Advertisment

ਭਾਰਤ ਨੇ ਪੰਜ ਮੈਚਾਂ ਦੀ ਲੜੀ 'ਚ 3-0 ਦੀ ਜੇਤੂ ਲੀਡ ਬਣਾ ਲਈ ਹੈ

author-image
Gagan Bindra
New Update
ਭਾਰਤ ਨੇ ਪੰਜ ਮੈਚਾਂ ਦੀ ਲੜੀ 'ਚ 3-0 ਦੀ ਜੇਤੂ ਲੀਡ ਬਣਾ ਲਈ ਹੈ
Advertisment
ਭਾਰਤ ਨੇ ਪੰਜ ਮੈਚਾਂ ਦੀ ਲੜੀ 'ਚ 3-0 ਦੀ ਜੇਤੂ ਲੀਡ ਬਣਾ ਲਈ ਹੈ: ਭਾਰਤ ਨੇ ਤੀਜੇ ਇੱਕ ਰੋਜ਼ਾ ਕ੍ਰਿਕਟ ਮੈਚ 'ਚ ਆਸਟਰੇਲੀਆ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ 'ਚ 3-0 ਦੀ ਜੇਤੂ ਲੀਡ ਬਣਾ ਲਈ ਹੈ। ਇਸ ਦੇ ਨਾਲ ਭਾਰਤ ਨੇ ਆਈਸੀਸੀ ਰੈਂਕਿੰਗਜ਼ 'ਚ ਵੀ ਪਹਿਲਾ  ਸਥਾਨ ਹਾਸਲ ਕਰ ਲਿਆ  ਹੈ। ਭਾਰਤ ਨੇ 47.5 ਓਵਰਾਂ 'ਚ ਵਿਕਟਾਂ 'ਤੇ  294 ਦੌੜਾ ਬਣਾ ਕੇ ਆਪਣੀ ਜੇਤੂ ਮੁਹਿਮ   ਜਾਰੀ ਰੱਖੀ ਹੈ। ਜਦ ਕਿ ਆਸਟਰੇਲੀਆ ਦੀ ਟੀਮ ਨੂੰ ਭਾਰਤੀ ਗੇਂਦਬਾਜ਼ਾਂ ਨੇ ਚੰਗੀ ਵਾਪਸੀ ਕਰਦਿਆਂ  ਛੇ ਵਿਕਟਾਂ  'ਤੇ 293 ਦੌੜਾ ਹੀ ਬਣਾਉਣ ਦਿੱਤੀਆਂ ।ਭਾਰਤ ਨੇ ਪੰਜ ਮੈਚਾਂ ਦੀ ਲੜੀ 'ਚ 3-0 ਦੀ ਜੇਤੂ ਲੀਡ ਬਣਾ ਲਈ ਹੈਇਸ ਮੈਦਾਨ 'ਤੇ  ਇੱਕ ਰੋਜ਼ਾ ਮੈਚਾਂ 'ਚ ਇੰਡੀਆ ਟੀਮ ਦੀ ਇਹ ਲਗਾਤਾਰ ਪੰਜਵੀਂ ਜਿੱਤ  ਹੈ ਪਹਿਲੇ  ਚਾਰਾਂ ਮੈਚਾਂ 'ਚ  ਭਾਰਤੀ ਕਪਤਾਨਾਂ ਨੇ ਟੌਸ ਜਿੱਤਣ  ਮਗਰੋਂ ਜਿੱਤ  ਦਰਜ ਕੀਤੀ ਸੀ, ਪਰ ਇਸ ਮੈਚ 'ਚ  ਕੋਹਲੀ ਨੇ ਟੌਸ ਹਾਰਨ ਮਗਰੋਂ ਜਿੱਤ  ਦਰਜ ਕੀਤੀ ਹੈ।ਭਾਰਤੀ ਟੀਮ ਦੇ ਕਪਟਾਨ ਵਿਰਾਟ  ਨੇ ਇਸ ਸਾਲ ਜੁਲਾਈ ਤੋਂ ਸਤੰਬਰ ਦੌਰਾਨ ਲਗਾਤਾਰ 9 ਮੈਚ ਜਿੱਤ ਲਏ ਹਨ। ਜ਼ਿਕਰਯੋਗ  ਹੈ ਕਿ ਇੰਦੌਰ ਵਨਡੇ 'ਚ ਜਿੱਤ ਦੇ ਨਾਲ ਹੀ ਕੋਹਲੀ ਨੇ 38 ਮੈਚਾਂ 'ਚੋਂ 30'ਚ ਜਿੱਤ  ਹਾਸਲ ਕੀਤੀ ਹੈ। ਜਦਕਿ 7'ਚ   ਹਾਰ ਦਾ ਸਾਹਮਣਾ ਕਰਨਾ ਪਿਆ  ਅਤੇ 1 ਦਾ ਕੋਈ ਵੀ ਨਤੀਜਾ ਨਹੀਂਭਾਰਤ ਨੇ ਪੰਜ ਮੈਚਾਂ ਦੀ ਲੜੀ 'ਚ 3-0 ਦੀ ਜੇਤੂ ਲੀਡ ਬਣਾ ਲਈ ਹੈਨਿਕਲਿਆ। ਵਿਰਾਟ  ਕੋਹਲੀ ਦੀ ਕਪਤਾਨੀ ਦੇ ਨਾਲ ਟੀਮ ਇੰਡੀਆ ਦੇ ਜਿੱਤ  ਦਾ ਨਤੀਜਾ ਵਧੀਆ ਹੀ ਰਿਹਾ ਹੈ।ਪਰ ਟੀਮ ਨੂੰ ਜਿੱਤ  ਦੇ ਮੁਕਾਮ ਤੱਕ ਪਾਂਡਿਆਂ  ਨੇ ਪਹੁੰਚਾਇਆ।ਪਾਂਡਿਆਂ  ਉਹ ਖਿਡਾਰੀ  ਹੈ ਉਸ 'ਚ ਗੇਂਦਬਾਜ਼ੀ  ਦੇ ਨਾਲ-ਨਾਲ ਸ਼ਾਨਦਾਰ ਬੱਲੇਬਾਜ਼ੀ ਅਤੇ ਫੀਲਡਿੰਗ  ਦੀ ਵੀ ਸਮਰੱਥਾ ਹੈ। ਉਹ ਇਕ ਧਮਾਕੇਦਾਰ ਆਲਰਾਊਂਡਰ ਹੈ। ਜਿਸ  ਨੂੰ ਹਮੇਸ਼ਾ ਤੋਂ ਹੀ ਟੀਮ ਨੂੰ ਕਮੀ ਦੀ ਮਹਿਸੂਸ  ਹੁੰਦੀ ਸੀ।ਭਾਰਤ ਨੇ ਪੰਜ ਮੈਚਾਂ ਦੀ ਲੜੀ 'ਚ 3-0 ਦੀ ਜੇਤੂ ਲੀਡ ਬਣਾ ਲਈ ਹੈ
-
latest-news punjab india cricket latest-news-in-punjabi latest-news-in-punjab cricketnews narender-modi pmo-india news-in-punjabi news-in-punjab
Advertisment

Stay updated with the latest news headlines.

Follow us:
Advertisment