Advertisment

ਭੋਗਪੁਰ ਨੈਸ਼ਨਲ ਹਾਈਵੇ 'ਤੇ ਭਿਆਨਕ ਸੜਕ ਹਾਦਸਾ ,2 ਲੋਕਾਂ ਦੀ ਮੌਤ

author-image
Shanker Badra
New Update
ਭੋਗਪੁਰ ਨੈਸ਼ਨਲ ਹਾਈਵੇ 'ਤੇ ਭਿਆਨਕ ਸੜਕ ਹਾਦਸਾ ,2 ਲੋਕਾਂ ਦੀ ਮੌਤ
Advertisment
ਭੋਗਪੁਰ ਨੈਸ਼ਨਲ ਹਾਈਵੇ 'ਤੇ ਭਿਆਨਕ ਸੜਕ ਹਾਦਸਾ ,2 ਲੋਕਾਂ ਦੀ ਮੌਤ:ਭੋਗਪੁਰ ਨੈਸ਼ਨਲ ਹਾਈਵੇ 'ਤੇ ਭਿਆਨਕ ਹਾਦਸੇ 'ਚ ਦੋ ਲੋਕਾਂ ਦੀ ਮੌਤ ਹੋ ਗਈ।ਜਲੰਧਰ ਦੇ ਰਹਿਣ ਵਾਲੇ ਚਾਰ ਬੰਦੇ ਕਾਰ ਵਿੱਚ ਜੰਮੂ ਤੋਂ ਵਿਆਹ ਸਮਾਗਮ 'ਚ ਸ਼ਾਮਲ ਹੋ ਕੇ ਪਰਤ ਰਹੇ ਸੀ।ਭੋਗਪੁਰ ਨੈਸ਼ਨਲ ਹਾਈਵੇ 'ਤੇ ਭਿਆਨਕ ਸੜਕ ਹਾਦਸਾ ,2 ਲੋਕਾਂ ਦੀ ਮੌਤਡਰਾਈਵਰ ਨੂੰ ਨੀਂਦ ਦੀ ਝਪਕੀ ਆ ਗਈ ਜਿਸ ਕਾਰਨ ਆਈ-20 ਕਾਰ ਡਿਵਾਈਡਰ 'ਚ ਵੱਜੀ।ਦੋ ਲੋਕਾਂ ਦੀ ਮੌਤ ਹੋ ਗਈ, ਦੋ ਹਸਪਤਾਲ 'ਚ ਦਾਖਲ ਹਨ।ਇਹ ਹਾਦਸਾ ਪਿੰਡ ਪੰਚਰਗਾ ਨੇੜੇ ਵਾਪਰਿਆ।ਭੋਗਪੁਰ ਨੈਸ਼ਨਲ ਹਾਈਵੇ 'ਤੇ ਭਿਆਨਕ ਸੜਕ ਹਾਦਸਾ ,2 ਲੋਕਾਂ ਦੀ ਮੌਤਹਾਦਸੇ 'ਚ ਮਾਰੇ ਗਏ ਦੋਵੇਂ ਆਪਣੇ ਦੋ ਹੋਰ ਰਿਸ਼ਤੇਦਾਰਾਂ ਨਾਲ ਜੰਮੂ 'ਚ ਵਿਆਹ ਵਿੱਚ ਸ਼ਾਮਲ ਹੋ ਕੇ ਪਰਤ ਰਹੇ ਸਨ।ਉੱਥੇ ਵਿਆਹ ਸਮਾਗਮ ਰਾਤ ਦਾ ਸੀ।ਨੀਂਦ ਨਾ ਪੂਰੀ ਹੋਣ ਕਰਕੇ ਝਪਕੀ ਆ ਗਈ ਤੇ ਦੋ ਲੋਕਾਂ ਦੀ ਜਾਨ ਚਲੀ ਗਈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment