Advertisment

ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਕ੍ਰਿਕਟ ਮੈਚ ਭਲਕੇ

author-image
Gagan Bindra
New Update
ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਕ੍ਰਿਕਟ ਮੈਚ ਭਲਕੇ
Advertisment
ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਕ੍ਰਿਕਟ ਮੈਚ ਭਲਕੇ: ਭਾਰਤ ਅਤੇ ਆਸਟ੍ਰੇਲੀਆ (India and Australia) ਦਰਮਿਆਨ ਖੇਡੇ ਜਾਣ ਵਾਲੇ ਲੜੀ ਦੀ ਤੀਜੇ ਇੱਕ ਰੋਜ਼ਾ  ਕੌਮਾਂਤਰੀ ਮੈਚ 24 ਸਤੰਬਰ ਨੂੰ ਖੇਡਿਆ ਜਾ ਰਿਹਾ ਹੈ। ਜਿਸ ਦੇ ਲਈ ਭਾਰਤ ਅਤੇ ਆਸਟ੍ਰੇਲੀਆ (India and Australia) ਦੀਆਂ ਟੀਮਾਂ ਕੋਲਕਾਤਾ ਤੋਂ ਇੰਦੋਰ ਪਹੁੰਚ ਗਈਆਂ ਹਨ। ਦੋਵਾਂ ਟੀਮਾਂ ਦੇ ਖਿਡਾਰੀਆਂ ਨੂੰ ਦੇਖਣ ਲਈ ਖੇਡ ਪ੍ਰੇਮੀ ਹਵਾਈ ਅੱਡੇ 'ਤੇ ਵੱਡੀ ਗਿਣਤੀ ਵਿੱਚ ਪਹੁੰਚ ਗਏ ਹਨ।ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਕ੍ਰਿਕਟ ਮੈਚ ਭਲਕੇ -PTC Newsਭਾਰਤ ਅਤੇ ਆਸਟ੍ਰੇਲੀਆ (India and Australia) ਦੀਆਂ ਟੀਮਾਂ ਅਭਿਆਸ ਦੇ ਲਈ ਭਲਕੇ ਹੋਲਕਰ ਸਟੇਡੀਅਮ ਪਹੁੰਚ ਸਕਦੀਆਂ ਹਨ।ਭਾਰਤ ਨੇ ਆਸਟ੍ਰੇਲੀਆ ਨੂੰ ਕੱਲ ਕੋਲਕਾਤਾ 'ਚ ਖੇਡੇ ਗਏ ਦੂਜੇ ਇੱਕ ਰੋਜ਼ਾ ਮੈਚ 'ਚ 50 ਦੌੜਾਂ ਨਾਲ ਹਰਾ ਕੇ ਸੀਰੀਜ 'ਚ 2-0 ਦੀ ਰੀੜ ਹਾਸਲ ਕਰ ਲਈ ਸੀ।ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਕ੍ਰਿਕਟ ਮੈਚ ਭਲਕੇ -PTC Newsਪਰ ਦੋਨਾਂ ਟੀਮਾਂ ਲਈ ਇਹ ਮੁਕਾਬਲਾ ਅਹਿਮ ਹੋ ਗਿਆ ਹੈ।ਮੱਧ ਪ੍ਰਦੇਸ ਕ੍ਰਿਕਟ ਐਸੋਸੀਏਸਨ ਦੇ ਕਿਉਰੇਟਰ ਸਮੰਦਰ ਸਿੰਘ ਚੌਹਾਨ ਨੇ ਕਿਹਾ ਕਿ ਇਹ ਬੱਲੇਬਾਜਾਂ ਲਈ ਚੰਗੀ ਪਿੱਚ ਹੋਵੇਗੀ ਤੇ ਇਹ ਵੱਡੇ ਸਕੋਰ ਵਾਲਾ ਮੈਚ ਹੋਵੇਗਾ।ਇਸ ਪਿੱਚ ਤੋਂ ਗੇਂਦਬਾਂਜਾਂ ਨੂੰ ਵੀ ਚੰਗੇ ਮੌਕੇ ਮਿਲਣਗੇ।ਪਿੱਚ ਤੋਂ ਰਵਾਇਤੀ ਸਪਿੰਨਰਾਂ ਨੁੰ ਜਿਆਦਾ ਟਰਨ ਮਿਲਣ ਦੀ ਆਸ ਨਹੀਂ ਹੈ ਪਰ ਗੁੱਟ ਦੇ ਸਪਿੰਨਰਾਂ ਨੁੰ ਜਰੂਰ ਟਰਨ ਮਿਲੇਗੀ। ਭਲਕੇ ਮੀਂਹ ਪੈਣ ਦੀ ਸੰਭਾਵਨਾ ਕਰਕੇ ਦੋਵੇਂ ਟੀਮਾਂ ਦੇ ਅਭਿਆਸ ਲਈ ਇਨਡੌਰ ਸਹੂਲਤਾਂ ਦਾ ਬੰਦੋਬਸਤ ਵੀ ਕੀਤਾ ਗਿਆ।ਇੰਦੌਰ 'ਚ ਲਗਾਤਾਰ ਪੈ ਰਹੇ ਮੀਂਹ ਖੇਡ ਦਰਿਮਾਨ ਇੱਕ ਜਾਂ ਦੋ ਵਾਰ ਅੜਿੱਕਾ ਪਾ ਸਕਦਾ ਹੈ।ਜਿਸ ਕਰਕੇ ਓਵਰਾਂ ਦੀ ਕਟੌਤੀ ਕੀਤੀ ਜਾ ਸਕਦੀ ਹੈ।ਮੋਸਮ ਵਿਭਾਗ ਅਨੁਸਾਰ ਮੋਸਮ ਸਾਫ ਰਹਿਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਕ੍ਰਿਕਟ ਮੈਚ ਭਲਕੇ -PTC News—PTC News-
latest-news india australia sports cricket latest-news-in-punjabi latest-news-in-punjab australian-cricketers news-in-punjabi news-in-punjab
Advertisment

Stay updated with the latest news headlines.

Follow us:
Advertisment