੀ ਅਧਿਕਾਰੀ ਵਲੋਂ ਖੋਜ ਅਤੇ ਬਚਾਅ ਆਪਰੇਸ਼ਨ ਜਾਰੀ ਹੈ ਅਤੇ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਸਟੋਰ ਦੇ ਮਲਬੇ ਹੇਠਾਂ ਕਿੰਨੇ ਲੋਕ ਦੱਬੇ ਗਏ।ਬ੍ਰਿਟੇਨ ਦੇ ਲੀਸੇਸਟਰ ਸ਼ਹਿਰ 'ਚ ਹੋਇਆ ਜਬਦਸਤ ਧਮਾਕਾ, 4 ਲੋਕਾਂ ਦੀ ਮੌਤਬ੍ਰਿਟਿਸ਼ ਪੁਲਿਸ ਨੇ ਕਿਹਾ ਕਿ ਧਮਾਕੇ ਦਾ ਅੱਤਵਾਦੀਆਂ ਦਾ ਕੋਈ ਸੰਬੰਧ ਨਹੀਂ ਹੈ।ਐਮਰਜੈਂਸੀ ਅਧਿਕਾਰੀਆਂ ਮੁਤਾਬਕ ਧਮਾਕਾ ਸਥਾਨਕ ਸਮੇਂ ਮੁਤਾਬਕ ਸ਼ਾਮ 7.00 ਵਜੇ ਦੇ ਕਰੀਬ ਹੋਇਆ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment