Advertisment

ਮਸ਼ਹੂਰ ਅਦਾਕਾਰਾ ਉਪਾਸਨਾ ਸਿੰਘ ਨੇ ਗੱਡੀ ਚਾਲਕ 'ਤੇ ਲਗਾਇਆ ਪ੍ਰੇਸ਼ਾਨ ਕਰਨ ਦਾ ਦੋਸ਼

author-image
Shanker Badra
New Update
ਮਸ਼ਹੂਰ ਅਦਾਕਾਰਾ ਉਪਾਸਨਾ ਸਿੰਘ ਨੇ ਗੱਡੀ ਚਾਲਕ 'ਤੇ ਲਗਾਇਆ ਪ੍ਰੇਸ਼ਾਨ ਕਰਨ ਦਾ ਦੋਸ਼
Advertisment
ਮਸ਼ਹੂਰ ਅਦਾਕਾਰਾ ਉਪਾਸਨਾ ਸਿੰਘ ਨੇ ਗੱਡੀ ਚਾਲਕ 'ਤੇ ਲਗਾਇਆ ਪ੍ਰੇਸ਼ਾਨ ਕਰਨ ਦਾ ਦੋਸ਼:ਪੰਜਾਬੀ ਫਿਲਮਾਂ ਅਤੇ ਹਿੰਦੀ ਪੰਜਾਬੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਉਪਾਸਨਾ ਸਿੰਘ ਨੇ ਗੱਡੀ ਚਾਲਕ 'ਤੇ ਉਸ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ।ਮਸ਼ਹੂਰ ਅਦਾਕਾਰਾ ਉਪਾਸਨਾ ਸਿੰਘ ਨੇ ਗੱਡੀ ਚਾਲਕ 'ਤੇ ਲਗਾਇਆ ਪ੍ਰੇਸ਼ਾਨ ਕਰਨ ਦਾ ਦੋਸ਼ਉਪਾਸਨਾ ਸਿੰਘ ਅਨੁਸਾਰ ਗੱਡੀ ਚਾਲਕ ਉਸ ਨੂੰ ਦੇਰ ਰਾਤ ਜਾਣਬੁਝ ਕੇ ਸੁਨਸਾਨ ਰਸਤਿਆਂ ਤੇ ਲੈ ਆਇਆ।ਮਸ਼ਹੂਰ ਅਦਾਕਾਰਾ ਉਪਾਸਨਾ ਸਿੰਘ ਨੇ ਗੱਡੀ ਚਾਲਕ 'ਤੇ ਲਗਾਇਆ ਪ੍ਰੇਸ਼ਾਨ ਕਰਨ ਦਾ ਦੋਸ਼ਹਾਲਾਂਕਿ ਉਪਾਸਨਾ ਸਿੰਘ ਵੱਲੋਂ ਚਾਲਕ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰਵਾਈ ਗਈ।ਮਸ਼ਹੂਰ ਅਦਾਕਾਰਾ ਉਪਾਸਨਾ ਸਿੰਘ ਨੇ ਗੱਡੀ ਚਾਲਕ 'ਤੇ ਲਗਾਇਆ ਪ੍ਰੇਸ਼ਾਨ ਕਰਨ ਦਾ ਦੋਸ਼ਜਿਸ ਕਾਰਨ ਪੁਲਿਸ ਨੇ ਗੱਡੀ ਦੇ ਚਾਲਕ ਨੂੰ ਛੱਡ ਦਿੱਤਾ ਹੈ। PTCNews-
latest-news india-latest-news news-in-punjabi news-in-punjab upasna-singh
Advertisment

Stay updated with the latest news headlines.

Follow us:
Advertisment