Advertisment

ਮੋਹਾਲੀ ਕੇਜੇ ਸਿੰਘ ਕਤਲ ਕਾਂਡ: ਸ਼ੱਕੀ ਮੁਲਜ਼ਮਾਂ ਦੇ ਸਕੈੱਚ ਜਾਰੀ

author-image
PTC News Service
New Update
ਮੋਹਾਲੀ ਕੇਜੇ ਸਿੰਘ ਕਤਲ ਕਾਂਡ: ਸ਼ੱਕੀ ਮੁਲਜ਼ਮਾਂ ਦੇ ਸਕੈੱਚ ਜਾਰੀ
Advertisment
ਮੋਹਾਲੀ ਕੇਜੇ ਸਿੰਘ ਕਤਲ ਕਾਂਡ: ਸ਼ੱਕੀ ਮੁਲਜ਼ਮਾਂ ਦੇ ਸਕੈੱਚ ਜਾਰੀ
Advertisment
publive-image ਫੇਜ਼-3ਬੀ2 ਵਿੱਚ ਸੀਨੀਅਰ ਪੱਤਰਕਾਰ ਕੇਜੇ ਸਿੰਘ ਅਤੇ ਉਸ ਦੀ ਬਜ਼ੁਰਗ ਮਾਤਾ ਦੇ ਕਤਲ ਦੇ ਮਾਮਲੇ ਵਿੱਚ ਪੁਲੀਸ ਹਨੇਰੇ ਵਿੱਚ ਤੀਰ ਮਾਰ ਰਹੀ ਹੈ। publive-image
Advertisment
ਇਸ ਹਾਈ ਪ੍ਰੋਫਾਈਲ ਕੇਸ ਬਾਰੇ ਪੁਲੀਸ ਨੂੰ ਹੁਣ ਤੱਕ ਮੁਲਜ਼ਮਾਂ ਦੇ ਖ਼ਿਲਾਫ਼ ਕੋਈ ਠੋਸ ਸਬੂਤ ਨਹੀਂ ਮਿਲਿਆ। ਉਂਜ ਪੁਲੀਸ ਸ਼ੱਕੀ ਮੁਲਾਜ਼ਮਾਂ ਦੇ ਸਕੈਚ ਜਾਰੀ ਕੀਤੇ publive-image ਪੁਲੀਸ ਸੂਤਰਾਂ ਦੀ ਜਾਣਕਾਰੀ ਮੁਤਾਬਕ ਪੁਲੀਸ ਨੇ ਪੱਤਰਕਾਰ ਦੇ ਆਂਢੀ ਗੁਆਂਢੀਆਂ ਦੀ ਜਾਣਕਾਰੀ ਨੂੰ ਆਧਾਰ ’ਤੇ ਸ਼ੱਕੀ ਮੁਲਜ਼ਮਾਂ ਦੇ ਸਕੈੱਚ ਤਿਆਰ ਕੀਤੇ ਗਏ ਹਨ। ਪੁਲੀਸ ਮਾਮਲੇ ਦੀ ਵੱਖ ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ।    -
Advertisment

Stay updated with the latest news headlines.

Follow us:
Advertisment