Advertisment

ਭਾਰਤੀ ਲੋਕਾਂ ਨੂੰ ਏਜੰਟਾਂ ਦੀ ਲੁੱਟ ਤੋਂ ਬਚਾਉਣ ਲਈ ਰੋਮ ਅੰਬੈਸੀ ਦਾ ਵਿਸ਼ੇਸ਼ ਉਪਰਾਲਾ,ਜਾਣੋਂ

author-image
Shanker Badra
New Update
ਭਾਰਤੀ ਲੋਕਾਂ ਨੂੰ ਏਜੰਟਾਂ ਦੀ ਲੁੱਟ ਤੋਂ ਬਚਾਉਣ ਲਈ ਰੋਮ ਅੰਬੈਸੀ ਦਾ ਵਿਸ਼ੇਸ਼ ਉਪਰਾਲਾ,ਜਾਣੋਂ
Advertisment
ਭਾਰਤੀ ਲੋਕਾਂ ਨੂੰ ਏਜੰਟਾਂ ਦੀ ਲੁੱਟ ਤੋਂ ਬਚਾਉਣ ਲਈ ਰੋਮ ਅੰਬੈਸੀ ਦਾ ਵਿਸ਼ੇਸ਼ ਉਪਰਾਲਾ,ਜਾਣੋਂ:ਇਟਲੀ ਚੋ ਵੱਸਦੇ ਭਾਰਤੀਆ ਦੀਆ ਜਰੂਰਤਾਂ ਨੂੰ ਧਿਆਨ ਚੋ ਰੱਖਦੇ ਹੋਏ ਰੋਮ ਅੰਬੈਸੀ ਵੱਲੋਂ ਵਿਸ਼ੇਸ਼ ਤੇ ਉਸਾਰੋ ਸੋਚ ਵਾਲੇ ਉਪਰਾਲੇ ਕੀਤੇ ਜਾ ਰਹੇ ਹਨ।ਭਾਰਤੀ ਲੋਕਾਂ ਨੂੰ ਏਜੰਟਾਂ ਦੀ ਲੁੱਟ ਤੋਂ ਬਚਾਉਣ ਲਈ ਰੋਮ ਅੰਬੈਸੀ ਦਾ ਵਿਸ਼ੇਸ਼ ਉਪਰਾਲਾ,ਜਾਣੋਂਜਿਸ ਤਹਿਤ ਇੱਥੋ ਦੇ ਸ਼ਹਿਰ ਤੈਰਾਚੀਨਾ ਨੇੜੇ ਪੈਦੇ ਕਸਬਾ ਬੋਰਗੋ ਹੇਰਮਾਦਾ ਚੋ ਸ੍ਰੀ ਦੁਰਗਾ ਸ਼ਕਤੀ ਮਾਤਾ ਮੰਦਿਰ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ 10 ਦਸੰਬਰ ਨੂੰ ਇਕ ਪਾਸਪੋਰਟ ਕੈਂਪ ਲਾਇਆ ਜਾ ਰਿਹਾ ਹੈ।ਦੱਸਣਯੋਗ ਹੈ ਕਿ ਇਸ ਇਲਾਕੇ ਚੋ ਬਹੁਤ ਸਾਰੇ ਭਾਰਤੀ ਪਰਿਵਾਰ ਰਹਿੰਦੇ ਹਨ ਜਿੰਨਾਂ ਨੂੰ ਪਾਸਪੋਰਟ ਰੀਨਿਊ ਕਰਵਾਉਣ ਤੇ ਅੰਬੈਸੀ ਨਾਲ ਸਬੰਧਤ ਕੰਮ ਕਰਵਾਉਣ ਲਈ ਰੋਮ ਤੱਕ ਗੇੜੇ ਲਾਉਣੇ ਪੈਦਾ ਹਨ।ਭਾਰਤੀ ਲੋਕਾਂ ਨੂੰ ਏਜੰਟਾਂ ਦੀ ਲੁੱਟ ਤੋਂ ਬਚਾਉਣ ਲਈ ਰੋਮ ਅੰਬੈਸੀ ਦਾ ਵਿਸ਼ੇਸ਼ ਉਪਰਾਲਾ,ਜਾਣੋਂਜਿਸ ਨਾਲ ਪੈਸੇ ਤੇ ਸਮੇ ਦੀ ਬਰਬਾਦੀ ਵੀ ਹੁੰਦੀ ਹੈ ਇਸ ਖੱਜਲ ਖੁਆਰੀ ਤੇ ਏਜੰਟਾਂ ਦੁਆਰਾ ਕੀਤੀ ਜਾਦੀ ਲੁੱਟ ਘਸੁੱਟ ਨੂੰ ਧਿਆਨ ਚ ਰੱਖਦਿਆ ਐਬੰਸੀ ਵਲੋ ਵਿਸ਼ੇਸ਼ ਕੈਪ ਲਾਕੇ ਪਾਸਪੋਰਟ ਬਣਾਉਣ ਦਾ ਉਪਰਾਲਾ ਕੀਤਾ ਜਾ ਰਿਹਾ।ਇਸ ਕੈਂਪ ਚੋ ਪਾਸਪੋਰਟ ਰੀਨਿਊ ਕਰਨ ਦੇ ਨਾਲ ਨਾਲ ਜਿੰਨਾਂ ਦੇ ਪਾਸਪੋਰਟ ਤੇ À,ਸੀ,ਆਈ ਕਾਰਡ ਬਣ ਚੁੱਕੇ ਹਨ ਉਹ ਵੀ ਜਾਰੀ ਕੀਤੇ ਜਾਣਗੇ।ਭਾਰਤੀ ਲੋਕਾਂ ਨੂੰ ਏਜੰਟਾਂ ਦੀ ਲੁੱਟ ਤੋਂ ਬਚਾਉਣ ਲਈ ਰੋਮ ਅੰਬੈਸੀ ਦਾ ਵਿਸ਼ੇਸ਼ ਉਪਰਾਲਾ,ਜਾਣੋਂਅੰਬੈਸੀ ਦੁਆਰਾ ਕੀਤੇ ਜਾ ਰਹੇ ਉਪਰਾਲੇ ਦੀ ਇਲਾਕੇ ਚੋ ਰਹਿੰਦੇ ਭਾਰਤੀਆ ਵਲੋ ਸ਼ਲਾਘਾ ਕੀਤੀ ਜਾ ਰਹੀ ਹੈ।ਲੋਕਾਂ ਦਾ ਕਹਿਣਾ ਹੈ ਕਿ ਅੰਬੈਸੀ ਦੇ ਅਜਿਹੇ ਫੈਸਲਿਆ ਨਾਲ ਲੋਕਾਂ ਦੀਆਂ ਮੁਸ਼ਕਲਾਂ ਤੇ ਪ੍ਰੇਸ਼ਾਨੀਆ ਘੱਟ ਹੋਣਗੀਆ। -PTCNews-
latest-news india-latest-news news-in-punjabi news-in-punajab
Advertisment

Stay updated with the latest news headlines.

Follow us:
Advertisment