Advertisment

ਭਾਰਤ ਨੇ ਰਿਹਾ ਕੀਤੇ 11 ਪਾਕਿਸਤਾਨੀ ਕੈਦੀ

author-image
Ragini Joshi
Updated On
New Update
ਭਾਰਤ ਨੇ ਰਿਹਾ ਕੀਤੇ 11 ਪਾਕਿਸਤਾਨੀ ਕੈਦੀ
Advertisment
ਅੰਮ੍ਰਿਤਸਰ: ਭਾਰਤ ਨੇ ਦੇਸ਼ ਦੀਆਂ ਜੇਲਾਂ ਵਿੱਚ ਬੰਦ ੧੧ ਪਾਕਿਸਤਾਨੀ ਕੈਦੀਆਂ ਨੂੰ ਅੱਜ ਰਿਹਾ ਕਰ ਦਿੱਤਾ ਹੈ। ਇਹ ਕੈਦੀ ਅੰਮ੍ਰਿਤਸਰ, ਅਲਵਰ, ਸ੍ਰੀਨਗਰ ਅਤੇ ਅੰਬਾਲਾ ਦੀਆਂ ਜੇਲ੍ਹਾਂ ਵਿੱਚ ਬੰਦ ਸਨ। ਇਹਨਾਂ ਕੈਦੀਆਂ ਨੂੰ ਅਟਾਰੀ ਸਰਹੱਦ ਰਾਹੀਂ ਉਹਨਾਂ ਦੇ ਦੇਸ਼ ਪਾਕਿਸਤਾਨ ਦੇ ਹਵਾਲੇ ਕੀਤਾ ਗਿਆ।   ਹੋਰ ਜਾਣਕਾਰੀ ਦੀ ਉਡੀਕ... —PTC News-
Advertisment

Stay updated with the latest news headlines.

Follow us:
Advertisment